ਕੂਚ 16:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਜਦ ਇਜ਼ਰਾਈਲੀਆਂ ਨੇ ਦੇਖਿਆ, ਤਾਂ ਉਹ ਇਕ-ਦੂਜੇ ਨੂੰ ਕਹਿਣ ਲੱਗੇ, “ਆਹ ਕੀ ਹੈ?” ਕਿਉਂਕਿ ਉਹ ਨਹੀਂ ਜਾਣਦੇ ਸਨ ਕਿ ਇਹ ਕੀ ਸੀ। ਮੂਸਾ ਨੇ ਉਨ੍ਹਾਂ ਨੂੰ ਕਿਹਾ: “ਇਹ ਰੋਟੀ ਹੈ ਜਿਹੜੀ ਯਹੋਵਾਹ ਨੇ ਤੁਹਾਨੂੰ ਖਾਣ ਲਈ ਦਿੱਤੀ ਹੈ।+ ਕੂਚ 16:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਇਜ਼ਰਾਈਲ ਦੇ ਘਰਾਣੇ ਨੇ ਉਸ ਰੋਟੀ ਦਾ ਨਾਂ “ਮੰਨ”* ਰੱਖਿਆ। ਇਹ ਧਨੀਏ ਦੇ ਬੀਆਂ ਵਾਂਗ ਚਿੱਟਾ ਸੀ ਅਤੇ ਇਸ ਦਾ ਸੁਆਦ ਸ਼ਹਿਦ ਵਿਚ ਪਕਾਏ ਹੋਏ ਪੂੜਿਆਂ ਵਰਗਾ ਸੀ।+ ਜ਼ਬੂਰ 78:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਉਹ ਉਨ੍ਹਾਂ ਦੇ ਖਾਣ ਲਈ ਆਕਾਸ਼ੋਂ ਮੰਨ ਵਰ੍ਹਾਉਂਦਾ ਰਿਹਾ;ਉਸ ਨੇ ਉਨ੍ਹਾਂ ਨੂੰ ਸਵਰਗੋਂ ਰੋਟੀ ਦਿੱਤੀ।*+ ਇਬਰਾਨੀਆਂ 9:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਇਸ ਕਮਰੇ ਵਿਚ ਸੋਨੇ ਦਾ ਧੂਪਦਾਨ+ ਅਤੇ ਸੋਨੇ ਨਾਲ ਪੂਰਾ ਮੜ੍ਹਿਆ+ ਇਕਰਾਰ ਦਾ ਸੰਦੂਕ+ ਹੁੰਦਾ ਸੀ। ਇਸ ਸੰਦੂਕ ਵਿਚ ਮੰਨ ਨਾਲ ਭਰਿਆ ਸੋਨੇ ਦਾ ਮਰਤਬਾਨ,+ ਹਾਰੂਨ ਦੀ ਡੋਡੀਆਂ ਵਾਲੀ ਲਾਠੀ+ ਅਤੇ ਇਕਰਾਰ ਦੀਆਂ ਫੱਟੀਆਂ+ ਰੱਖੀਆਂ ਗਈਆਂ ਸਨ।
15 ਜਦ ਇਜ਼ਰਾਈਲੀਆਂ ਨੇ ਦੇਖਿਆ, ਤਾਂ ਉਹ ਇਕ-ਦੂਜੇ ਨੂੰ ਕਹਿਣ ਲੱਗੇ, “ਆਹ ਕੀ ਹੈ?” ਕਿਉਂਕਿ ਉਹ ਨਹੀਂ ਜਾਣਦੇ ਸਨ ਕਿ ਇਹ ਕੀ ਸੀ। ਮੂਸਾ ਨੇ ਉਨ੍ਹਾਂ ਨੂੰ ਕਿਹਾ: “ਇਹ ਰੋਟੀ ਹੈ ਜਿਹੜੀ ਯਹੋਵਾਹ ਨੇ ਤੁਹਾਨੂੰ ਖਾਣ ਲਈ ਦਿੱਤੀ ਹੈ।+
31 ਇਜ਼ਰਾਈਲ ਦੇ ਘਰਾਣੇ ਨੇ ਉਸ ਰੋਟੀ ਦਾ ਨਾਂ “ਮੰਨ”* ਰੱਖਿਆ। ਇਹ ਧਨੀਏ ਦੇ ਬੀਆਂ ਵਾਂਗ ਚਿੱਟਾ ਸੀ ਅਤੇ ਇਸ ਦਾ ਸੁਆਦ ਸ਼ਹਿਦ ਵਿਚ ਪਕਾਏ ਹੋਏ ਪੂੜਿਆਂ ਵਰਗਾ ਸੀ।+
4 ਇਸ ਕਮਰੇ ਵਿਚ ਸੋਨੇ ਦਾ ਧੂਪਦਾਨ+ ਅਤੇ ਸੋਨੇ ਨਾਲ ਪੂਰਾ ਮੜ੍ਹਿਆ+ ਇਕਰਾਰ ਦਾ ਸੰਦੂਕ+ ਹੁੰਦਾ ਸੀ। ਇਸ ਸੰਦੂਕ ਵਿਚ ਮੰਨ ਨਾਲ ਭਰਿਆ ਸੋਨੇ ਦਾ ਮਰਤਬਾਨ,+ ਹਾਰੂਨ ਦੀ ਡੋਡੀਆਂ ਵਾਲੀ ਲਾਠੀ+ ਅਤੇ ਇਕਰਾਰ ਦੀਆਂ ਫੱਟੀਆਂ+ ਰੱਖੀਆਂ ਗਈਆਂ ਸਨ।