-
1 ਕੁਰਿੰਥੀਆਂ 9:6, 7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਜਾਂ ਕੀ ਸਿਰਫ਼ ਮੈਨੂੰ ਤੇ ਬਰਨਾਬਾਸ+ ਨੂੰ ਹੀ ਆਪਣੇ ਗੁਜ਼ਾਰੇ ਵਾਸਤੇ ਕੰਮ-ਧੰਦਾ ਕਰਨ ਦੀ ਲੋੜ ਹੈ? 7 ਕਿਹੜਾ ਫ਼ੌਜੀ ਹੈ ਜਿਹੜਾ ਆਪਣੇ ਖ਼ਰਚੇ ʼਤੇ ਫ਼ੌਜ ਵਿਚ ਸੇਵਾ ਕਰਦਾ ਹੈ? ਕਿਹੜਾ ਇਨਸਾਨ ਹੈ ਜਿਹੜਾ ਅੰਗੂਰਾਂ ਦਾ ਬਾਗ਼ ਲਾਉਂਦਾ ਹੈ ਅਤੇ ਇਸ ਦਾ ਫਲ ਨਹੀਂ ਖਾਂਦਾ?+ ਜਾਂ ਕਿਹੜਾ ਚਰਵਾਹਾ ਹੈ ਜਿਹੜਾ ਭੇਡਾਂ-ਬੱਕਰੀਆਂ ਦੀ ਦੇਖ-ਭਾਲ ਕਰਦਾ ਹੈ, ਪਰ ਉਨ੍ਹਾਂ ਦਾ ਦੁੱਧ ਨਹੀਂ ਪੀਂਦਾ?
-