ਲੂਕਾ 12:51 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 51 ਕੀ ਤੁਹਾਨੂੰ ਲੱਗਦਾ ਕਿ ਮੈਂ ਧਰਤੀ ʼਤੇ ਸ਼ਾਂਤੀ ਕਾਇਮ ਕਰਨ ਆਇਆ ਹਾਂ? ਨਹੀਂ, ਸਗੋਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਫੁੱਟ ਪਾਉਣ ਆਇਆ ਹਾਂ।+ ਯੂਹੰਨਾ 7:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਅਤੇ ਸਾਰੇ ਲੋਕ ਦੱਬੀ ਜ਼ਬਾਨ ਵਿਚ ਉਸ ਬਾਰੇ ਗੱਲਾਂ ਕਰ ਰਹੇ ਸਨ। ਕਈ ਕਹਿ ਰਹੇ ਸਨ: “ਉਹ ਚੰਗਾ ਆਦਮੀ ਹੈ।” ਪਰ ਕਈ ਹੋਰ ਕਹਿ ਰਹੇ ਸਨ: “ਨਹੀਂ, ਉਹ ਚੰਗਾ ਆਦਮੀ ਨਹੀਂ ਹੈ। ਉਹ ਲੋਕਾਂ ਨੂੰ ਗੁਮਰਾਹ ਕਰਦਾ ਹੈ।”+ ਯੂਹੰਨਾ 9:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਫਿਰ ਕੁਝ ਫ਼ਰੀਸੀ ਕਹਿਣ ਲੱਗੇ: “ਇਹ ਆਦਮੀ ਪਰਮੇਸ਼ੁਰ ਤੋਂ ਨਹੀਂ ਹੈ ਕਿਉਂਕਿ ਇਹ ਸਬਤ ਨੂੰ ਨਹੀਂ ਮੰਨਦਾ।”+ ਦੂਸਰਿਆਂ ਨੇ ਕਿਹਾ: “ਕੋਈ ਪਾਪੀ ਇਸ ਤਰ੍ਹਾਂ ਦੇ ਚਮਤਕਾਰ ਕਿਵੇਂ ਕਰ ਸਕਦਾ ਹੈ?”+ ਇਸ ਤਰ੍ਹਾਂ ਫ਼ਰੀਸੀਆਂ ਵਿਚ ਫੁੱਟ ਪੈ ਗਈ।+
51 ਕੀ ਤੁਹਾਨੂੰ ਲੱਗਦਾ ਕਿ ਮੈਂ ਧਰਤੀ ʼਤੇ ਸ਼ਾਂਤੀ ਕਾਇਮ ਕਰਨ ਆਇਆ ਹਾਂ? ਨਹੀਂ, ਸਗੋਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਫੁੱਟ ਪਾਉਣ ਆਇਆ ਹਾਂ।+
12 ਅਤੇ ਸਾਰੇ ਲੋਕ ਦੱਬੀ ਜ਼ਬਾਨ ਵਿਚ ਉਸ ਬਾਰੇ ਗੱਲਾਂ ਕਰ ਰਹੇ ਸਨ। ਕਈ ਕਹਿ ਰਹੇ ਸਨ: “ਉਹ ਚੰਗਾ ਆਦਮੀ ਹੈ।” ਪਰ ਕਈ ਹੋਰ ਕਹਿ ਰਹੇ ਸਨ: “ਨਹੀਂ, ਉਹ ਚੰਗਾ ਆਦਮੀ ਨਹੀਂ ਹੈ। ਉਹ ਲੋਕਾਂ ਨੂੰ ਗੁਮਰਾਹ ਕਰਦਾ ਹੈ।”+
16 ਫਿਰ ਕੁਝ ਫ਼ਰੀਸੀ ਕਹਿਣ ਲੱਗੇ: “ਇਹ ਆਦਮੀ ਪਰਮੇਸ਼ੁਰ ਤੋਂ ਨਹੀਂ ਹੈ ਕਿਉਂਕਿ ਇਹ ਸਬਤ ਨੂੰ ਨਹੀਂ ਮੰਨਦਾ।”+ ਦੂਸਰਿਆਂ ਨੇ ਕਿਹਾ: “ਕੋਈ ਪਾਪੀ ਇਸ ਤਰ੍ਹਾਂ ਦੇ ਚਮਤਕਾਰ ਕਿਵੇਂ ਕਰ ਸਕਦਾ ਹੈ?”+ ਇਸ ਤਰ੍ਹਾਂ ਫ਼ਰੀਸੀਆਂ ਵਿਚ ਫੁੱਟ ਪੈ ਗਈ।+