-
ਲੂਕਾ 24:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਪਰ ਪਤਰਸ ਉੱਠਿਆ ਅਤੇ ਭੱਜ ਕੇ ਕਬਰ ʼਤੇ ਚਲਾ ਗਿਆ। ਉਸ ਨੇ ਝੁਕ ਕੇ ਕਬਰ ਦੇ ਅੰਦਰ ਦੇਖਿਆ, ਪਰ ਉਸ ਨੂੰ ਉੱਥੇ ਸਿਰਫ਼ ਮਲਮਲ ਦੇ ਕੱਪੜੇ ਪਏ ਦਿਸੇ। ਇਸ ਕਰਕੇ ਉਹ ਉੱਥੋਂ ਚਲਾ ਗਿਆ ਅਤੇ ਜੋ ਵੀ ਹੋਇਆ ਸੀ, ਉਸ ਬਾਰੇ ਮਨ ਵਿਚ ਸੋਚਦਾ ਰਿਹਾ।
-
-
ਯੂਹੰਨਾ 20:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਫਿਰ ਪਤਰਸ ਅਤੇ ਉਹ ਦੂਸਰਾ ਚੇਲਾ ਕਬਰ ਵੱਲ ਨੂੰ ਤੁਰ ਪਏ।
-