ਯਸਾਯਾਹ 34:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਉਹ ਦਿਨ-ਰਾਤ ਧੁਖਦਾ ਰਹੇਗਾ;ਉਸ ਵਿੱਚੋਂ ਹਮੇਸ਼ਾ-ਹਮੇਸ਼ਾ ਲਈ ਧੂੰਆਂ ਉੱਠਦਾ ਰਹੇਗਾ। ਪੀੜ੍ਹੀਓ-ਪੀੜ੍ਹੀ ਉਹ ਉਜਾੜ ਪਿਆ ਰਹੇਗਾ;ਕੋਈ ਵੀ ਉਸ ਵਿੱਚੋਂ ਦੀ ਫਿਰ ਕਦੇ ਨਹੀਂ ਲੰਘੇਗਾ।+
10 ਉਹ ਦਿਨ-ਰਾਤ ਧੁਖਦਾ ਰਹੇਗਾ;ਉਸ ਵਿੱਚੋਂ ਹਮੇਸ਼ਾ-ਹਮੇਸ਼ਾ ਲਈ ਧੂੰਆਂ ਉੱਠਦਾ ਰਹੇਗਾ। ਪੀੜ੍ਹੀਓ-ਪੀੜ੍ਹੀ ਉਹ ਉਜਾੜ ਪਿਆ ਰਹੇਗਾ;ਕੋਈ ਵੀ ਉਸ ਵਿੱਚੋਂ ਦੀ ਫਿਰ ਕਦੇ ਨਹੀਂ ਲੰਘੇਗਾ।+