-
2 ਪਤਰਸ 3:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਇਸ ਦੀ ਬਜਾਇ, ਤੁਸੀਂ ਇਸ ਤਰ੍ਹਾਂ ਆਪਣੀ ਜ਼ਿੰਦਗੀ ਜੀਓ ਕਿ ਤੁਹਾਨੂੰ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦੀ ਵੱਧ ਤੋਂ ਵੱਧ ਅਪਾਰ ਕਿਰਪਾ ਮਿਲੇ ਅਤੇ ਤੁਸੀਂ ਉਸ ਦੇ ਗਿਆਨ ਵਿਚ ਵਧਦੇ ਜਾਓ। ਹੁਣ ਅਤੇ ਯੁਗੋ-ਯੁਗ ਉਸ ਦੀ ਮਹਿਮਾ ਹੁੰਦੀ ਰਹੇ। ਆਮੀਨ।
-