4 ਇਹ ਸੱਚ ਹੈ ਕਿ ਕਮਜ਼ੋਰ ਹੋਣ ਕਰਕੇ ਉਸ ਨੂੰ ਸੂਲ਼ੀ ʼਤੇ ਟੰਗਿਆ ਗਿਆ ਸੀ, ਪਰ ਉਹ ਪਰਮੇਸ਼ੁਰ ਦੀ ਤਾਕਤ ਸਦਕਾ ਹੁਣ ਜੀਉਂਦਾ ਹੈ।+ ਇਹ ਵੀ ਸੱਚ ਹੈ ਕਿ ਅਸੀਂ ਵੀ ਕਮਜ਼ੋਰ ਹਾਂ ਜਿਵੇਂ ਉਹ ਪਹਿਲਾਂ ਕਮਜ਼ੋਰ ਸੀ, ਪਰ ਪਰਮੇਸ਼ੁਰ ਦੀ ਤਾਕਤ ਸਦਕਾ+ ਹੀ ਅਸੀਂ ਉਸ ਦੇ ਨਾਲ ਜੀਵਨ ਗੁਜ਼ਾਰਾਂਗੇ+ ਜੋ ਤੁਹਾਡੇ ਉੱਤੇ ਕੰਮ ਕਰਦੀ ਹੈ।