ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਕਰਯਾਹ 14
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਜ਼ਕਰਯਾਹ—ਅਧਿਆਵਾਂ ਦਾ ਸਾਰ

      • ਸੱਚੀ ਭਗਤੀ ਦੀ ਪੂਰੀ ਤਰ੍ਹਾਂ ਜਿੱਤ (1-21)

        • ਜ਼ੈਤੂਨ ਦਾ ਪਹਾੜ ਪਾਟ ਕੇ ਦੋ ਹਿੱਸੇ ਹੋ ਜਾਵੇਗਾ (4)

        • ਯਹੋਵਾਹ ਦੀ ਹੀ ਭਗਤੀ ਹੋਵੇਗੀ ਅਤੇ ਉਸ ਦਾ ਇੱਕੋ ਨਾਂ ਹੋਵੇਗਾ (9)

        • ਯਰੂਸ਼ਲਮ ਦੇ ਵਿਰੋਧੀਆਂ ʼਤੇ ਮਹਾਂਮਾਰੀ (12-15)

        • ਛੱਪਰਾਂ ਦਾ ਤਿਉਹਾਰ ਮਨਾਉਣਾ (16-19)

        • ਹਰ ਪਤੀਲਾ ਯਹੋਵਾਹ ਲਈ ਪਵਿੱਤਰ ਹੋਵੇਗਾ (20, 21)

ਜ਼ਕਰਯਾਹ 14:1

ਫੁਟਨੋਟ

  • *

    ਯਾਨੀ, ਆਇਤ 2 ਵਿਚ ਦੱਸਿਆ ਸ਼ਹਿਰ।

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    2/15/2013, ਸਫ਼ਾ 18

ਜ਼ਕਰਯਾਹ 14:2

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    2/15/2013, ਸਫ਼ੇ 18-19

    7/1/1996, ਸਫ਼ੇ 18-19, 20-21

ਜ਼ਕਰਯਾਹ 14:3

ਹੋਰ ਹਵਾਲੇ

  • +ਹਿਜ਼ 38:23; ਯੋਏ 3:2, 14; ਪ੍ਰਕਾ 16:14
  • +ਕੂਚ 15:3; 2 ਇਤਿ 20:15

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    2/15/2013, ਸਫ਼ਾ 20

    7/1/1996, ਸਫ਼ੇ 20-21

ਜ਼ਕਰਯਾਹ 14:4

ਫੁਟਨੋਟ

  • *

    ਜਾਂ, “ਚੜ੍ਹਦੇ।”

  • *

    ਇਬ, “ਸਮੁੰਦਰ।”

ਹੋਰ ਹਵਾਲੇ

  • +ਲੂਕਾ 19:29; ਰਸੂ 1:12

ਇੰਡੈਕਸ

  • ਰਿਸਰਚ ਬਰੋਸ਼ਰ

    ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ,

    12/2017, ਸਫ਼ਾ 4

    ਪਹਿਰਾਬੁਰਜ,

    2/15/2013, ਸਫ਼ਾ 19

ਜ਼ਕਰਯਾਹ 14:5

ਹੋਰ ਹਵਾਲੇ

  • +ਆਮੋ 1:1
  • +ਬਿਵ 33:2; ਯੋਏ 3:11; ਯਹੂ 14

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    2/15/2013, ਸਫ਼ੇ 19-20

ਜ਼ਕਰਯਾਹ 14:6

ਫੁਟਨੋਟ

  • *

    ਜਾਂ, “ਸਥਿਰ ਹੋ ਜਾਣਗੀਆਂ” ਜਿਵੇਂ ਠੰਢ ਨਾਲ ਆਕੜ ਗਈਆਂ ਹੋਣ।

ਹੋਰ ਹਵਾਲੇ

  • +ਯਸਾ 13:9, 10; ਆਮੋ 5:18

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    2/15/2013, ਸਫ਼ਾ 20

ਜ਼ਕਰਯਾਹ 14:7

ਹੋਰ ਹਵਾਲੇ

  • +ਯੋਏ 2:31; 1 ਥੱਸ 5:2; 2 ਪਤ 3:10

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    4/15/2006, ਸਫ਼ਾ 29

ਜ਼ਕਰਯਾਹ 14:8

ਫੁਟਨੋਟ

  • *

    ਯਾਨੀ, ਮ੍ਰਿਤ ਸਾਗਰ।

  • *

    ਯਾਨੀ, ਭੂਮੱਧ ਸਾਗਰ।

ਹੋਰ ਹਵਾਲੇ

  • +ਪ੍ਰਕਾ 21:6; 22:17
  • +ਯਿਰ 17:13; ਹਿਜ਼ 47:1; ਯੋਏ 3:18; ਪ੍ਰਕਾ 22:1
  • +ਬਿਵ 3:17
  • +ਯਹੋ 1:4

ਇੰਡੈਕਸ

  • ਰਿਸਰਚ ਬਰੋਸ਼ਰ

    ਸ਼ੁੱਧ ਭਗਤੀ, ਸਫ਼ਾ 204

    ਪਹਿਰਾਬੁਰਜ,

    2/15/2013, ਸਫ਼ੇ 20-21

    4/15/2006, ਸਫ਼ਾ 29

ਜ਼ਕਰਯਾਹ 14:9

ਹੋਰ ਹਵਾਲੇ

  • +ਜ਼ਬੂ 97:1; ਪ੍ਰਕਾ 19:6
  • +ਬਿਵ 6:4
  • +ਯਸਾ 42:8; 44:6

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    4/15/2006, ਸਫ਼ਾ 29

    7/1/1996, ਸਫ਼ਾ 21

ਜ਼ਕਰਯਾਹ 14:10

ਫੁਟਨੋਟ

  • *

    ਜਾਂ, “ਹੌਦਾਂ।”

ਹੋਰ ਹਵਾਲੇ

  • +1 ਰਾਜ 15:22
  • +1 ਇਤਿ 4:24, 32
  • +ਬਿਵ 1:7
  • +ਯਿਰ 30:18
  • +ਯਿਰ 37:13
  • +ਨਹ 3:1; ਯਿਰ 31:38

ਜ਼ਕਰਯਾਹ 14:11

ਹੋਰ ਹਵਾਲੇ

  • +ਯਸਾ 60:18; ਯਿਰ 31:40
  • +ਯਿਰ 23:6; 33:16

ਜ਼ਕਰਯਾਹ 14:12

ਹੋਰ ਹਵਾਲੇ

  • +2 ਰਾਜ 19:34, 35; ਯੋਏ 3:2

ਇੰਡੈਕਸ

  • ਰਿਸਰਚ ਬਰੋਸ਼ਰ

    ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ,

    12/2017, ਸਫ਼ਾ 4

    ਪਹਿਰਾਬੁਰਜ,

    2/15/2013, ਸਫ਼ਾ 20

    7/1/1996, ਸਫ਼ਾ 21

ਜ਼ਕਰਯਾਹ 14:13

ਫੁਟਨੋਟ

  • *

    ਜਾਂ, “ਅਤੇ ਇਕ ਆਦਮੀ ਦੂਜੇ ʼਤੇ ਹਮਲਾ ਕਰੇਗਾ।”

ਹੋਰ ਹਵਾਲੇ

  • +ਨਿਆ 7:22; ਹਿਜ਼ 38:21

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    7/1/1996, ਸਫ਼ਾ 21

ਜ਼ਕਰਯਾਹ 14:14

ਹੋਰ ਹਵਾਲੇ

  • +2 ਇਤਿ 14:13; 20:25; ਜ਼ਕ 2:8, 9

ਜ਼ਕਰਯਾਹ 14:15

ਇੰਡੈਕਸ

  • ਰਿਸਰਚ ਬਰੋਸ਼ਰ

    ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ,

    12/2017, ਸਫ਼ਾ 4

    ਪਹਿਰਾਬੁਰਜ,

    2/15/2013, ਸਫ਼ਾ 20

ਜ਼ਕਰਯਾਹ 14:16

ਫੁਟਨੋਟ

  • *

    ਜਾਂ, “ਦੀ ਭਗਤੀ ਕਰਨ।”

ਹੋਰ ਹਵਾਲੇ

  • +ਯਸਾ 66:23
  • +ਜ਼ਬੂ 86:9
  • +ਲੇਵੀ 23:34; ਨਹ 8:14, 15

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    7/1/1996, ਸਫ਼ਾ 21

ਜ਼ਕਰਯਾਹ 14:17

ਹੋਰ ਹਵਾਲੇ

  • +ਯਸਾ 60:12

ਜ਼ਕਰਯਾਹ 14:20

ਫੁਟਨੋਟ

  • *

    ਜਾਂ, “ਚੌੜੇ ਮੂੰਹ ਵਾਲੇ ਪਤੀਲੇ।”

ਹੋਰ ਹਵਾਲੇ

  • +ਕੂਚ 28:36; 39:30
  • +1 ਸਮੂ 2:13, 14
  • +ਕੂਚ 25:29; ਗਿਣ 4:7

ਜ਼ਕਰਯਾਹ 14:21

ਫੁਟਨੋਟ

  • *

    ਜਾਂ, “ਚੌੜੇ ਮੂੰਹ ਵਾਲਾ ਪਤੀਲਾ।”

  • *

    ਜਾਂ ਸੰਭਵ ਹੈ, “ਵਪਾਰੀ।”

ਹੋਰ ਹਵਾਲੇ

  • +ਹਿਜ਼ 44:9

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਜ਼ਕ. 14:3ਹਿਜ਼ 38:23; ਯੋਏ 3:2, 14; ਪ੍ਰਕਾ 16:14
ਜ਼ਕ. 14:3ਕੂਚ 15:3; 2 ਇਤਿ 20:15
ਜ਼ਕ. 14:4ਲੂਕਾ 19:29; ਰਸੂ 1:12
ਜ਼ਕ. 14:5ਆਮੋ 1:1
ਜ਼ਕ. 14:5ਬਿਵ 33:2; ਯੋਏ 3:11; ਯਹੂ 14
ਜ਼ਕ. 14:6ਯਸਾ 13:9, 10; ਆਮੋ 5:18
ਜ਼ਕ. 14:7ਯੋਏ 2:31; 1 ਥੱਸ 5:2; 2 ਪਤ 3:10
ਜ਼ਕ. 14:8ਪ੍ਰਕਾ 21:6; 22:17
ਜ਼ਕ. 14:8ਯਿਰ 17:13; ਹਿਜ਼ 47:1; ਯੋਏ 3:18; ਪ੍ਰਕਾ 22:1
ਜ਼ਕ. 14:8ਬਿਵ 3:17
ਜ਼ਕ. 14:8ਯਹੋ 1:4
ਜ਼ਕ. 14:9ਜ਼ਬੂ 97:1; ਪ੍ਰਕਾ 19:6
ਜ਼ਕ. 14:9ਬਿਵ 6:4
ਜ਼ਕ. 14:9ਯਸਾ 42:8; 44:6
ਜ਼ਕ. 14:101 ਰਾਜ 15:22
ਜ਼ਕ. 14:101 ਇਤਿ 4:24, 32
ਜ਼ਕ. 14:10ਬਿਵ 1:7
ਜ਼ਕ. 14:10ਯਿਰ 30:18
ਜ਼ਕ. 14:10ਯਿਰ 37:13
ਜ਼ਕ. 14:10ਨਹ 3:1; ਯਿਰ 31:38
ਜ਼ਕ. 14:11ਯਸਾ 60:18; ਯਿਰ 31:40
ਜ਼ਕ. 14:11ਯਿਰ 23:6; 33:16
ਜ਼ਕ. 14:122 ਰਾਜ 19:34, 35; ਯੋਏ 3:2
ਜ਼ਕ. 14:13ਨਿਆ 7:22; ਹਿਜ਼ 38:21
ਜ਼ਕ. 14:142 ਇਤਿ 14:13; 20:25; ਜ਼ਕ 2:8, 9
ਜ਼ਕ. 14:16ਯਸਾ 66:23
ਜ਼ਕ. 14:16ਜ਼ਬੂ 86:9
ਜ਼ਕ. 14:16ਲੇਵੀ 23:34; ਨਹ 8:14, 15
ਜ਼ਕ. 14:17ਯਸਾ 60:12
ਜ਼ਕ. 14:20ਕੂਚ 28:36; 39:30
ਜ਼ਕ. 14:201 ਸਮੂ 2:13, 14
ਜ਼ਕ. 14:20ਕੂਚ 25:29; ਗਿਣ 4:7
ਜ਼ਕ. 14:21ਹਿਜ਼ 44:9
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਜ਼ਕਰਯਾਹ 14:1-21

ਜ਼ਕਰਯਾਹ

14 “ਦੇਖ! ਉਹ ਦਿਨ ਆ ਰਿਹਾ ਹੈ, ਹਾਂ ਯਹੋਵਾਹ ਦਾ ਦਿਨ, ਜਦੋਂ ਤੇਰੇ ਤੋਂ ਲੁੱਟੇ ਮਾਲ ਨੂੰ ਤੇਰੇ* ਵਿਚਕਾਰ ਹੀ ਉਹ ਆਪਸ ਵਿਚ ਵੰਡ ਲੈਣਗੇ। 2 ਮੈਂ ਸਾਰੀਆਂ ਕੌਮਾਂ ਨੂੰ ਯਰੂਸ਼ਲਮ ਖ਼ਿਲਾਫ਼ ਯੁੱਧ ਲਈ ਇਕੱਠਾ ਕਰਾਂਗਾ; ਸ਼ਹਿਰ ਉੱਤੇ ਕਬਜ਼ਾ ਕਰ ਲਿਆ ਜਾਵੇਗਾ ਅਤੇ ਘਰ ਲੁੱਟ ਲਏ ਜਾਣਗੇ ਤੇ ਔਰਤਾਂ ਨਾਲ ਬਲਾਤਕਾਰ ਕੀਤਾ ਜਾਵੇਗਾ। ਅੱਧੇ ਸ਼ਹਿਰ ਨੂੰ ਗ਼ੁਲਾਮ ਬਣਾ ਕੇ ਲਿਜਾਇਆ ਜਾਵੇਗਾ, ਪਰ ਬਾਕੀ ਬਚੇ ਲੋਕ ਸ਼ਹਿਰ ਵਿੱਚੋਂ ਨਹੀਂ ਲਿਜਾਏ ਜਾਣਗੇ।

3 “ਯਹੋਵਾਹ ਉਨ੍ਹਾਂ ਕੌਮਾਂ ਨਾਲ ਉਸੇ ਤਰ੍ਹਾਂ ਲੜਨ ਲਈ ਜਾਵੇਗਾ+ ਜਿਵੇਂ ਉਹ ਯੁੱਧ ਦੇ ਦਿਨ ਲੜਦਾ ਹੈ।+ 4 ਉਸ ਦਿਨ ਉਹ ਜ਼ੈਤੂਨ ਦੇ ਪਹਾੜ+ ਉੱਤੇ ਪੈਰ ਰੱਖੇਗਾ ਜੋ ਯਰੂਸ਼ਲਮ ਦੇ ਪੂਰਬ ਵੱਲ ਹੈ; ਅਤੇ ਜ਼ੈਤੂਨ ਦਾ ਪਹਾੜ ਪੂਰਬ* ਤੋਂ ਲੈ ਕੇ ਪੱਛਮ* ਤਕ ਪਾਟ ਕੇ ਦੋ ਹਿੱਸੇ ਹੋ ਜਾਵੇਗਾ ਅਤੇ ਵਿਚਕਾਰ ਵੱਡੀ ਸਾਰੀ ਵਾਦੀ ਬਣ ਜਾਵੇਗੀ; ਅੱਧਾ ਪਹਾੜ ਉੱਤਰ ਵੱਲ ਨੂੰ ਅਤੇ ਅੱਧਾ ਦੱਖਣ ਵੱਲ ਨੂੰ ਖਿਸਕ ਜਾਵੇਗਾ। 5 ਤੂੰ ਮੇਰੇ ਪਹਾੜਾਂ ਦੀ ਵਾਦੀ ਵਿਚ ਭੱਜ ਜਾਵੇਂਗਾ ਕਿਉਂਕਿ ਪਹਾੜਾਂ ਦੀ ਵਾਦੀ ਆਸੇਲ ਤਕ ਫੈਲੀ ਹੋਵੇਗੀ। ਤੈਨੂੰ ਭੱਜਣਾ ਪਵੇਗਾ ਜਿਵੇਂ ਤੂੰ ਯਹੂਦਾਹ ਦੇ ਰਾਜੇ ਉਜ਼ੀਯਾਹ ਦੇ ਦਿਨਾਂ ਦੌਰਾਨ ਭੁਚਾਲ਼ ਆਉਣ ਕਰਕੇ ਭੱਜਿਆ ਸੀ।+ ਮੇਰਾ ਪਰਮੇਸ਼ੁਰ ਯਹੋਵਾਹ ਆਵੇਗਾ ਅਤੇ ਸਾਰੇ ਪਵਿੱਤਰ ਸੇਵਕ ਉਸ ਦੇ ਨਾਲ ਹੋਣਗੇ।+

6 “ਉਸ ਦਿਨ ਤੇਜ਼ ਰੌਸ਼ਨੀ ਨਹੀਂ ਹੋਵੇਗੀ+​—ਚੀਜ਼ਾਂ ਜੰਮ ਜਾਣਗੀਆਂ।* 7 ਉਹ ਖ਼ਾਸ ਦਿਨ ਹੋਵੇਗਾ ਜੋ ਯਹੋਵਾਹ ਦਾ ਦਿਨ ਕਹਾਵੇਗਾ।+ ਉਹ ਨਾ ਦਿਨ ਹੋਵੇਗਾ ਤੇ ਨਾ ਹੀ ਰਾਤ; ਅਤੇ ਸ਼ਾਮ ਦੇ ਵੇਲੇ ਚਾਨਣ ਹੋਵੇਗਾ। 8 ਉਸ ਦਿਨ ਯਰੂਸ਼ਲਮ ਤੋਂ ਜ਼ਿੰਦਗੀ ਦੇਣ ਵਾਲਾ ਪਾਣੀ+ ਵਹੇਗਾ।+ ਅੱਧਾ ਪਾਣੀ ਪੂਰਬੀ ਸਮੁੰਦਰ* ਵੱਲ+ ਅਤੇ ਅੱਧਾ ਪੱਛਮੀ ਸਮੁੰਦਰ* ਵੱਲ ਵਹੇਗਾ।+ ਇਸ ਤਰ੍ਹਾਂ ਗਰਮੀਆਂ ਅਤੇ ਸਰਦੀਆਂ ਵਿਚ ਹੋਵੇਗਾ। 9 ਅਤੇ ਯਹੋਵਾਹ ਸਾਰੀ ਧਰਤੀ ਦਾ ਰਾਜਾ ਹੋਵੇਗਾ।+ ਉਸ ਦਿਨ ਸਿਰਫ਼ ਯਹੋਵਾਹ ਦੀ ਹੀ ਭਗਤੀ ਕੀਤੀ ਜਾਵੇਗੀ+ ਅਤੇ ਉਸ ਦਾ ਇੱਕੋ ਨਾਂ ਹੋਵੇਗਾ।+

10 “ਗਬਾ+ ਤੋਂ ਲੈ ਕੇ ਯਰੂਸ਼ਲਮ ਦੇ ਦੱਖਣ ਵਿਚ ਰਿੰਮੋਨ+ ਤਕ ਸਾਰਾ ਦੇਸ਼ ਅਰਾਬਾਹ+ ਵਰਗਾ ਬਣ ਜਾਵੇਗਾ; ਯਰੂਸ਼ਲਮ ਉੱਠੇਗਾ ਅਤੇ ਆਪਣੀ ਜਗ੍ਹਾ ਵੱਸੇਗਾ+​—ਬਿਨਯਾਮੀਨ ਦੇ ਫਾਟਕ+ ਤੋਂ ਲੈ ਕੇ ਪਹਿਲੇ ਫਾਟਕ ਦੀ ਥਾਂ ਤਕ, ਉੱਥੋਂ ਲੈ ਕੇ ਕੋਨੇ ਵਾਲੇ ਫਾਟਕ ਤਕ ਅਤੇ ਹਨਨੇਲ ਦੇ ਬੁਰਜ+ ਤੋਂ ਲੈ ਕੇ ਰਾਜੇ ਦੇ ਅੰਗੂਰਾਂ ਦੇ ਚੁਬੱਚਿਆਂ* ਤਕ। 11 ਲੋਕ ਉਸ ਵਿਚ ਵੱਸਣਗੇ; ਅਤੇ ਉਸ ਨੂੰ ਫਿਰ ਕਦੀ ਵੀ ਨਾਸ਼ ਹੋਣ ਲਈ ਨਹੀਂ ਠਹਿਰਾਇਆ ਜਾਵੇਗਾ+ ਅਤੇ ਯਰੂਸ਼ਲਮ ਅਮਨ-ਚੈਨ ਨਾਲ ਵੱਸੇਗਾ।+

12 “ਇਹ ਉਹ ਮਹਾਂਮਾਰੀ ਹੈ ਜੋ ਯਹੋਵਾਹ ਉਨ੍ਹਾਂ ਸਾਰੇ ਲੋਕਾਂ ʼਤੇ ਲਿਆਵੇਗਾ ਜਿਹੜੇ ਯਰੂਸ਼ਲਮ ਖ਼ਿਲਾਫ਼ ਯੁੱਧ ਕਰਦੇ ਹਨ:+ ਉਨ੍ਹਾਂ ਦੇ ਸਰੀਰ ਖੜ੍ਹੇ-ਖੜ੍ਹੇ ਹੀ ਗਲ਼ ਜਾਣਗੇ, ਉਨ੍ਹਾਂ ਦੀਆਂ ਅੱਖਾਂ ਆਪਣੇ ਖੱਡਿਆਂ ਵਿਚ ਹੀ ਗਲ਼ ਜਾਣਗੀਆਂ ਤੇ ਉਨ੍ਹਾਂ ਦੀਆਂ ਜੀਭਾਂ ਉਨ੍ਹਾਂ ਦੇ ਮੂੰਹਾਂ ਵਿਚ ਹੀ ਗਲ਼ ਜਾਣਗੀਆਂ।

13 “ਉਸ ਦਿਨ ਯਹੋਵਾਹ ਉਨ੍ਹਾਂ ਵਿਚ ਗੜਬੜੀ ਫੈਲਾ ਦੇਵੇਗਾ; ਹਰ ਕੋਈ ਆਪਣੇ ਸਾਥੀ ਨੂੰ ਦਬੋਚੇਗਾ ਅਤੇ ਉਸ ਦਾ ਹੱਥ ਆਪਣੇ ਸਾਥੀ ਖ਼ਿਲਾਫ਼ ਉੱਠੇਗਾ।*+ 14 ਯਹੂਦਾਹ ਵੀ ਯਰੂਸ਼ਲਮ ਵਿਚ ਲੜੇਗਾ; ਅਤੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦੀ ਧਨ-ਦੌਲਤ, ਸੋਨਾ, ਚਾਂਦੀ ਅਤੇ ਕੱਪੜੇ ਬਹੁਤਾਤ ਵਿਚ ਇਕੱਠੇ ਕੀਤੇ ਜਾਣਗੇ।+

15 “ਉਸ ਤਰ੍ਹਾਂ ਦੀ ਇਕ ਹੋਰ ਮਹਾਂਮਾਰੀ ਘੋੜਿਆਂ, ਖੱਚਰਾਂ, ਊਠਾਂ, ਗਧਿਆਂ ਅਤੇ ਉਨ੍ਹਾਂ ਡੇਰਿਆਂ ਵਿਚ ਸਾਰੇ ਜਾਨਵਰਾਂ ʼਤੇ ਆਵੇਗੀ।

16 “ਯਰੂਸ਼ਲਮ ਖ਼ਿਲਾਫ਼ ਆਉਣ ਵਾਲੀਆਂ ਸਾਰੀਆਂ ਕੌਮਾਂ ਵਿੱਚੋਂ ਜਿਹੜਾ ਬਚੇਗਾ, ਉਹ ਹਰ ਸਾਲ+ ਰਾਜੇ, ਹਾਂ, ਸੈਨਾਵਾਂ ਦੇ ਯਹੋਵਾਹ ਨੂੰ ਮੱਥਾ ਟੇਕਣ*+ ਅਤੇ ਛੱਪਰਾਂ ਦਾ ਤਿਉਹਾਰ ਮਨਾਉਣ ਜਾਵੇਗਾ।+ 17 ਪਰ ਜੇ ਧਰਤੀ ਦੇ ਪਰਿਵਾਰਾਂ ਵਿੱਚੋਂ ਕੋਈ ਜਣਾ ਰਾਜੇ, ਹਾਂ, ਸੈਨਾਵਾਂ ਦੇ ਯਹੋਵਾਹ ਨੂੰ ਮੱਥਾ ਟੇਕਣ ਲਈ ਯਰੂਸ਼ਲਮ ਨਹੀਂ ਜਾਵੇਗਾ, ਤਾਂ ਉਨ੍ਹਾਂ ਲਈ ਮੀਂਹ ਨਹੀਂ ਵਰ੍ਹੇਗਾ।+ 18 ਅਤੇ ਜੇ ਮਿਸਰ ਦਾ ਪਰਿਵਾਰ ਨਹੀਂ ਆਵੇਗਾ ਤੇ ਸ਼ਹਿਰ ਅੰਦਰ ਦਾਖ਼ਲ ਨਹੀਂ ਹੋਵੇਗਾ, ਤਾਂ ਉਨ੍ਹਾਂ ਲਈ ਵੀ ਮੀਂਹ ਨਹੀਂ ਪਵੇਗਾ। ਇਸ ਦੀ ਬਜਾਇ, ਉਨ੍ਹਾਂ ਉੱਤੇ ਵੀ ਉਹੀ ਮਹਾਂਮਾਰੀ ਆਵੇਗੀ ਜਿਹੜੀ ਮਹਾਂਮਾਰੀ ਯਹੋਵਾਹ ਉਨ੍ਹਾਂ ਕੌਮਾਂ ʼਤੇ ਲਿਆਉਂਦਾ ਹੈ ਜੋ ਛੱਪਰਾਂ ਦਾ ਤਿਉਹਾਰ ਮਨਾਉਣ ਨਹੀਂ ਆਉਂਦੀਆਂ। 19 ਇਹ ਮਿਸਰ ਦੇ ਪਾਪ ਦੀ ਸਜ਼ਾ ਅਤੇ ਉਨ੍ਹਾਂ ਸਾਰੀਆਂ ਕੌਮਾਂ ਦੇ ਪਾਪ ਦੀ ਸਜ਼ਾ ਹੋਵੇਗੀ ਜੋ ਛੱਪਰਾਂ ਦਾ ਤਿਉਹਾਰ ਮਨਾਉਣ ਨਹੀਂ ਆਉਂਦੀਆਂ।

20 “ਉਸ ਦਿਨ ਘੋੜਿਆਂ ਦੀਆਂ ਘੰਟੀਆਂ ਉੱਤੇ ਇਹ ਸ਼ਬਦ ਲਿਖੇ ਹੋਣਗੇ, ‘ਪਵਿੱਤਰਤਾ ਯਹੋਵਾਹ ਦੀ ਹੈ।’+ ਯਹੋਵਾਹ ਦੇ ਘਰ ਵਿਚ ਵੱਡੇ ਪਤੀਲੇ*+ ਵੇਦੀ ਅੱਗੇ ਰੱਖੇ ਕਟੋਰਿਆਂ+ ਵਰਗੇ ਹੋਣਗੇ। 21 ਅਤੇ ਯਰੂਸ਼ਲਮ ਤੇ ਯਹੂਦਾਹ ਵਿਚ ਹਰ ਪਤੀਲਾ* ਪਵਿੱਤਰ ਹੋਵੇਗਾ ਤੇ ਉਹ ਸੈਨਾਵਾਂ ਦੇ ਯਹੋਵਾਹ ਦਾ ਹੋਵੇਗਾ ਅਤੇ ਜਿਹੜੇ ਵੀ ਬਲ਼ੀਆਂ ਚੜ੍ਹਾਉਣ ਲਈ ਆਉਣਗੇ, ਉਹ ਸਾਰੇ ਲੋਕ ਕੁਝ ਪਤੀਲਿਆਂ ਵਿਚ ਮੀਟ ਉਬਾਲਣਗੇ। ਉਸ ਦਿਨ ਸੈਨਾਵਾਂ ਦੇ ਯਹੋਵਾਹ ਦੇ ਘਰ ਫਿਰ ਕੋਈ ਕਨਾਨੀ* ਨਹੀਂ ਹੋਵੇਗਾ।”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ