ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਥੱਸਲੁਨੀਕੀਆਂ 2:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਸਾਡੇ ਪ੍ਰਭੂ ਯਿਸੂ ਦੀ ਮੌਜੂਦਗੀ ਦੌਰਾਨ ਉਸ ਦੇ ਸਾਮ੍ਹਣੇ ਸਾਡੀ ਉਮੀਦ, ਸਾਡੀ ਖ਼ੁਸ਼ੀ ਅਤੇ ਸਾਡੇ ਮਾਣ ਦਾ ਮੁਕਟ ਕੌਣ ਹੈ? ਕੀ ਤੁਸੀਂ ਨਹੀਂ ਹੋ?+

  • 1 ਥੱਸਲੁਨੀਕੀਆਂ 5:23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 ਭਰਾਵੋ, ਮੈਂ ਦੁਆ ਕਰਦਾ ਹਾਂ ਕਿ ਸ਼ਾਂਤੀ ਦਾ ਪਰਮੇਸ਼ੁਰ ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰੇ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੀ ਮੌਜੂਦਗੀ ਦੌਰਾਨ ਤੁਹਾਡਾ ਮਨ,* ਜੀਵਨ ਅਤੇ ਸਰੀਰ ਪੂਰੀ ਤਰ੍ਹਾਂ ਨਿਰਦੋਸ਼ ਰਹੇ।+

  • 2 ਥੱਸਲੁਨੀਕੀਆਂ 2:1, 2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਪਰ ਭਰਾਵੋ, ਸਾਡੇ ਪ੍ਰਭੂ ਯਿਸੂ ਮਸੀਹ ਦੀ ਮੌਜੂਦਗੀ+ ਅਤੇ ਸਾਡੇ ਉਸ ਨਾਲ ਇਕੱਠੇ ਹੋਣ ਦੇ ਸੰਬੰਧ ਵਿਚ+ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ 2 ਜੇ ਕੋਈ ਇਹ ਦਾਅਵਾ ਕਰੇ ਕਿ ਯਹੋਵਾਹ* ਦਾ ਦਿਨ ਨੇੜੇ+ ਆ ਗਿਆ ਹੈ, ਤਾਂ ਤੁਹਾਡੇ ਮਨ ਝੱਟ ਉਲਝਣ ਵਿਚ ਨਾ ਪੈ ਜਾਣ ਜਾਂ ਤੁਸੀਂ ਘਬਰਾ ਨਾ ਜਾਇਓ, ਭਾਵੇਂ ਇਹ ਦਾਅਵਾ ਉਨ੍ਹਾਂ ਸੰਦੇਸ਼ਾਂ*+ ਦੇ ਆਧਾਰ ʼਤੇ ਕੀਤਾ ਜਾਵੇ ਜੋ ਪਰਮੇਸ਼ੁਰ ਵੱਲੋਂ ਆਏ ਲੱਗਦੇ ਹਨ ਜਾਂ ਤੁਹਾਨੂੰ ਜ਼ਬਾਨੀ ਦੱਸੀਆਂ ਗੱਲਾਂ ਦੇ ਆਧਾਰ ʼਤੇ ਕੀਤਾ ਜਾਵੇ ਜਾਂ ਸਾਡੇ ਵੱਲੋਂ ਆਈ ਲੱਗਦੀ ਕਿਸੇ ਚਿੱਠੀ ਦੇ ਆਧਾਰ ʼਤੇ ਕੀਤਾ ਜਾਵੇ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ