-
1 ਇਤਿਹਾਸ 24:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਉਹ ਇਸ ਤਰਤੀਬ ਅਨੁਸਾਰ ਯਹੋਵਾਹ ਦੇ ਭਵਨ ਵਿਚ ਸੇਵਾ ਕਰਨ ਆਉਂਦੇ ਸਨ। ਉਹ ਉਸ ਦਸਤੂਰ ਅਨੁਸਾਰ ਸੇਵਾ ਕਰਦੇ ਸਨ+ ਜਿਹੜਾ ਉਨ੍ਹਾਂ ਦੇ ਵੱਡ-ਵਡੇਰੇ ਹਾਰੂਨ ਨੇ ਠਹਿਰਾਇਆ ਸੀ, ਠੀਕ ਜਿਵੇਂ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਉਸ ਨੂੰ ਹੁਕਮ ਦਿੱਤਾ ਸੀ।
-
-
2 ਇਤਿਹਾਸ 8:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਇਸ ਤੋਂ ਇਲਾਵਾ, ਉਸ ਨੇ ਆਪਣੇ ਪਿਤਾ ਦਾਊਦ ਦੇ ਕਾਇਦੇ ਮੁਤਾਬਕ ਪੁਜਾਰੀਆਂ ਦੀਆਂ ਟੋਲੀਆਂ+ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਅਨੁਸਾਰ ਨਿਯੁਕਤ ਕੀਤਾ ਅਤੇ ਲੇਵੀਆਂ ਨੂੰ ਉਨ੍ਹਾਂ ਦੇ ਕੰਮ ਅਨੁਸਾਰ ਠਹਿਰਾਇਆ ਕਿ ਉਹ ਰੋਜ਼ ਦੇ ਦਸਤੂਰ ਮੁਤਾਬਕ ਪੁਜਾਰੀਆਂ ਦੀ ਮੌਜੂਦਗੀ ਵਿਚ ਮਹਿਮਾ+ ਅਤੇ ਸੇਵਾ ਕਰਨ ਅਤੇ ਦਰਬਾਨਾਂ ਦੀਆਂ ਟੋਲੀਆਂ ਨੂੰ ਵੱਖੋ-ਵੱਖਰੇ ਦਰਵਾਜ਼ਿਆਂ ʼਤੇ ਠਹਿਰਾਇਆ+ ਕਿਉਂਕਿ ਇਹ ਸੱਚੇ ਪਰਮੇਸ਼ੁਰ ਦੇ ਬੰਦੇ ਦਾਊਦ ਦਾ ਹੁਕਮ ਸੀ।
-