ਯਸਾਯਾਹ 45:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਹੇ ਧਰਤੀ ਦੇ ਕੋਨੇ-ਕੋਨੇ ਦੇ ਵਾਸੀਓ, ਮੇਰੇ ਵੱਲ ਮੁੜੋ ਤੇ ਬਚ ਜਾਓ+ਕਿਉਂਕਿ ਮੈਂ ਹੀ ਪਰਮੇਸ਼ੁਰ ਹਾਂ, ਹੋਰ ਕੋਈ ਨਹੀਂ।+ ਰਸੂਲਾਂ ਦੇ ਕੰਮ 17:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਇਹ ਸੱਚ ਹੈ ਕਿ ਪਰਮੇਸ਼ੁਰ ਨੇ ਉਨ੍ਹਾਂ ਸਮਿਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ+ ਜਦੋਂ ਲੋਕ ਅਣਜਾਣ ਹੁੰਦੇ ਸਨ; ਪਰ ਹੁਣ ਉਹ ਸਾਰੀ ਦੁਨੀਆਂ ਨੂੰ ਤੋਬਾ ਕਰਨ ਲਈ ਕਹਿ ਰਿਹਾ ਹੈ। ਰੋਮੀਆਂ 5:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਤਾਂ ਫਿਰ, ਜਿਵੇਂ ਇਕ ਗੁਨਾਹ ਕਰਕੇ ਹਰ ਤਰ੍ਹਾਂ ਦੇ ਲੋਕਾਂ ਨੂੰ ਸਜ਼ਾ ਦੇ ਯੋਗ ਠਹਿਰਾਇਆ ਗਿਆ ਹੈ,+ ਉਸੇ ਤਰ੍ਹਾਂ ਇਕ ਸਹੀ ਕੰਮ ਕਰਕੇ ਹਰ ਤਰ੍ਹਾਂ ਦੇ ਲੋਕਾਂ ਨੂੰ ਧਰਮੀ ਠਹਿਰਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਜ਼ਿੰਦਗੀ ਮਿਲਦੀ ਹੈ।+ 1 ਤਿਮੋਥਿਉਸ 4:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਇਸੇ ਲਈ ਅਸੀਂ ਪੂਰੀ ਵਾਹ ਲਾ ਕੇ ਸਖ਼ਤ ਮਿਹਨਤ ਕਰਦੇ ਹਾਂ+ ਕਿਉਂਕਿ ਅਸੀਂ ਜੀਉਂਦੇ ਪਰਮੇਸ਼ੁਰ ʼਤੇ ਆਪਣੀ ਆਸ ਲਾਈ ਹੋਈ ਹੈ ਜੋ ਹਰ ਤਰ੍ਹਾਂ ਦੇ ਇਨਸਾਨਾਂ+ ਦਾ ਮੁਕਤੀਦਾਤਾ ਹੈ,+ ਖ਼ਾਸ ਕਰਕੇ ਵਫ਼ਾਦਾਰ ਸੇਵਕਾਂ ਦਾ।
30 ਇਹ ਸੱਚ ਹੈ ਕਿ ਪਰਮੇਸ਼ੁਰ ਨੇ ਉਨ੍ਹਾਂ ਸਮਿਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ+ ਜਦੋਂ ਲੋਕ ਅਣਜਾਣ ਹੁੰਦੇ ਸਨ; ਪਰ ਹੁਣ ਉਹ ਸਾਰੀ ਦੁਨੀਆਂ ਨੂੰ ਤੋਬਾ ਕਰਨ ਲਈ ਕਹਿ ਰਿਹਾ ਹੈ।
18 ਤਾਂ ਫਿਰ, ਜਿਵੇਂ ਇਕ ਗੁਨਾਹ ਕਰਕੇ ਹਰ ਤਰ੍ਹਾਂ ਦੇ ਲੋਕਾਂ ਨੂੰ ਸਜ਼ਾ ਦੇ ਯੋਗ ਠਹਿਰਾਇਆ ਗਿਆ ਹੈ,+ ਉਸੇ ਤਰ੍ਹਾਂ ਇਕ ਸਹੀ ਕੰਮ ਕਰਕੇ ਹਰ ਤਰ੍ਹਾਂ ਦੇ ਲੋਕਾਂ ਨੂੰ ਧਰਮੀ ਠਹਿਰਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਜ਼ਿੰਦਗੀ ਮਿਲਦੀ ਹੈ।+
10 ਇਸੇ ਲਈ ਅਸੀਂ ਪੂਰੀ ਵਾਹ ਲਾ ਕੇ ਸਖ਼ਤ ਮਿਹਨਤ ਕਰਦੇ ਹਾਂ+ ਕਿਉਂਕਿ ਅਸੀਂ ਜੀਉਂਦੇ ਪਰਮੇਸ਼ੁਰ ʼਤੇ ਆਪਣੀ ਆਸ ਲਾਈ ਹੋਈ ਹੈ ਜੋ ਹਰ ਤਰ੍ਹਾਂ ਦੇ ਇਨਸਾਨਾਂ+ ਦਾ ਮੁਕਤੀਦਾਤਾ ਹੈ,+ ਖ਼ਾਸ ਕਰਕੇ ਵਫ਼ਾਦਾਰ ਸੇਵਕਾਂ ਦਾ।