ਜ਼ਬੂਰ 111:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਉਸ ਨੇ ਆਪਣੇ ਲੋਕਾਂ ਨੂੰ ਮੁਕਤੀ ਦਿਵਾਈ ਹੈ।+ צ [ਸਾਦੇ] ਉਸ ਨੇ ਹੁਕਮ ਦਿੱਤਾ ਕਿ ਉਸ ਦਾ ਇਕਰਾਰ ਸਦਾ ਕਾਇਮ ਰਹੇ। ק [ਕੋਫ਼] ਉਸ ਦਾ ਨਾਂ ਪਵਿੱਤਰ ਅਤੇ ਸ਼ਰਧਾ ਦੇ ਲਾਇਕ ਹੈ।+ ਲੂਕਾ 7:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਇਹ ਦੇਖ ਕੇ ਸਾਰੇ ਡਰ ਗਏ ਅਤੇ ਪਰਮੇਸ਼ੁਰ ਦੀ ਮਹਿਮਾ ਕਰਦੇ ਹੋਏ ਕਹਿਣ ਲੱਗੇ: “ਇਕ ਵੱਡਾ ਨਬੀ ਸਾਡੇ ਵਿਚ ਆਇਆ ਹੈ”+ ਅਤੇ “ਪਰਮੇਸ਼ੁਰ ਨੇ ਆਪਣੇ ਲੋਕਾਂ ਵੱਲ ਧਿਆਨ ਦਿੱਤਾ ਹੈ।”+
9 ਉਸ ਨੇ ਆਪਣੇ ਲੋਕਾਂ ਨੂੰ ਮੁਕਤੀ ਦਿਵਾਈ ਹੈ।+ צ [ਸਾਦੇ] ਉਸ ਨੇ ਹੁਕਮ ਦਿੱਤਾ ਕਿ ਉਸ ਦਾ ਇਕਰਾਰ ਸਦਾ ਕਾਇਮ ਰਹੇ। ק [ਕੋਫ਼] ਉਸ ਦਾ ਨਾਂ ਪਵਿੱਤਰ ਅਤੇ ਸ਼ਰਧਾ ਦੇ ਲਾਇਕ ਹੈ।+
16 ਇਹ ਦੇਖ ਕੇ ਸਾਰੇ ਡਰ ਗਏ ਅਤੇ ਪਰਮੇਸ਼ੁਰ ਦੀ ਮਹਿਮਾ ਕਰਦੇ ਹੋਏ ਕਹਿਣ ਲੱਗੇ: “ਇਕ ਵੱਡਾ ਨਬੀ ਸਾਡੇ ਵਿਚ ਆਇਆ ਹੈ”+ ਅਤੇ “ਪਰਮੇਸ਼ੁਰ ਨੇ ਆਪਣੇ ਲੋਕਾਂ ਵੱਲ ਧਿਆਨ ਦਿੱਤਾ ਹੈ।”+