ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਤਿਮੋਥਿਉਸ 2
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

1 ਤਿਮੋਥਿਉਸ—ਅਧਿਆਵਾਂ ਦਾ ਸਾਰ

      • ਹਰ ਤਰ੍ਹਾਂ ਦੇ ਲੋਕਾਂ ਲਈ ਪ੍ਰਾਰਥਨਾ (1-7)

        • ਇਕ ਪਰਮੇਸ਼ੁਰ, ਇਕ ਵਿਚੋਲਾ (5)

        • ਸਾਰੇ ਲੋਕਾਂ ਦੀ ਰਿਹਾਈ ਦੀ ਬਰਾਬਰ ਕੀਮਤ (6)

      • ਆਦਮੀਆਂ ਅਤੇ ਔਰਤਾਂ ਲਈ ਹਿਦਾਇਤਾਂ (8-15)

        • ਸ਼ਰਮ-ਹਯਾ ਵਾਲਾ ਪਹਿਰਾਵਾ (9, 10)

1 ਤਿਮੋਥਿਉਸ 2:1

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    5/1/1996, ਸਫ਼ਾ 20

1 ਤਿਮੋਥਿਉਸ 2:2

ਫੁਟਨੋਟ

  • *

    ਜਾਂ, “ਅਧਿਕਾਰ ਵਾਲੀਆਂ ਪਦਵੀਆਂ।”

ਹੋਰ ਹਵਾਲੇ

  • +ਮੱਤੀ 5:44
  • +ਯਿਰ 29:7

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    11/2020, ਸਫ਼ਾ 15

    ਪਹਿਰਾਬੁਰਜ,

    5/1/1996, ਸਫ਼ਾ 20

1 ਤਿਮੋਥਿਉਸ 2:3

ਹੋਰ ਹਵਾਲੇ

  • +ਯਹੂ 25

1 ਤਿਮੋਥਿਉਸ 2:4

ਹੋਰ ਹਵਾਲੇ

  • +ਯਸਾ 45:22; ਰਸੂ 17:30; ਰੋਮੀ 5:18; 1 ਤਿਮੋ 4:10

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 47

1 ਤਿਮੋਥਿਉਸ 2:5

ਹੋਰ ਹਵਾਲੇ

  • +ਬਿਵ 6:4; ਰੋਮੀ 3:30
  • +1 ਕੁਰਿੰ 11:25
  • +ਇਬ 8:6; 9:15
  • +ਰਸੂ 4:12; ਰੋਮੀ 5:15; 2 ਤਿਮੋ 1:9, 10

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 27

    ਪਹਿਰਾਬੁਰਜ,

    12/15/2008, ਸਫ਼ੇ 13-14

1 ਤਿਮੋਥਿਉਸ 2:6

ਫੁਟਨੋਟ

  • *

    ਜਾਂ, “ਹਰ ਤਰ੍ਹਾਂ ਦੇ ਲੋਕਾਂ।”

ਹੋਰ ਹਵਾਲੇ

  • +ਮੱਤੀ 20:28; ਮਰ 10:45; ਕੁਲੁ 1:13, 14

ਇੰਡੈਕਸ

  • ਰਿਸਰਚ ਬਰੋਸ਼ਰ

    ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ, ਲੇਖ 104

    ਯਹੋਵਾਹ ਦੇ ਨੇੜੇ, ਸਫ਼ੇ 142-143

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 27

    ਪਹਿਰਾਬੁਰਜ,

    6/15/2011, ਸਫ਼ਾ 13

    4/15/1999, ਸਫ਼ਾ 12

    7/1/1997, ਸਫ਼ੇ 6-7

1 ਤਿਮੋਥਿਉਸ 2:7

ਹੋਰ ਹਵਾਲੇ

  • +ਰਸੂ 9:15
  • +ਗਲਾ 2:7, 8
  • +ਗਲਾ 1:15, 16

1 ਤਿਮੋਥਿਉਸ 2:8

ਹੋਰ ਹਵਾਲੇ

  • +ਜ਼ਬੂ 141:2
  • +ਯਾਕੂ 1:20
  • +ਫ਼ਿਲਿ 2:14

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    11/15/2002, ਸਫ਼ਾ 19

1 ਤਿਮੋਥਿਉਸ 2:9

ਫੁਟਨੋਟ

  • *

    ਜਾਂ, “ਸਮਝਦਾਰੀ ਨਾਲ।”

  • *

    ਯੂਨਾ, “ਵਾਲ਼ ਨਾ ਗੁੰਦਣ।”

ਹੋਰ ਹਵਾਲੇ

  • +1 ਪਤ 3:3, 4

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    12/2023, ਸਫ਼ਾ 20

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 52

    ਪਹਿਰਾਬੁਰਜ (ਸਟੱਡੀ),

    5/2016, ਸਫ਼ੇ 16-17

    ਪਹਿਰਾਬੁਰਜ,

    2/15/2009, ਸਫ਼ੇ 20-21

    5/1/2005, ਸਫ਼ਾ 29

    12/1/2003, ਸਫ਼ਾ 22

    8/1/2002, ਸਫ਼ੇ 17-18

    ਪਰਮੇਸ਼ੁਰ ਨਾਲ ਪਿਆਰ, ਸਫ਼ਾ 56

    ਯਹੋਵਾਹ ਦੀ ਇੱਛਾ, ਪਾਠ 8

    ਸਾਡੀ ਰਾਜ ਸੇਵਕਾਈ,

    9/1996, ਸਫ਼ਾ 3

1 ਤਿਮੋਥਿਉਸ 2:10

ਹੋਰ ਹਵਾਲੇ

  • +ਕਹਾ 31:30

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 52

    ਪਹਿਰਾਬੁਰਜ (ਸਟੱਡੀ),

    5/2016, ਸਫ਼ੇ 16-17

    ਯਹੋਵਾਹ ਦੀ ਇੱਛਾ, ਪਾਠ 8

    ਪਹਿਰਾਬੁਰਜ,

    5/1/2005, ਸਫ਼ਾ 29

    12/1/2003, ਸਫ਼ਾ 22

    8/1/2002, ਸਫ਼ੇ 17-18

1 ਤਿਮੋਥਿਉਸ 2:11

ਫੁਟਨੋਟ

  • *

    ਜਾਂ, “ਸ਼ਾਂਤ।”

ਹੋਰ ਹਵਾਲੇ

  • +ਅਫ਼ 5:24

1 ਤਿਮੋਥਿਉਸ 2:12

ਫੁਟਨੋਟ

  • *

    ਜਾਂ, “ਸ਼ਾਂਤ।”

ਹੋਰ ਹਵਾਲੇ

  • +1 ਕੁਰਿੰ 14:34

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    1/15/2007, ਸਫ਼ਾ 4

1 ਤਿਮੋਥਿਉਸ 2:13

ਹੋਰ ਹਵਾਲੇ

  • +ਉਤ 2:18, 22; 1 ਕੁਰਿੰ 11:8

1 ਤਿਮੋਥਿਉਸ 2:14

ਹੋਰ ਹਵਾਲੇ

  • +ਉਤ 3:6, 13

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    6/2020, ਸਫ਼ਾ 4

1 ਤਿਮੋਥਿਉਸ 2:15

ਫੁਟਨੋਟ

  • *

    ਇਸ ਦਾ ਮਤਲਬ ਹੈ ਕਿ ਉਨ੍ਹਾਂ ਦੀ ਨਿਹਚਾ ਪੱਕੀ ਰਹੇਗੀ।

ਹੋਰ ਹਵਾਲੇ

  • +1 ਤਿਮੋ 5:14
  • +1 ਤਿਮੋ 2:9, 10

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    6/2017, ਸਫ਼ਾ 6

    ਪਹਿਰਾਬੁਰਜ,

    9/15/2008, ਸਫ਼ਾ 30

    5/1/2005, ਸਫ਼ਾ 29

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

1 ਤਿਮੋ. 2:2ਮੱਤੀ 5:44
1 ਤਿਮੋ. 2:2ਯਿਰ 29:7
1 ਤਿਮੋ. 2:3ਯਹੂ 25
1 ਤਿਮੋ. 2:4ਯਸਾ 45:22; ਰਸੂ 17:30; ਰੋਮੀ 5:18; 1 ਤਿਮੋ 4:10
1 ਤਿਮੋ. 2:5ਬਿਵ 6:4; ਰੋਮੀ 3:30
1 ਤਿਮੋ. 2:51 ਕੁਰਿੰ 11:25
1 ਤਿਮੋ. 2:5ਇਬ 8:6; 9:15
1 ਤਿਮੋ. 2:5ਰਸੂ 4:12; ਰੋਮੀ 5:15; 2 ਤਿਮੋ 1:9, 10
1 ਤਿਮੋ. 2:6ਮੱਤੀ 20:28; ਮਰ 10:45; ਕੁਲੁ 1:13, 14
1 ਤਿਮੋ. 2:7ਰਸੂ 9:15
1 ਤਿਮੋ. 2:7ਗਲਾ 2:7, 8
1 ਤਿਮੋ. 2:7ਗਲਾ 1:15, 16
1 ਤਿਮੋ. 2:8ਜ਼ਬੂ 141:2
1 ਤਿਮੋ. 2:8ਯਾਕੂ 1:20
1 ਤਿਮੋ. 2:8ਫ਼ਿਲਿ 2:14
1 ਤਿਮੋ. 2:91 ਪਤ 3:3, 4
1 ਤਿਮੋ. 2:10ਕਹਾ 31:30
1 ਤਿਮੋ. 2:11ਅਫ਼ 5:24
1 ਤਿਮੋ. 2:121 ਕੁਰਿੰ 14:34
1 ਤਿਮੋ. 2:13ਉਤ 2:18, 22; 1 ਕੁਰਿੰ 11:8
1 ਤਿਮੋ. 2:14ਉਤ 3:6, 13
1 ਤਿਮੋ. 2:151 ਤਿਮੋ 5:14
1 ਤਿਮੋ. 2:151 ਤਿਮੋ 2:9, 10
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • ਨਵੀਂ ਦੁਨੀਆਂ ਅਨੁਵਾਦ (bi7) ਵਿਚ ਪੜ੍ਹੋ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
1 ਤਿਮੋਥਿਉਸ 2:1-15

ਤਿਮੋਥਿਉਸ ਨੂੰ ਪਹਿਲੀ ਚਿੱਠੀ

2 ਸਭ ਤੋਂ ਪਹਿਲਾਂ ਮੈਂ ਤਾਕੀਦ ਕਰਦਾ ਹਾਂ ਕਿ ਸਾਰੇ ਜਣੇ ਹਰ ਤਰ੍ਹਾਂ ਦੇ ਲੋਕਾਂ ਲਈ ਫ਼ਰਿਆਦਾਂ, ਪ੍ਰਾਰਥਨਾਵਾਂ, ਅਰਦਾਸਾਂ ਤੇ ਧੰਨਵਾਦ ਕਰਦੇ ਰਹਿਣ। 2 ਰਾਜਿਆਂ ਅਤੇ ਉੱਚੀਆਂ ਪਦਵੀਆਂ* ਉੱਤੇ ਬੈਠੇ ਸਾਰੇ ਲੋਕਾਂ ਲਈ ਵੀ ਇਸੇ ਤਰ੍ਹਾਂ ਕੀਤਾ ਜਾਵੇ+ ਤਾਂਕਿ ਅਸੀਂ ਅਮਨ-ਚੈਨ ਨਾਲ ਆਪਣੀ ਜ਼ਿੰਦਗੀ ਜੀਉਂਦੇ ਹੋਏ ਪੂਰੀ ਗੰਭੀਰਤਾ ਨਾਲ ਪਰਮੇਸ਼ੁਰ ਦੀ ਭਗਤੀ ਕਰਦੇ ਰਹੀਏ।+ 3 ਇਨ੍ਹਾਂ ਸਾਰਿਆਂ ਲਈ ਪ੍ਰਾਰਥਨਾ ਕਰਨੀ ਸਾਡੇ ਮੁਕਤੀਦਾਤੇ ਪਰਮੇਸ਼ੁਰ+ ਦੀ ਨਜ਼ਰ ਵਿਚ ਚੰਗੀ ਗੱਲ ਹੈ ਅਤੇ ਇਸ ਤੋਂ ਉਸ ਨੂੰ ਖ਼ੁਸ਼ੀ ਹੁੰਦੀ ਹੈ। 4 ਉਸ ਦੀ ਇੱਛਾ ਹੈ ਕਿ ਹਰ ਤਰ੍ਹਾਂ ਦੇ ਲੋਕ ਬਚਾਏ ਜਾਣ+ ਅਤੇ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ। 5 ਕਿਉਂਕਿ ਇੱਕੋ ਪਰਮੇਸ਼ੁਰ ਹੈ+ ਅਤੇ ਪਰਮੇਸ਼ੁਰ ਤੇ ਇਨਸਾਨਾਂ ਵਿਚ+ ਇੱਕੋ ਵਿਚੋਲਾ ਹੈ+ ਯਾਨੀ ਮਸੀਹ ਯਿਸੂ।+ ਇਸ ਆਦਮੀ ਨੇ 6 ਸਾਰੇ ਲੋਕਾਂ* ਦੀ ਰਿਹਾਈ ਦੀ ਬਰਾਬਰ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ+ ਅਤੇ ਸਮਾਂ ਆਉਣ ਤੇ ਇਨ੍ਹਾਂ ਗੱਲਾਂ ਦੀ ਗਵਾਹੀ ਦਿੱਤੀ ਜਾਵੇਗੀ। 7 ਇਸ ਗੱਲ ਦੀ ਗਵਾਹੀ ਦੇਣ ਲਈ ਹੀ+ ਮੈਨੂੰ ਪ੍ਰਚਾਰਕ ਅਤੇ ਰਸੂਲ ਬਣਾਇਆ ਗਿਆ ਹੈ+ ਤਾਂਕਿ ਮੈਂ ਕੌਮਾਂ ਨੂੰ ਨਿਹਚਾ ਅਤੇ ਸੱਚਾਈ ਦੀ ਸਿੱਖਿਆ ਦੇਵਾਂ।+ ਮੈਂ ਸੱਚ ਕਹਿ ਰਿਹਾ ਹਾਂ, ਝੂਠ ਨਹੀਂ ਬੋਲ ਰਿਹਾ।

8 ਇਸ ਲਈ ਮੈਂ ਚਾਹੁੰਦਾ ਹਾਂ ਕਿ ਤੁਸੀਂ ਜਿੱਥੇ ਕਿਤੇ ਵੀ ਇਕੱਠੇ ਹੁੰਦੇ ਹੋ, ਉੱਥੇ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਆਦਮੀ ਹੱਥ ਚੁੱਕ ਕੇ ਪ੍ਰਾਰਥਨਾ ਕਰਨ ਵਿਚ ਲੱਗੇ ਰਹਿਣ+ ਅਤੇ ਗੁੱਸੇ+ ਤੇ ਬਹਿਸਬਾਜ਼ੀ+ ਤੋਂ ਦੂਰ ਰਹਿਣ। 9 ਇਸੇ ਤਰ੍ਹਾਂ ਤੀਵੀਆਂ ਨੂੰ ਸੋਚ-ਸਮਝ ਕੇ* ਸਲੀਕੇਦਾਰ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੇ ਪਹਿਰਾਵੇ ਤੋਂ ਸ਼ਰਮ-ਹਯਾ ਝਲਕਣੀ ਚਾਹੀਦੀ ਹੈ। ਨਾਲੇ ਉਹ ਵਾਲ਼ਾਂ ਦੇ ਵਧ-ਚੜ੍ਹ ਕੇ ਫ਼ੈਸ਼ਨ ਨਾ ਕਰਨ* ਅਤੇ ਨਾ ਹੀ ਸੋਨਾ ਜਾਂ ਮੋਤੀ ਜਾਂ ਮਹਿੰਗੇ-ਮਹਿੰਗੇ ਕੱਪੜੇ ਪਾਉਣ,+ 10 ਸਗੋਂ ਆਪਣੇ ਆਪ ਨੂੰ ਨੇਕ ਕੰਮਾਂ ਨਾਲ ਸ਼ਿੰਗਾਰਨ ਕਿਉਂਕਿ ਇਹੋ ਜਿਹਾ ਸ਼ਿੰਗਾਰ ਪਰਮੇਸ਼ੁਰ ਦੀ ਭਗਤੀ ਕਰਨ ਵਾਲੀਆਂ ਤੀਵੀਆਂ ਨੂੰ ਸ਼ੋਭਾ ਦਿੰਦਾ ਹੈ।+

11 ਤੀਵੀਆਂ ਨੂੰ ਚਾਹੀਦਾ ਹੈ ਕਿ ਉਹ ਚੁੱਪ* ਰਹਿ ਕੇ ਪੂਰੀ ਅਧੀਨਗੀ ਨਾਲ ਸਿੱਖਿਆ ਲੈਣ।+ 12 ਮੈਂ ਤੀਵੀਆਂ ਨੂੰ ਸਿਖਾਉਣ ਜਾਂ ਆਦਮੀਆਂ ਉੱਤੇ ਅਧਿਕਾਰ ਚਲਾਉਣ ਦੀ ਇਜਾਜ਼ਤ ਨਹੀਂ ਦਿੰਦਾ, ਸਗੋਂ ਉਹ ਚੁੱਪ* ਰਹਿਣ+ 13 ਕਿਉਂਕਿ ਆਦਮ ਨੂੰ ਪਹਿਲਾਂ ਬਣਾਇਆ ਗਿਆ ਸੀ ਤੇ ਫਿਰ ਹੱਵਾਹ ਨੂੰ।+ 14 ਨਾਲੇ ਆਦਮ ਧੋਖੇ ਵਿਚ ਨਹੀਂ ਆਇਆ ਸੀ, ਪਰ ਹੱਵਾਹ ਪੂਰੀ ਤਰ੍ਹਾਂ ਧੋਖੇ ਵਿਚ ਆ ਗਈ ਸੀ+ ਤੇ ਉਸ ਨੇ ਪਾਪ ਕੀਤਾ। 15 ਇਸ ਦੇ ਬਾਵਜੂਦ, ਤੀਵੀਆਂ ਮਾਵਾਂ ਬਣਨ ਕਰਕੇ ਬਚੀਆਂ ਰਹਿਣਗੀਆਂ,*+ ਬਸ਼ਰਤੇ ਕਿ ਉਹ ਆਪਣੀ ਨਿਹਚਾ ਅਤੇ ਪਿਆਰ ਬਰਕਰਾਰ ਰੱਖਣ, ਸ਼ੁੱਧ ਰਹਿਣ ਅਤੇ ਸਮਝਦਾਰੀ ਤੋਂ ਕੰਮ ਲੈਂਦੀਆਂ ਰਹਿਣ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ