ਰਸੂਲਾਂ ਦੇ ਕੰਮ 13:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਅੰਤਾਕੀਆ ਦੀ ਮੰਡਲੀ ਵਿਚ ਇਹ ਨਬੀ ਅਤੇ ਸਿੱਖਿਅਕ ਸਨ:+ ਬਰਨਾਬਾਸ, ਸ਼ਿਮਓਨ ਜੋ ਕਾਲਾ* ਕਹਾਉਂਦਾ ਹੈ, ਕੁਰੇਨੇ ਦਾ ਲੂਕੀਉਸ, ਮਨਏਨ ਜਿਹੜਾ ਜ਼ਿਲ੍ਹੇ ਦੇ ਹਾਕਮ ਹੇਰੋਦੇਸ ਨਾਲ ਪੜ੍ਹਿਆ ਸੀ ਅਤੇ ਸੌਲੁਸ। ਯਾਕੂਬ 3:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਮੇਰੇ ਭਰਾਵੋ, ਤੁਹਾਡੇ ਵਿੱਚੋਂ ਜ਼ਿਆਦਾ ਜਣੇ ਸਿੱਖਿਅਕ ਨਾ ਬਣਨ ਕਿਉਂਕਿ ਅਸੀਂ ਜਾਣਦੇ ਹਾਂ ਕਿ ਸਿੱਖਿਅਕ ਹੋਣ ਦੇ ਨਾਤੇ ਸਾਡਾ ਨਿਆਂ ਜ਼ਿਆਦਾ ਸਖ਼ਤੀ ਨਾਲ ਕੀਤਾ ਜਾਵੇਗਾ।+
13 ਅੰਤਾਕੀਆ ਦੀ ਮੰਡਲੀ ਵਿਚ ਇਹ ਨਬੀ ਅਤੇ ਸਿੱਖਿਅਕ ਸਨ:+ ਬਰਨਾਬਾਸ, ਸ਼ਿਮਓਨ ਜੋ ਕਾਲਾ* ਕਹਾਉਂਦਾ ਹੈ, ਕੁਰੇਨੇ ਦਾ ਲੂਕੀਉਸ, ਮਨਏਨ ਜਿਹੜਾ ਜ਼ਿਲ੍ਹੇ ਦੇ ਹਾਕਮ ਹੇਰੋਦੇਸ ਨਾਲ ਪੜ੍ਹਿਆ ਸੀ ਅਤੇ ਸੌਲੁਸ।
3 ਮੇਰੇ ਭਰਾਵੋ, ਤੁਹਾਡੇ ਵਿੱਚੋਂ ਜ਼ਿਆਦਾ ਜਣੇ ਸਿੱਖਿਅਕ ਨਾ ਬਣਨ ਕਿਉਂਕਿ ਅਸੀਂ ਜਾਣਦੇ ਹਾਂ ਕਿ ਸਿੱਖਿਅਕ ਹੋਣ ਦੇ ਨਾਤੇ ਸਾਡਾ ਨਿਆਂ ਜ਼ਿਆਦਾ ਸਖ਼ਤੀ ਨਾਲ ਕੀਤਾ ਜਾਵੇਗਾ।+