2 ਕੁਰਿੰਥੀਆਂ 6:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਪਰਮੇਸ਼ੁਰ ਦੇ ਮੰਦਰ ਵਿਚ ਮੂਰਤੀਆਂ ਦਾ ਕੀ ਕੰਮ?+ ਕਿਉਂਕਿ ਅਸੀਂ ਜੀਉਂਦੇ ਪਰਮੇਸ਼ੁਰ ਦਾ ਮੰਦਰ ਹਾਂ,+ ਜਿਵੇਂ ਪਰਮੇਸ਼ੁਰ ਨੇ ਕਿਹਾ ਸੀ: “ਮੈਂ ਉਨ੍ਹਾਂ ਵਿਚ ਵੱਸਾਂਗਾ+ ਅਤੇ ਉਨ੍ਹਾਂ ਵਿਚ ਤੁਰਾਂ-ਫਿਰਾਂਗਾ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੇ ਲੋਕ ਹੋਣਗੇ।”+ ਅਫ਼ਸੀਆਂ 2:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਇਸ ਪੂਰੀ ਇਮਾਰਤ ਦੇ ਸਾਰੇ ਹਿੱਸੇ ਇਕ-ਦੂਜੇ ਨਾਲ ਠੀਕ ਤਰ੍ਹਾਂ ਜੁੜੇ ਹੋਏ ਹਨ+ ਅਤੇ ਮਸੀਹ ਦੇ ਨਾਲ ਏਕਤਾ ਵਿਚ ਬੱਝੇ ਹੋਣ ਕਰਕੇ ਇਹ ਇਮਾਰਤ ਯਹੋਵਾਹ* ਲਈ ਇਕ ਪਵਿੱਤਰ ਮੰਦਰ ਬਣਦੀ ਜਾ ਰਹੀ ਹੈ।+ 1 ਪਤਰਸ 2:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਤੁਸੀਂ ਵੀ ਜੀਉਂਦੇ ਪੱਥਰ ਬਣ ਗਏ ਹੋ ਅਤੇ ਤੁਹਾਨੂੰ ਪਵਿੱਤਰ ਸ਼ਕਤੀ ਰਾਹੀਂ ਬਣਾਏ ਜਾ ਰਹੇ ਘਰ ਵਿਚ ਲਾਇਆ ਜਾ ਰਿਹਾ ਹੈ+ ਤਾਂਕਿ ਤੁਸੀਂ ਪੁਜਾਰੀਆਂ ਦੀ ਪਵਿੱਤਰ ਮੰਡਲੀ ਬਣ ਸਕੋ ਅਤੇ ਯਿਸੂ ਮਸੀਹ ਰਾਹੀਂ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਅਜਿਹੀਆਂ ਬਲ਼ੀਆਂ ਚੜ੍ਹਾ ਸਕੋ ਜੋ ਪਰਮੇਸ਼ੁਰ ਨੂੰ ਮਨਜ਼ੂਰ ਹਨ।+
16 ਪਰਮੇਸ਼ੁਰ ਦੇ ਮੰਦਰ ਵਿਚ ਮੂਰਤੀਆਂ ਦਾ ਕੀ ਕੰਮ?+ ਕਿਉਂਕਿ ਅਸੀਂ ਜੀਉਂਦੇ ਪਰਮੇਸ਼ੁਰ ਦਾ ਮੰਦਰ ਹਾਂ,+ ਜਿਵੇਂ ਪਰਮੇਸ਼ੁਰ ਨੇ ਕਿਹਾ ਸੀ: “ਮੈਂ ਉਨ੍ਹਾਂ ਵਿਚ ਵੱਸਾਂਗਾ+ ਅਤੇ ਉਨ੍ਹਾਂ ਵਿਚ ਤੁਰਾਂ-ਫਿਰਾਂਗਾ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੇ ਲੋਕ ਹੋਣਗੇ।”+
21 ਇਸ ਪੂਰੀ ਇਮਾਰਤ ਦੇ ਸਾਰੇ ਹਿੱਸੇ ਇਕ-ਦੂਜੇ ਨਾਲ ਠੀਕ ਤਰ੍ਹਾਂ ਜੁੜੇ ਹੋਏ ਹਨ+ ਅਤੇ ਮਸੀਹ ਦੇ ਨਾਲ ਏਕਤਾ ਵਿਚ ਬੱਝੇ ਹੋਣ ਕਰਕੇ ਇਹ ਇਮਾਰਤ ਯਹੋਵਾਹ* ਲਈ ਇਕ ਪਵਿੱਤਰ ਮੰਦਰ ਬਣਦੀ ਜਾ ਰਹੀ ਹੈ।+
5 ਤੁਸੀਂ ਵੀ ਜੀਉਂਦੇ ਪੱਥਰ ਬਣ ਗਏ ਹੋ ਅਤੇ ਤੁਹਾਨੂੰ ਪਵਿੱਤਰ ਸ਼ਕਤੀ ਰਾਹੀਂ ਬਣਾਏ ਜਾ ਰਹੇ ਘਰ ਵਿਚ ਲਾਇਆ ਜਾ ਰਿਹਾ ਹੈ+ ਤਾਂਕਿ ਤੁਸੀਂ ਪੁਜਾਰੀਆਂ ਦੀ ਪਵਿੱਤਰ ਮੰਡਲੀ ਬਣ ਸਕੋ ਅਤੇ ਯਿਸੂ ਮਸੀਹ ਰਾਹੀਂ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਅਜਿਹੀਆਂ ਬਲ਼ੀਆਂ ਚੜ੍ਹਾ ਸਕੋ ਜੋ ਪਰਮੇਸ਼ੁਰ ਨੂੰ ਮਨਜ਼ੂਰ ਹਨ।+