ਮੱਤੀ 1:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਉਹ ਇਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਂ ਯਿਸੂ* ਰੱਖੀਂ+ ਕਿਉਂਕਿ ਉਹ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ।”+ ਇਬਰਾਨੀਆਂ 2:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਸਾਰੀਆਂ ਚੀਜ਼ਾਂ ਪਰਮੇਸ਼ੁਰ ਦੀ ਮਹਿਮਾ ਲਈ ਹਨ ਅਤੇ ਉਸ ਰਾਹੀਂ ਹੋਂਦ ਵਿਚ ਹਨ। ਉਸ ਨੇ ਇਹ ਠੀਕ ਸਮਝਿਆ ਕਿ ਉਹ ਬਹੁਤ ਸਾਰੇ ਪੁੱਤਰਾਂ ਨੂੰ ਮਹਿਮਾ ਦੇਣ ਵਾਸਤੇ+ ਉਨ੍ਹਾਂ ਦੀ ਮੁਕਤੀ ਦੇ ਮੁੱਖ ਆਗੂ+ ਨੂੰ ਦੁੱਖਾਂ ਦੇ ਰਾਹੀਂ ਮੁਕੰਮਲ ਬਣਾਵੇ।+
21 ਉਹ ਇਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਂ ਯਿਸੂ* ਰੱਖੀਂ+ ਕਿਉਂਕਿ ਉਹ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ।”+
10 ਸਾਰੀਆਂ ਚੀਜ਼ਾਂ ਪਰਮੇਸ਼ੁਰ ਦੀ ਮਹਿਮਾ ਲਈ ਹਨ ਅਤੇ ਉਸ ਰਾਹੀਂ ਹੋਂਦ ਵਿਚ ਹਨ। ਉਸ ਨੇ ਇਹ ਠੀਕ ਸਮਝਿਆ ਕਿ ਉਹ ਬਹੁਤ ਸਾਰੇ ਪੁੱਤਰਾਂ ਨੂੰ ਮਹਿਮਾ ਦੇਣ ਵਾਸਤੇ+ ਉਨ੍ਹਾਂ ਦੀ ਮੁਕਤੀ ਦੇ ਮੁੱਖ ਆਗੂ+ ਨੂੰ ਦੁੱਖਾਂ ਦੇ ਰਾਹੀਂ ਮੁਕੰਮਲ ਬਣਾਵੇ।+