-
ਯਹੂਦਾਹ 12, 13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਇਹ ਪਾਣੀ ਵਿਚ ਲੁਕੇ ਹੋਏ ਪੱਥਰ ਹਨ ਜਿਹੜੇ ਭਰਾਵਾਂ ਦੀਆਂ ਦਾਅਵਤਾਂ ਵਿਚ ਤੁਹਾਡੇ ਨਾਲ ਖਾਂਦੇ-ਪੀਂਦੇ ਹਨ+ ਅਤੇ ਇਹ ਅਜਿਹੇ ਚਰਵਾਹੇ ਹਨ ਜਿਹੜੇ ਬੇਸ਼ਰਮੀ ਨਾਲ ਸਿਰਫ਼ ਆਪਣਾ ਢਿੱਡ ਭਰਦੇ ਹਨ;+ ਇਹ ਬਿਨਾਂ ਪਾਣੀ ਦੇ ਬੱਦਲ ਹਨ ਜਿਨ੍ਹਾਂ ਨੂੰ ਹਵਾ ਇੱਧਰ-ਉੱਧਰ ਉਡਾ ਲੈ ਜਾਂਦੀ ਹੈ;+ ਇਹ ਅਜਿਹੇ ਦਰਖ਼ਤ ਹਨ ਜਿਨ੍ਹਾਂ ਨੂੰ ਮੌਸਮ ਆਉਣ ਤੇ ਫਲ ਨਹੀਂ ਲੱਗਦਾ, ਸਗੋਂ ਇਹ ਪੂਰੀ ਤਰ੍ਹਾਂ ਸੁੱਕ ਚੁੱਕੇ ਹਨ* ਅਤੇ ਇਨ੍ਹਾਂ ਨੂੰ ਜੜ੍ਹੋਂ ਪੁੱਟ ਦਿੱਤਾ ਗਿਆ ਹੈ; 13 ਇਹ ਸਮੁੰਦਰ ਦੀਆਂ ਠਾਠਾਂ ਮਾਰਦੀਆਂ ਲਹਿਰਾਂ ਹਨ ਜਿਹੜੀਆਂ ਬੇਸ਼ਰਮੀ ਦੀ ਝੱਗ ਉਛਾਲ਼ਦੀਆਂ ਹਨ;+ ਇਹ ਭਟਕ ਰਹੇ ਤਾਰੇ ਹਨ ਅਤੇ ਇਨ੍ਹਾਂ ਨੂੰ ਹਮੇਸ਼ਾ ਲਈ ਘੁੱਪ ਹਨੇਰੇ ਵਿਚ ਰੱਖਿਆ ਹੋਇਆ ਹੈ।+
-