ਯਸਾਯਾਹ 47:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਪਰ ਇੱਕੋ ਦਿਨ ਵਿਚ ਅਚਾਨਕ ਤੇਰੇ ਉੱਤੇ ਇਹ ਦੋ ਬਿਪਤਾਵਾਂ ਆਉਣਗੀਆਂ:+ ਤੇਰੇ ਬੱਚੇ ਮਰ ਜਾਣਗੇ ਤੇ ਤੂੰ ਵਿਧਵਾ ਹੋ ਜਾਏਂਗੀ। ਇਹ ਜ਼ਬਰਦਸਤ ਤਰੀਕੇ ਨਾਲ ਤੇਰੇ ਉੱਤੇ ਆਉਣਗੀਆਂ+ਕਿਉਂਕਿ ਤੂੰ ਬਹੁਤ ਸਾਰੇ ਜਾਦੂ-ਟੂਣੇ ਕਰਦੀ ਹੈਂ ਤੇ ਵੱਡੇ-ਵੱਡੇ ਮੰਤਰ ਫੂਕਦੀ ਹੈਂ।+ ਗਲਾਤੀਆਂ 5:19, 20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਹੁਣ ਸਰੀਰ ਦੇ ਕੰਮ ਸਾਫ਼ ਦੇਖੇ ਜਾ ਸਕਦੇ ਹਨ ਅਤੇ ਇਹ ਕੰਮ ਹਨ: ਹਰਾਮਕਾਰੀ,*+ ਗੰਦ-ਮੰਦ, ਬੇਸ਼ਰਮ* ਹੋ ਕੇ ਗ਼ਲਤ ਕੰਮ ਕਰਨੇ,+ 20 ਮੂਰਤੀ-ਪੂਜਾ, ਜਾਦੂਗਰੀ,*+ ਵੈਰ, ਝਗੜੇ, ਈਰਖਾ, ਗੁੱਸੇ ਵਿਚ ਭੜਕਣਾ, ਮਤਭੇਦ, ਫੁੱਟ, ਧੜੇਬਾਜ਼ੀ,
9 ਪਰ ਇੱਕੋ ਦਿਨ ਵਿਚ ਅਚਾਨਕ ਤੇਰੇ ਉੱਤੇ ਇਹ ਦੋ ਬਿਪਤਾਵਾਂ ਆਉਣਗੀਆਂ:+ ਤੇਰੇ ਬੱਚੇ ਮਰ ਜਾਣਗੇ ਤੇ ਤੂੰ ਵਿਧਵਾ ਹੋ ਜਾਏਂਗੀ। ਇਹ ਜ਼ਬਰਦਸਤ ਤਰੀਕੇ ਨਾਲ ਤੇਰੇ ਉੱਤੇ ਆਉਣਗੀਆਂ+ਕਿਉਂਕਿ ਤੂੰ ਬਹੁਤ ਸਾਰੇ ਜਾਦੂ-ਟੂਣੇ ਕਰਦੀ ਹੈਂ ਤੇ ਵੱਡੇ-ਵੱਡੇ ਮੰਤਰ ਫੂਕਦੀ ਹੈਂ।+
19 ਹੁਣ ਸਰੀਰ ਦੇ ਕੰਮ ਸਾਫ਼ ਦੇਖੇ ਜਾ ਸਕਦੇ ਹਨ ਅਤੇ ਇਹ ਕੰਮ ਹਨ: ਹਰਾਮਕਾਰੀ,*+ ਗੰਦ-ਮੰਦ, ਬੇਸ਼ਰਮ* ਹੋ ਕੇ ਗ਼ਲਤ ਕੰਮ ਕਰਨੇ,+ 20 ਮੂਰਤੀ-ਪੂਜਾ, ਜਾਦੂਗਰੀ,*+ ਵੈਰ, ਝਗੜੇ, ਈਰਖਾ, ਗੁੱਸੇ ਵਿਚ ਭੜਕਣਾ, ਮਤਭੇਦ, ਫੁੱਟ, ਧੜੇਬਾਜ਼ੀ,