-
ਰਸੂਲਾਂ ਦੇ ਕੰਮ 21:31-33ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 ਉਹ ਉਸ ਨੂੰ ਜਾਨੋਂ ਮਾਰ ਦੇਣਾ ਚਾਹੁੰਦੇ ਸਨ। ਉਸ ਵੇਲੇ ਫ਼ੌਜੀ ਟੁਕੜੀ ਦੇ ਸੈਨਾਪਤੀ ਨੂੰ ਸੂਚਨਾ ਮਿਲੀ ਕਿ ਪੂਰੇ ਯਰੂਸ਼ਲਮ ਵਿਚ ਖਲਬਲੀ ਮਚੀ ਹੋਈ ਸੀ। 32 ਉਸ ਨੇ ਤੁਰੰਤ ਫ਼ੌਜੀਆਂ ਅਤੇ ਅਫ਼ਸਰਾਂ ਨੂੰ ਆਪਣੇ ਨਾਲ ਲਿਆ ਅਤੇ ਭੱਜ ਕੇ ਉਨ੍ਹਾਂ ਕੋਲ ਚਲਾ ਗਿਆ। ਜਦੋਂ ਯਹੂਦੀਆਂ ਨੇ ਫ਼ੌਜ ਦੇ ਸੈਨਾਪਤੀ ਅਤੇ ਫ਼ੌਜੀਆਂ ਨੂੰ ਦੇਖਿਆ, ਤਾਂ ਉਹ ਪੌਲੁਸ ਨੂੰ ਕੁੱਟਣੋਂ ਹਟ ਗਏ।
33 ਫਿਰ ਫ਼ੌਜ ਦਾ ਸੈਨਾਪਤੀ ਲਾਗੇ ਆਇਆ ਅਤੇ ਉਸ ਨੇ ਪੌਲੁਸ ਨੂੰ ਗਿਰਫ਼ਤਾਰ ਕਰ ਲਿਆ ਤੇ ਹੁਕਮ ਦਿੱਤਾ ਕਿ ਉਸ ਨੂੰ ਦੋ ਬੇੜੀਆਂ ਨਾਲ ਬੰਨ੍ਹਿਆ ਜਾਵੇ;+ ਫਿਰ ਉਸ ਨੇ ਪੁੱਛ-ਗਿੱਛ ਕੀਤੀ ਕਿ ਉਹ ਕੌਣ ਸੀ ਅਤੇ ਉਸ ਨੇ ਕੀ ਕੀਤਾ ਸੀ।
-