ਜ਼ਬੂਰ 41:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਇੱਥੋਂ ਤਕ ਕਿ ਮੇਰੇ ਜਿਗਰੀ ਦੋਸਤ ਨੇ ਮੇਰੇ ʼਤੇ ਲੱਤ ਚੁੱਕੀ*+ਜਿਸ ʼਤੇ ਮੈਂ ਭਰੋਸਾ ਕੀਤਾ+ ਅਤੇ ਜੋ ਮੇਰੀ ਰੋਟੀ ਖਾਂਦਾ ਸੀ। ਮਰਕੁਸ 14:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਉਸ ਨੇ ਉਨ੍ਹਾਂ ਨੂੰ ਕਿਹਾ: “ਉਹ ਤੁਹਾਡੇ ਬਾਰਾਂ ਵਿੱਚੋਂ ਇਕ ਜਣਾ ਹੈ, ਜਿਹੜਾ ਮੇਰੇ ਨਾਲ ਇੱਕੋ ਕੌਲੀ ਵਿਚ ਬੁਰਕੀ ਡੋਬ ਰਿਹਾ ਹੈ।+ ਲੂਕਾ 22:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 “ਪਰ ਦੇਖੋ! ਮੈਨੂੰ ਫੜਵਾਉਣ ਵਾਲਾ ਮੇਰੇ ਨਾਲ ਬੈਠਾ ਹੋਇਆ ਹੈ।+ ਯੂਹੰਨਾ 13:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਯਿਸੂ ਨੇ ਜਵਾਬ ਦਿੱਤਾ: “ਉਹੀ ਜਿਸ ਨੂੰ ਮੈਂ ਕੌਲੀ ਵਿਚ ਬੁਰਕੀ ਡੋਬ ਕੇ ਦਿਆਂਗਾ।”+ ਉਸ ਨੇ ਬੁਰਕੀ ਡੋਬ ਕੇ ਸ਼ਮਊਨ ਇਸਕਰਿਓਤੀ ਦੇ ਪੁੱਤਰ ਯਹੂਦਾ ਨੂੰ ਦਿੱਤੀ।
9 ਇੱਥੋਂ ਤਕ ਕਿ ਮੇਰੇ ਜਿਗਰੀ ਦੋਸਤ ਨੇ ਮੇਰੇ ʼਤੇ ਲੱਤ ਚੁੱਕੀ*+ਜਿਸ ʼਤੇ ਮੈਂ ਭਰੋਸਾ ਕੀਤਾ+ ਅਤੇ ਜੋ ਮੇਰੀ ਰੋਟੀ ਖਾਂਦਾ ਸੀ।
20 ਉਸ ਨੇ ਉਨ੍ਹਾਂ ਨੂੰ ਕਿਹਾ: “ਉਹ ਤੁਹਾਡੇ ਬਾਰਾਂ ਵਿੱਚੋਂ ਇਕ ਜਣਾ ਹੈ, ਜਿਹੜਾ ਮੇਰੇ ਨਾਲ ਇੱਕੋ ਕੌਲੀ ਵਿਚ ਬੁਰਕੀ ਡੋਬ ਰਿਹਾ ਹੈ।+
26 ਯਿਸੂ ਨੇ ਜਵਾਬ ਦਿੱਤਾ: “ਉਹੀ ਜਿਸ ਨੂੰ ਮੈਂ ਕੌਲੀ ਵਿਚ ਬੁਰਕੀ ਡੋਬ ਕੇ ਦਿਆਂਗਾ।”+ ਉਸ ਨੇ ਬੁਰਕੀ ਡੋਬ ਕੇ ਸ਼ਮਊਨ ਇਸਕਰਿਓਤੀ ਦੇ ਪੁੱਤਰ ਯਹੂਦਾ ਨੂੰ ਦਿੱਤੀ।