ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਕੁਰਿੰਥੀਆਂ 12:28
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 28 ਪਰਮੇਸ਼ੁਰ ਨੇ ਮੰਡਲੀ ਵਿਚ ਹਰੇਕ ਨੂੰ ਨਿਯੁਕਤ ਕੀਤਾ ਹੈ: ਪਹਿਲਾ ਰਸੂਲ,+ ਦੂਸਰਾ ਨਬੀ,+ ਤੀਸਰਾ ਸਿੱਖਿਅਕ,+ ਫਿਰ ਕਰਾਮਾਤਾਂ ਕਰਨ ਦੀ ਯੋਗਤਾ,+ ਬੀਮਾਰਾਂ ਨੂੰ ਚੰਗਾ ਕਰਨ ਦੀ ਦਾਤ,+ ਦੂਸਰਿਆਂ ਦੀ ਮਦਦ ਕਰਨ ਦੀ ਯੋਗਤਾ, ਅਗਵਾਈ ਕਰਨ ਦੀ ਯੋਗਤਾ+ ਅਤੇ ਵੱਖੋ-ਵੱਖਰੀਆਂ ਬੋਲੀਆਂ ਬੋਲਣ ਦੀ ਯੋਗਤਾ।+

  • ਅਫ਼ਸੀਆਂ 4:11, 12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਉਸ ਨੇ ਮੰਡਲੀ ਨੂੰ ਕੁਝ ਆਦਮੀ ਰਸੂਲਾਂ ਵਜੋਂ,+ ਕੁਝ ਨਬੀਆਂ ਵਜੋਂ,+ ਕੁਝ ਪ੍ਰਚਾਰਕਾਂ ਵਜੋਂ,+ ਕੁਝ ਚਰਵਾਹਿਆਂ ਵਜੋਂ ਤੇ ਕੁਝ ਸਿੱਖਿਅਕਾਂ ਵਜੋਂ+ ਦਿੱਤੇ 12 ਤਾਂਕਿ ਉਹ ਪਵਿੱਤਰ ਸੇਵਕਾਂ ਦੀ ਸਹੀ ਰਾਹ ʼਤੇ ਚੱਲਣ ਵਿਚ ਮਦਦ ਕਰਨ, ਦੂਸਰਿਆਂ ਦੀ ਸੇਵਾ ਕਰਨ ਅਤੇ ਮਸੀਹ ਦੇ ਸਰੀਰ* ਨੂੰ ਤਕੜਾ* ਕਰਨ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ