ਮੱਤੀ 24:43 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 43 “ਪਰ ਇਕ ਗੱਲ ਤਾਂ ਪੱਕੀ ਹੈ: ਜੇ ਘਰ ਦੇ ਮਾਲਕ ਨੂੰ ਪਤਾ ਹੁੰਦਾ ਕਿ ਚੋਰ ਨੇ ਕਿਹੜੇ ਪਹਿਰ* ਆਉਣਾ ਸੀ,+ ਤਾਂ ਉਹ ਜਾਗਦਾ ਰਹਿੰਦਾ ਅਤੇ ਆਪਣੇ ਘਰ ਨੂੰ ਸੰਨ੍ਹ ਨਾ ਲੱਗਣ ਦਿੰਦਾ।+ 1 ਥੱਸਲੁਨੀਕੀਆਂ 5:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਤੁਸੀਂ ਆਪ ਚੰਗੀ ਤਰ੍ਹਾਂ ਜਾਣਦੇ ਹੋ ਕਿ ਯਹੋਵਾਹ* ਦਾ ਦਿਨ+ ਉਸੇ ਤਰ੍ਹਾਂ ਆਵੇਗਾ ਜਿਵੇਂ ਰਾਤ ਨੂੰ ਚੋਰ ਆਉਂਦਾ ਹੈ।+ 2 ਪਤਰਸ 3:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਪਰ ਯਹੋਵਾਹ* ਦਾ ਦਿਨ+ ਇਕ ਚੋਰ ਵਾਂਗ ਆਵੇਗਾ।+ ਉਦੋਂ ਆਕਾਸ਼ ਗਰਜ ਨਾਲ ਝੱਟ ਖ਼ਤਮ ਹੋ ਜਾਵੇਗਾ+ ਅਤੇ ਮੂਲ ਤੱਤ ਬਹੁਤ ਹੀ ਗਰਮ ਹੋ ਕੇ ਪਿਘਲ ਜਾਣਗੇ। ਧਰਤੀ ਅਤੇ ਇਸ ਦੇ ਕੰਮ ਜ਼ਾਹਰ ਹੋ ਜਾਣਗੇ।+ ਪ੍ਰਕਾਸ਼ ਦੀ ਕਿਤਾਬ 16:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 “ਦੇਖੋ! ਮੈਂ ਚੋਰ ਵਾਂਗ ਆਵਾਂਗਾ।+ ਖ਼ੁਸ਼ ਹੈ ਉਹ ਇਨਸਾਨ ਜਿਹੜਾ ਜਾਗਦਾ ਰਹਿੰਦਾ ਹੈ+ ਅਤੇ ਜਿਸ ਦੇ ਕੱਪੜੇ ਉਤਾਰੇ ਨਹੀਂ ਜਾਂਦੇ ਤਾਂਕਿ ਉਸ ਨੂੰ ਨੰਗਾ ਨਾ ਜਾਣਾ ਪਵੇ ਅਤੇ ਲੋਕ ਉਸ ਨੂੰ ਸ਼ਰਮਨਾਕ ਹਾਲਤ ਵਿਚ ਨਾ ਦੇਖਣ।”+
43 “ਪਰ ਇਕ ਗੱਲ ਤਾਂ ਪੱਕੀ ਹੈ: ਜੇ ਘਰ ਦੇ ਮਾਲਕ ਨੂੰ ਪਤਾ ਹੁੰਦਾ ਕਿ ਚੋਰ ਨੇ ਕਿਹੜੇ ਪਹਿਰ* ਆਉਣਾ ਸੀ,+ ਤਾਂ ਉਹ ਜਾਗਦਾ ਰਹਿੰਦਾ ਅਤੇ ਆਪਣੇ ਘਰ ਨੂੰ ਸੰਨ੍ਹ ਨਾ ਲੱਗਣ ਦਿੰਦਾ।+
10 ਪਰ ਯਹੋਵਾਹ* ਦਾ ਦਿਨ+ ਇਕ ਚੋਰ ਵਾਂਗ ਆਵੇਗਾ।+ ਉਦੋਂ ਆਕਾਸ਼ ਗਰਜ ਨਾਲ ਝੱਟ ਖ਼ਤਮ ਹੋ ਜਾਵੇਗਾ+ ਅਤੇ ਮੂਲ ਤੱਤ ਬਹੁਤ ਹੀ ਗਰਮ ਹੋ ਕੇ ਪਿਘਲ ਜਾਣਗੇ। ਧਰਤੀ ਅਤੇ ਇਸ ਦੇ ਕੰਮ ਜ਼ਾਹਰ ਹੋ ਜਾਣਗੇ।+
15 “ਦੇਖੋ! ਮੈਂ ਚੋਰ ਵਾਂਗ ਆਵਾਂਗਾ।+ ਖ਼ੁਸ਼ ਹੈ ਉਹ ਇਨਸਾਨ ਜਿਹੜਾ ਜਾਗਦਾ ਰਹਿੰਦਾ ਹੈ+ ਅਤੇ ਜਿਸ ਦੇ ਕੱਪੜੇ ਉਤਾਰੇ ਨਹੀਂ ਜਾਂਦੇ ਤਾਂਕਿ ਉਸ ਨੂੰ ਨੰਗਾ ਨਾ ਜਾਣਾ ਪਵੇ ਅਤੇ ਲੋਕ ਉਸ ਨੂੰ ਸ਼ਰਮਨਾਕ ਹਾਲਤ ਵਿਚ ਨਾ ਦੇਖਣ।”+