ਪ੍ਰਕਾਸ਼ ਦੀ ਕਿਤਾਬ 6:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਜਦੋਂ ਲੇਲੇ ਨੇ ਪੰਜਵੀਂ ਮੁਹਰ ਤੋੜੀ, ਤਾਂ ਮੈਂ ਵੇਦੀ ਦੇ ਥੱਲੇ ਕੋਲ+ ਉਨ੍ਹਾਂ ਲੋਕਾਂ ਦਾ ਖ਼ੂਨ+ ਦੇਖਿਆ ਜਿਹੜੇ ਪਰਮੇਸ਼ੁਰ ਦੇ ਬਚਨ ਉੱਤੇ ਚੱਲਣ ਕਰਕੇ ਅਤੇ ਗਵਾਹੀ ਦੇਣ ਕਰਕੇ ਬੇਰਹਿਮੀ ਨਾਲ ਵੱਢੇ ਗਏ ਸਨ।+ ਪ੍ਰਕਾਸ਼ ਦੀ ਕਿਤਾਬ 18:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਇਸ ਸ਼ਹਿਰ ਵਿਚ ਨਬੀਆਂ ਅਤੇ ਪਵਿੱਤਰ ਸੇਵਕਾਂ ਅਤੇ ਉਨ੍ਹਾਂ ਸਾਰਿਆਂ ਦਾ ਖ਼ੂਨ ਪਾਇਆ ਗਿਆ+ ਜਿਨ੍ਹਾਂ ਨੂੰ ਧਰਤੀ ਉੱਤੇ ਬੇਰਹਿਮੀ ਨਾਲ ਜਾਨੋਂ ਮਾਰਿਆ ਗਿਆ ਸੀ।”+ ਪ੍ਰਕਾਸ਼ ਦੀ ਕਿਤਾਬ 19:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਕਿਉਂਕਿ ਉਸ ਦੇ ਨਿਆਂ ਭਰੋਸੇਯੋਗ ਅਤੇ ਸਹੀ ਹਨ।+ ਉਸ ਨੇ ਉਸ ਵੱਡੀ ਵੇਸਵਾ ਨੂੰ ਸਜ਼ਾ ਦਿੱਤੀ ਹੈ ਜਿਸ ਨੇ ਆਪਣੀ ਹਰਾਮਕਾਰੀ* ਨਾਲ ਦੁਨੀਆਂ ਵਿਚ ਗੰਦ ਪਾਇਆ ਹੋਇਆ ਸੀ ਅਤੇ ਪਰਮੇਸ਼ੁਰ ਦੇ ਦਾਸਾਂ ਦੇ ਖ਼ੂਨ ਨਾਲ ਆਪਣੇ ਹੱਥ ਰੰਗੇ ਸਨ। ਉਸ ਨੇ ਵੇਸਵਾ ਤੋਂ ਉਨ੍ਹਾਂ ਦੇ ਖ਼ੂਨ ਦਾ ਬਦਲਾ ਲਿਆ ਹੈ।”+
9 ਜਦੋਂ ਲੇਲੇ ਨੇ ਪੰਜਵੀਂ ਮੁਹਰ ਤੋੜੀ, ਤਾਂ ਮੈਂ ਵੇਦੀ ਦੇ ਥੱਲੇ ਕੋਲ+ ਉਨ੍ਹਾਂ ਲੋਕਾਂ ਦਾ ਖ਼ੂਨ+ ਦੇਖਿਆ ਜਿਹੜੇ ਪਰਮੇਸ਼ੁਰ ਦੇ ਬਚਨ ਉੱਤੇ ਚੱਲਣ ਕਰਕੇ ਅਤੇ ਗਵਾਹੀ ਦੇਣ ਕਰਕੇ ਬੇਰਹਿਮੀ ਨਾਲ ਵੱਢੇ ਗਏ ਸਨ।+
24 ਇਸ ਸ਼ਹਿਰ ਵਿਚ ਨਬੀਆਂ ਅਤੇ ਪਵਿੱਤਰ ਸੇਵਕਾਂ ਅਤੇ ਉਨ੍ਹਾਂ ਸਾਰਿਆਂ ਦਾ ਖ਼ੂਨ ਪਾਇਆ ਗਿਆ+ ਜਿਨ੍ਹਾਂ ਨੂੰ ਧਰਤੀ ਉੱਤੇ ਬੇਰਹਿਮੀ ਨਾਲ ਜਾਨੋਂ ਮਾਰਿਆ ਗਿਆ ਸੀ।”+
2 ਕਿਉਂਕਿ ਉਸ ਦੇ ਨਿਆਂ ਭਰੋਸੇਯੋਗ ਅਤੇ ਸਹੀ ਹਨ।+ ਉਸ ਨੇ ਉਸ ਵੱਡੀ ਵੇਸਵਾ ਨੂੰ ਸਜ਼ਾ ਦਿੱਤੀ ਹੈ ਜਿਸ ਨੇ ਆਪਣੀ ਹਰਾਮਕਾਰੀ* ਨਾਲ ਦੁਨੀਆਂ ਵਿਚ ਗੰਦ ਪਾਇਆ ਹੋਇਆ ਸੀ ਅਤੇ ਪਰਮੇਸ਼ੁਰ ਦੇ ਦਾਸਾਂ ਦੇ ਖ਼ੂਨ ਨਾਲ ਆਪਣੇ ਹੱਥ ਰੰਗੇ ਸਨ। ਉਸ ਨੇ ਵੇਸਵਾ ਤੋਂ ਉਨ੍ਹਾਂ ਦੇ ਖ਼ੂਨ ਦਾ ਬਦਲਾ ਲਿਆ ਹੈ।”+