ਰੋਮੀਆਂ 16:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਪਰਿਸਕਾ* ਤੇ ਅਕੂਲਾ ਨੂੰ ਨਮਸਕਾਰ+ ਜਿਹੜੇ ਮੇਰੇ ਨਾਲ ਮਸੀਹ ਯਿਸੂ ਦਾ ਕੰਮ ਕਰਦੇ ਹਨ। ਰੋਮੀਆਂ 16:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਪਰਿਸਕਾ ਤੇ ਅਕੂਲਾ ਦੇ ਘਰ ਇਕੱਠੀ ਹੁੰਦੀ ਮੰਡਲੀ ਨੂੰ ਵੀ ਮੇਰਾ ਨਮਸਕਾਰ।+ ਮੇਰੇ ਪਿਆਰੇ ਭਰਾ ਇਪੈਨੇਤੁਸ ਨੂੰ ਨਮਸਕਾਰ ਜਿਹੜਾ ਮਸੀਹ ਲਈ ਏਸ਼ੀਆ* ਦਾ ਪਹਿਲਾ ਫਲ ਹੈ। ਫਿਲੇਮੋਨ 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਆਪਣੀ ਭੈਣ ਅੱਫੀਆ, ਸਾਡੇ ਨਾਲ ਦੇ ਫ਼ੌਜੀ ਅਰਖਿਪੁੱਸ+ ਅਤੇ ਤੇਰੇ ਘਰ ਵਿਚ ਇਕੱਠੀ ਹੁੰਦੀ ਮੰਡਲੀ+ ਨੂੰ ਇਹ ਚਿੱਠੀ ਲਿਖ ਰਿਹਾ ਹਾਂ:
5 ਪਰਿਸਕਾ ਤੇ ਅਕੂਲਾ ਦੇ ਘਰ ਇਕੱਠੀ ਹੁੰਦੀ ਮੰਡਲੀ ਨੂੰ ਵੀ ਮੇਰਾ ਨਮਸਕਾਰ।+ ਮੇਰੇ ਪਿਆਰੇ ਭਰਾ ਇਪੈਨੇਤੁਸ ਨੂੰ ਨਮਸਕਾਰ ਜਿਹੜਾ ਮਸੀਹ ਲਈ ਏਸ਼ੀਆ* ਦਾ ਪਹਿਲਾ ਫਲ ਹੈ।
2 ਆਪਣੀ ਭੈਣ ਅੱਫੀਆ, ਸਾਡੇ ਨਾਲ ਦੇ ਫ਼ੌਜੀ ਅਰਖਿਪੁੱਸ+ ਅਤੇ ਤੇਰੇ ਘਰ ਵਿਚ ਇਕੱਠੀ ਹੁੰਦੀ ਮੰਡਲੀ+ ਨੂੰ ਇਹ ਚਿੱਠੀ ਲਿਖ ਰਿਹਾ ਹਾਂ: