-
ਲੇਵੀਆਂ 25:35, 36ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
35 “‘ਜੇ ਤੇਰੇ ਨੇੜੇ ਰਹਿੰਦਾ ਤੇਰਾ ਭਰਾ ਗ਼ਰੀਬ ਹੋ ਜਾਂਦਾ ਹੈ ਤੇ ਆਪਣਾ ਗੁਜ਼ਾਰਾ ਨਹੀਂ ਤੋਰ ਸਕਦਾ, ਤਾਂ ਤੂੰ ਉਸ ਦੀ ਦੇਖ-ਭਾਲ ਕਰ+ ਜਿਵੇਂ ਤੂੰ ਕਿਸੇ ਪਰਦੇਸੀ ਜਾਂ ਪਰਵਾਸੀ ਦੀ ਮਦਦ ਕਰਦਾ ਹੈਂ+ ਤਾਂਕਿ ਉਹ ਜੀਉਂਦਾ ਰਹੇ। 36 ਤੂੰ ਉਸ ਤੋਂ ਵਿਆਜ ਨਾ ਲੈ ਜਾਂ ਉਸ ਦਾ ਫ਼ਾਇਦਾ ਉਠਾ ਕੇ ਕਮਾਈ ਨਾ ਕਰ।+ ਤੂੰ ਆਪਣੇ ਪਰਮੇਸ਼ੁਰ ਦਾ ਡਰ ਮੰਨ+ ਅਤੇ ਤੇਰੇ ਨਾਲ ਤੇਰਾ ਭਰਾ ਜੀਉਂਦਾ ਰਹੇਗਾ।
-