ਅਫ਼ਸੀਆਂ 3:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਇਸੇ ਕਰਕੇ ਮੈਂ ਪੌਲੁਸ, ਯਿਸੂ ਮਸੀਹ ਦੀ ਖ਼ਾਤਰ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਲਈ ਯਾਨੀ ਤੁਹਾਡੇ ਭਲੇ ਲਈ ਕੈਦੀ ਹਾਂ+ . . .* ਫ਼ਿਲਿੱਪੀਆਂ 1:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਅਤੇ ਰੋਮੀ ਸਮਰਾਟ ਦੇ ਸਾਰੇ ਅੰਗ-ਰੱਖਿਅਕਾਂ ਨੂੰ ਅਤੇ ਹੋਰ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਹੈ+ ਕਿ ਮੈਂ ਮਸੀਹ ਦੀ ਖ਼ਾਤਰ ਕੈਦ ਵਿਚ ਹਾਂ।+ ਕੁਲੁੱਸੀਆਂ 4:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਮੈਂ ਪੌਲੁਸ ਆਪਣੇ ਹੱਥੀਂ ਤੁਹਾਨੂੰ ਨਮਸਕਾਰ ਲਿਖ ਰਿਹਾ ਹਾਂ।+ ਯਾਦ ਰੱਖੋ ਕਿ ਮੈਂ ਕੈਦ ਵਿਚ ਹਾਂ।+ ਪਰਮੇਸ਼ੁਰ ਦੀ ਅਪਾਰ ਕਿਰਪਾ ਤੁਹਾਡੇ ʼਤੇ ਹੋਵੇ। 2 ਤਿਮੋਥਿਉਸ 1:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਇਸ ਲਈ ਸਾਡੇ ਪ੍ਰਭੂ ਬਾਰੇ ਗਵਾਹੀ ਦੇਣ ਵਿਚ ਸ਼ਰਮਿੰਦਗੀ ਮਹਿਸੂਸ ਨਾ ਕਰ+ ਤੇ ਨਾ ਹੀ ਪ੍ਰਭੂ ਦੀ ਖ਼ਾਤਰ ਮੇਰੇ ਕੈਦ ਵਿਚ ਹੋਣ ਕਰਕੇ ਸ਼ਰਮਿੰਦਗੀ ਮਹਿਸੂਸ ਕਰ। ਪਰ ਤੂੰ ਪਰਮੇਸ਼ੁਰ ਦੀ ਤਾਕਤ ਉੱਤੇ ਭਰੋਸਾ ਰੱਖ ਕੇ ਖ਼ੁਸ਼ ਖ਼ਬਰੀ ਦੀ ਖ਼ਾਤਰ+ ਦੁੱਖ ਝੱਲਣ ਲਈ ਤਿਆਰ ਰਹਿ।+ ਫਿਲੇਮੋਨ 13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਮੈਂ ਤੇਰੀ ਥਾਂ ਉਸ ਨੂੰ ਆਪਣੇ ਕੋਲ ਹੀ ਰੱਖਣਾ ਚਾਹੁੰਦਾ ਹਾਂ ਤਾਂਕਿ ਮੇਰੇ ਕੈਦ ਵਿਚ ਹੁੰਦਿਆਂ ਉਹ ਮੇਰੀ ਸੇਵਾ ਕਰਦਾ ਰਹੇ ਜੋ ਮੈਂ ਖ਼ੁਸ਼ ਖ਼ਬਰੀ ਦੀ ਖ਼ਾਤਰ ਕੱਟ ਰਿਹਾ ਹਾਂ।+
3 ਇਸੇ ਕਰਕੇ ਮੈਂ ਪੌਲੁਸ, ਯਿਸੂ ਮਸੀਹ ਦੀ ਖ਼ਾਤਰ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਲਈ ਯਾਨੀ ਤੁਹਾਡੇ ਭਲੇ ਲਈ ਕੈਦੀ ਹਾਂ+ . . .*
13 ਅਤੇ ਰੋਮੀ ਸਮਰਾਟ ਦੇ ਸਾਰੇ ਅੰਗ-ਰੱਖਿਅਕਾਂ ਨੂੰ ਅਤੇ ਹੋਰ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਹੈ+ ਕਿ ਮੈਂ ਮਸੀਹ ਦੀ ਖ਼ਾਤਰ ਕੈਦ ਵਿਚ ਹਾਂ।+
18 ਮੈਂ ਪੌਲੁਸ ਆਪਣੇ ਹੱਥੀਂ ਤੁਹਾਨੂੰ ਨਮਸਕਾਰ ਲਿਖ ਰਿਹਾ ਹਾਂ।+ ਯਾਦ ਰੱਖੋ ਕਿ ਮੈਂ ਕੈਦ ਵਿਚ ਹਾਂ।+ ਪਰਮੇਸ਼ੁਰ ਦੀ ਅਪਾਰ ਕਿਰਪਾ ਤੁਹਾਡੇ ʼਤੇ ਹੋਵੇ।
8 ਇਸ ਲਈ ਸਾਡੇ ਪ੍ਰਭੂ ਬਾਰੇ ਗਵਾਹੀ ਦੇਣ ਵਿਚ ਸ਼ਰਮਿੰਦਗੀ ਮਹਿਸੂਸ ਨਾ ਕਰ+ ਤੇ ਨਾ ਹੀ ਪ੍ਰਭੂ ਦੀ ਖ਼ਾਤਰ ਮੇਰੇ ਕੈਦ ਵਿਚ ਹੋਣ ਕਰਕੇ ਸ਼ਰਮਿੰਦਗੀ ਮਹਿਸੂਸ ਕਰ। ਪਰ ਤੂੰ ਪਰਮੇਸ਼ੁਰ ਦੀ ਤਾਕਤ ਉੱਤੇ ਭਰੋਸਾ ਰੱਖ ਕੇ ਖ਼ੁਸ਼ ਖ਼ਬਰੀ ਦੀ ਖ਼ਾਤਰ+ ਦੁੱਖ ਝੱਲਣ ਲਈ ਤਿਆਰ ਰਹਿ।+
13 ਮੈਂ ਤੇਰੀ ਥਾਂ ਉਸ ਨੂੰ ਆਪਣੇ ਕੋਲ ਹੀ ਰੱਖਣਾ ਚਾਹੁੰਦਾ ਹਾਂ ਤਾਂਕਿ ਮੇਰੇ ਕੈਦ ਵਿਚ ਹੁੰਦਿਆਂ ਉਹ ਮੇਰੀ ਸੇਵਾ ਕਰਦਾ ਰਹੇ ਜੋ ਮੈਂ ਖ਼ੁਸ਼ ਖ਼ਬਰੀ ਦੀ ਖ਼ਾਤਰ ਕੱਟ ਰਿਹਾ ਹਾਂ।+