ਰਸੂਲਾਂ ਦੇ ਕੰਮ 14:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਲੋਕਾਂ ਨੇ ਜਦੋਂ ਪੌਲੁਸ ਦੀ ਕਰਾਮਾਤ ਦੇਖੀ, ਤਾਂ ਉਹ ਲੁਕਾਉਨੀ ਭਾਸ਼ਾ ਵਿਚ ਉੱਚੀ-ਉੱਚੀ ਕਹਿਣ ਲੱਗ ਪਏ: “ਦੇਵਤੇ ਇਨਸਾਨਾਂ ਦਾ ਰੂਪ ਧਾਰ ਕੇ ਸਾਡੇ ਕੋਲ ਉੱਤਰ ਆਏ ਹਨ!”+
11 ਲੋਕਾਂ ਨੇ ਜਦੋਂ ਪੌਲੁਸ ਦੀ ਕਰਾਮਾਤ ਦੇਖੀ, ਤਾਂ ਉਹ ਲੁਕਾਉਨੀ ਭਾਸ਼ਾ ਵਿਚ ਉੱਚੀ-ਉੱਚੀ ਕਹਿਣ ਲੱਗ ਪਏ: “ਦੇਵਤੇ ਇਨਸਾਨਾਂ ਦਾ ਰੂਪ ਧਾਰ ਕੇ ਸਾਡੇ ਕੋਲ ਉੱਤਰ ਆਏ ਹਨ!”+