ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਪ੍ਰਕਾਸ਼ ਦੀ ਕਿਤਾਬ 12
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਪ੍ਰਕਾਸ਼ ਦੀ ਕਿਤਾਬ—ਅਧਿਆਵਾਂ ਦਾ ਸਾਰ

      • ਇਕ ਔਰਤ, ਮੁੰਡਾ ਅਤੇ ਅਜਗਰ (1-6)

      • ਮੀਕਾਏਲ ਅਜਗਰ ਨਾਲ ਲੜਿਆ (7-12)

        • ਅਜਗਰ ਨੂੰ ਧਰਤੀ ਉੱਤੇ ਸੁੱਟ ਦਿੱਤਾ ਗਿਆ (9)

        • ਸ਼ੈਤਾਨ ਨੂੰ ਪਤਾ ਹੈ ਕਿ ਉਸ ਕੋਲ ਥੋੜ੍ਹਾ ਹੀ ਸਮਾਂ ਹੈ (12)

      • ਅਜਗਰ ਨੇ ਔਰਤ ਉੱਤੇ ਜ਼ੁਲਮ ਕੀਤੇ (13-17)

ਪ੍ਰਕਾਸ਼ ਦੀ ਕਿਤਾਬ 12:1

ਹੋਰ ਹਵਾਲੇ

  • +ਉਤ 3:15

ਇੰਡੈਕਸ

  • ਰਿਸਰਚ ਬਰੋਸ਼ਰ

    ਸਦਾ ਦੇ ਲਈ ਜੀਉਂਦੇ ਰਹਿਣਾ, ਸਫ਼ਾ 117

ਪ੍ਰਕਾਸ਼ ਦੀ ਕਿਤਾਬ 12:3

ਹੋਰ ਹਵਾਲੇ

  • +ਪ੍ਰਕਾ 12:9; 20:2

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    9/1/2001, ਸਫ਼ਾ 6

ਪ੍ਰਕਾਸ਼ ਦੀ ਕਿਤਾਬ 12:4

ਹੋਰ ਹਵਾਲੇ

  • +ਅੱਯੂ 38:7
  • +ਉਤ 6:2; ਯਹੂ 6
  • +ਉਤ 3:15

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    5/2018, ਸਫ਼ਾ 23

ਪ੍ਰਕਾਸ਼ ਦੀ ਕਿਤਾਬ 12:5

ਹੋਰ ਹਵਾਲੇ

  • +ਪ੍ਰਕਾ 11:15
  • +ਜ਼ਬੂ 2:9; 110:2; ਪ੍ਰਕਾ 19:15

ਇੰਡੈਕਸ

  • ਰਿਸਰਚ ਬਰੋਸ਼ਰ

    ਸਦਾ ਦੇ ਲਈ ਜੀਉਂਦੇ ਰਹਿਣਾ, ਸਫ਼ਾ 117

ਪ੍ਰਕਾਸ਼ ਦੀ ਕਿਤਾਬ 12:6

ਹੋਰ ਹਵਾਲੇ

  • +ਪ੍ਰਕਾ 12:14

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 32

ਪ੍ਰਕਾਸ਼ ਦੀ ਕਿਤਾਬ 12:7

ਫੁਟਨੋਟ

  • *

    ਮਤਲਬ “ਪਰਮੇਸ਼ੁਰ ਵਰਗਾ ਕੌਣ ਹੈ?”

ਹੋਰ ਹਵਾਲੇ

  • +ਦਾਨੀ 10:13; 12:1; ਯਹੂ 9

ਇੰਡੈਕਸ

  • ਰਿਸਰਚ ਬਰੋਸ਼ਰ

    ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ,

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 24

ਪ੍ਰਕਾਸ਼ ਦੀ ਕਿਤਾਬ 12:8

ਫੁਟਨੋਟ

  • *

    ਜਾਂ ਸੰਭਵ ਹੈ, “ਪਰ ਉਹ [ਯਾਨੀ ਅਜਗਰ] ਹਾਰ ਗਿਆ।”

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 24

ਪ੍ਰਕਾਸ਼ ਦੀ ਕਿਤਾਬ 12:9

ਹੋਰ ਹਵਾਲੇ

  • +ਪ੍ਰਕਾ 12:3; 20:2
  • +ਉਤ 3:1; 2 ਕੁਰਿੰ 11:3; ਪ੍ਰਕਾ 12:14
  • +1 ਇਤਿ 21:1; ਅੱਯੂ 1:6; ਜ਼ਕ 3:2; ਮੱਤੀ 4:1, 10; ਯੂਹੰ 8:44; 13:27; ਰੋਮੀ 16:20; 2 ਥੱਸ 2:9; ਇਬ 2:14; ਯਾਕੂ 4:7; 1 ਪਤ 5:8
  • +2 ਕੁਰਿੰ 4:4; 11:14; ਅਫ਼ 2:2; 1 ਯੂਹੰ 5:19
  • +ਲੂਕਾ 10:18; ਪ੍ਰਕਾ 12:13

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 24

    ਪਹਿਰਾਬੁਰਜ,

    5/15/2015, ਸਫ਼ੇ 9-10

    5/15/2009, ਸਫ਼ਾ 18

    2/15/2004, ਸਫ਼ਾ 16

ਪ੍ਰਕਾਸ਼ ਦੀ ਕਿਤਾਬ 12:10

ਹੋਰ ਹਵਾਲੇ

  • +ਰੋਮੀ 13:11; ਇਬ 9:28; 1 ਪਤ 1:5
  • +ਪ੍ਰਕਾ 11:15, 17
  • +ਅੱਯੂ 1:9; ਜ਼ਕ 3:1

ਇੰਡੈਕਸ

  • ਰਿਸਰਚ ਬਰੋਸ਼ਰ

    ਬਾਈਬਲ ਕੀ ਸਿਖਾਉਂਦੀ ਹੈ?, ਸਫ਼ੇ 79-80

    ਪਹਿਰਾਬੁਰਜ,

    1/15/2006, ਸਫ਼ਾ 22

    4/15/1999, ਸਫ਼ਾ 17

ਪ੍ਰਕਾਸ਼ ਦੀ ਕਿਤਾਬ 12:11

ਹੋਰ ਹਵਾਲੇ

  • +1 ਪਤ 1:18, 19
  • +ਰਸੂ 1:8; 2 ਤਿਮੋ 1:8; ਪ੍ਰਕਾ 1:9
  • +1 ਯੂਹੰ 2:14
  • +ਮੱਤੀ 16:25; ਲੂਕਾ 14:26; ਰਸੂ 20:24

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    7/1/2007, ਸਫ਼ਾ 31

ਪ੍ਰਕਾਸ਼ ਦੀ ਕਿਤਾਬ 12:12

ਹੋਰ ਹਵਾਲੇ

  • +ਯਸਾ 57:20; 60:2; ਪ੍ਰਕਾ 17:15
  • +ਮੱਤੀ 24:34; ਰੋਮੀ 16:20; 2 ਤਿਮੋ 3:1; 2 ਪਤ 3:3

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 24

    ਬਾਈਬਲ ਕੀ ਸਿਖਾਉਂਦੀ ਹੈ?, ਸਫ਼ਾ 80

    ਪਹਿਰਾਬੁਰਜ,

    10/15/2001, ਸਫ਼ਾ 6

    10/1/1999, ਸਫ਼ਾ 4

    4/1/1996, ਸਫ਼ੇ 15-16

    11/1/1995, ਸਫ਼ਾ 17

    ਸਦਾ ਦੇ ਲਈ ਜੀਉਂਦੇ ਰਹਿਣਾ, ਸਫ਼ੇ 137-138

ਪ੍ਰਕਾਸ਼ ਦੀ ਕਿਤਾਬ 12:13

ਹੋਰ ਹਵਾਲੇ

  • +ਲੂਕਾ 10:18
  • +ਉਤ 3:15; ਪ੍ਰਕਾ 12:1

ਪ੍ਰਕਾਸ਼ ਦੀ ਕਿਤਾਬ 12:14

ਫੁਟਨੋਟ

  • *

    ਯਾਨੀ, ਸਾਢੇ ਤਿੰਨ ਸਮੇਂ।

ਹੋਰ ਹਵਾਲੇ

  • +ਕੂਚ 19:4; ਯਸਾ 40:31
  • +ਉਤ 3:1; 2 ਕੁਰਿੰ 11:3
  • +ਪ੍ਰਕਾ 12:6

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 32

ਪ੍ਰਕਾਸ਼ ਦੀ ਕਿਤਾਬ 12:15

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    5/2020, ਸਫ਼ਾ 6

ਪ੍ਰਕਾਸ਼ ਦੀ ਕਿਤਾਬ 12:16

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    5/2022, ਸਫ਼ੇ 6-7

    ਗਵਾਹੀ ਦਿਓ, ਸਫ਼ਾ 164

    ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ,

    12/2019, ਸਫ਼ਾ 8

    ਪਹਿਰਾਬੁਰਜ,

    1/15/2009, ਸਫ਼ਾ 32

ਪ੍ਰਕਾਸ਼ ਦੀ ਕਿਤਾਬ 12:17

ਫੁਟਨੋਟ

  • *

    ਯੂਨਾ, “ਬੀ।”

ਹੋਰ ਹਵਾਲੇ

  • +ਉਤ 3:15
  • +ਮੱਤੀ 24:9; ਰਸੂ 1:8; ਪ੍ਰਕਾ 1:9; 6:9

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    5/2022, ਸਫ਼ੇ 5-6, 16

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਪ੍ਰਕਾ. 12:1ਉਤ 3:15
ਪ੍ਰਕਾ. 12:3ਪ੍ਰਕਾ 12:9; 20:2
ਪ੍ਰਕਾ. 12:4ਅੱਯੂ 38:7
ਪ੍ਰਕਾ. 12:4ਉਤ 6:2; ਯਹੂ 6
ਪ੍ਰਕਾ. 12:4ਉਤ 3:15
ਪ੍ਰਕਾ. 12:5ਪ੍ਰਕਾ 11:15
ਪ੍ਰਕਾ. 12:5ਜ਼ਬੂ 2:9; 110:2; ਪ੍ਰਕਾ 19:15
ਪ੍ਰਕਾ. 12:6ਪ੍ਰਕਾ 12:14
ਪ੍ਰਕਾ. 12:7ਦਾਨੀ 10:13; 12:1; ਯਹੂ 9
ਪ੍ਰਕਾ. 12:9ਪ੍ਰਕਾ 12:3; 20:2
ਪ੍ਰਕਾ. 12:9ਉਤ 3:1; 2 ਕੁਰਿੰ 11:3; ਪ੍ਰਕਾ 12:14
ਪ੍ਰਕਾ. 12:91 ਇਤਿ 21:1; ਅੱਯੂ 1:6; ਜ਼ਕ 3:2; ਮੱਤੀ 4:1, 10; ਯੂਹੰ 8:44; 13:27; ਰੋਮੀ 16:20; 2 ਥੱਸ 2:9; ਇਬ 2:14; ਯਾਕੂ 4:7; 1 ਪਤ 5:8
ਪ੍ਰਕਾ. 12:92 ਕੁਰਿੰ 4:4; 11:14; ਅਫ਼ 2:2; 1 ਯੂਹੰ 5:19
ਪ੍ਰਕਾ. 12:9ਲੂਕਾ 10:18; ਪ੍ਰਕਾ 12:13
ਪ੍ਰਕਾ. 12:10ਰੋਮੀ 13:11; ਇਬ 9:28; 1 ਪਤ 1:5
ਪ੍ਰਕਾ. 12:10ਪ੍ਰਕਾ 11:15, 17
ਪ੍ਰਕਾ. 12:10ਅੱਯੂ 1:9; ਜ਼ਕ 3:1
ਪ੍ਰਕਾ. 12:111 ਪਤ 1:18, 19
ਪ੍ਰਕਾ. 12:11ਰਸੂ 1:8; 2 ਤਿਮੋ 1:8; ਪ੍ਰਕਾ 1:9
ਪ੍ਰਕਾ. 12:111 ਯੂਹੰ 2:14
ਪ੍ਰਕਾ. 12:11ਮੱਤੀ 16:25; ਲੂਕਾ 14:26; ਰਸੂ 20:24
ਪ੍ਰਕਾ. 12:12ਯਸਾ 57:20; 60:2; ਪ੍ਰਕਾ 17:15
ਪ੍ਰਕਾ. 12:12ਮੱਤੀ 24:34; ਰੋਮੀ 16:20; 2 ਤਿਮੋ 3:1; 2 ਪਤ 3:3
ਪ੍ਰਕਾ. 12:13ਲੂਕਾ 10:18
ਪ੍ਰਕਾ. 12:13ਉਤ 3:15; ਪ੍ਰਕਾ 12:1
ਪ੍ਰਕਾ. 12:14ਕੂਚ 19:4; ਯਸਾ 40:31
ਪ੍ਰਕਾ. 12:14ਉਤ 3:1; 2 ਕੁਰਿੰ 11:3
ਪ੍ਰਕਾ. 12:14ਪ੍ਰਕਾ 12:6
ਪ੍ਰਕਾ. 12:17ਉਤ 3:15
ਪ੍ਰਕਾ. 12:17ਮੱਤੀ 24:9; ਰਸੂ 1:8; ਪ੍ਰਕਾ 1:9; 6:9
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • ਨਵੀਂ ਦੁਨੀਆਂ ਅਨੁਵਾਦ (bi7) ਵਿਚ ਪੜ੍ਹੋ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਪ੍ਰਕਾਸ਼ ਦੀ ਕਿਤਾਬ 12:1-17

ਯੂਹੰਨਾ ਨੂੰ ਗਿਆਨ ਦਾ ਪ੍ਰਕਾਸ਼

12 ਫਿਰ ਮੈਂ ਸਵਰਗ ਵਿਚ ਇਕ ਵੱਡਾ ਨਿਸ਼ਾਨ ਦੇਖਿਆ: ਇਕ ਔਰਤ+ ਨੇ ਸੂਰਜ ਪਹਿਨਿਆ ਹੋਇਆ ਸੀ ਅਤੇ ਚੰਦ ਉਸ ਦੇ ਪੈਰਾਂ ਹੇਠ ਸੀ ਅਤੇ ਉਸ ਦੇ ਸਿਰ ਉੱਤੇ 12 ਤਾਰਿਆਂ ਵਾਲਾ ਇਕ ਮੁਕਟ ਸੀ। 2 ਉਹ ਔਰਤ ਗਰਭਵਤੀ ਸੀ ਅਤੇ ਜਣਨ-ਪੀੜਾਂ ਲੱਗੀਆਂ ਹੋਣ ਕਰਕੇ ਉਹ ਚੀਕਾਂ ਮਾਰ ਰਹੀ ਸੀ ਅਤੇ ਦਰਦ ਨਾਲ ਤੜਫ ਰਹੀ ਸੀ।

3 ਫਿਰ ਮੈਂ ਸਵਰਗ ਵਿਚ ਇਕ ਹੋਰ ਨਿਸ਼ਾਨੀ ਦੇਖੀ। ਦੇਖੋ! ਇਕ ਗੂੜ੍ਹੇ ਲਾਲ ਰੰਗ ਦਾ ਅਜਗਰ ਸੀ+ ਜਿਸ ਦੇ ਸੱਤ ਸਿਰ ਅਤੇ ਦਸ ਸਿੰਗ ਸਨ ਅਤੇ ਉਸ ਦੇ ਸਿਰਾਂ ਉੱਤੇ ਸੱਤ ਮੁਕਟ ਸਨ। 4 ਉਸ ਨੇ ਆਪਣੀ ਪੂਛ ਨਾਲ ਆਕਾਸ਼ ਦੇ ਇਕ-ਤਿਹਾਈ ਤਾਰੇ+ ਖਿੱਚ ਕੇ ਧਰਤੀ ਉੱਤੇ ਸੁੱਟ ਦਿੱਤੇ।+ ਉਹ ਅਜਗਰ ਔਰਤ ਦੇ ਸਾਮ੍ਹਣੇ ਖੜ੍ਹਾ ਰਿਹਾ+ ਤਾਂਕਿ ਜਦੋਂ ਔਰਤ ਬੱਚੇ ਨੂੰ ਜਨਮ ਦੇਵੇ, ਉਹ ਉਦੋਂ ਹੀ ਉਸ ਦੇ ਬੱਚੇ ਨੂੰ ਨਿਗਲ਼ ਜਾਵੇ।

5 ਉਸ ਔਰਤ ਨੇ ਇਕ ਮੁੰਡੇ ਨੂੰ, ਹਾਂ, ਇਕ ਪੁੱਤਰ ਨੂੰ ਜਨਮ ਦਿੱਤਾ+ ਜਿਹੜਾ ਸਾਰੀਆਂ ਕੌਮਾਂ ਉੱਤੇ ਲੋਹੇ ਦੇ ਡੰਡੇ ਨਾਲ ਅਧਿਕਾਰ ਚਲਾਵੇਗਾ।+ ਔਰਤ ਦੇ ਬੱਚੇ ਨੂੰ ਤੁਰੰਤ ਪਰਮੇਸ਼ੁਰ ਕੋਲ ਅਤੇ ਉਸ ਦੇ ਸਿੰਘਾਸਣ ਕੋਲ ਲਿਜਾਇਆ ਗਿਆ। 6 ਉਹ ਔਰਤ ਉਜਾੜ ਵਿਚ ਭੱਜ ਗਈ ਜਿੱਥੇ ਪਰਮੇਸ਼ੁਰ ਨੇ ਉਸ ਲਈ ਇਕ ਜਗ੍ਹਾ ਤਿਆਰ ਕੀਤੀ ਸੀ ਤਾਂਕਿ ਉੱਥੇ ਉਸ ਨੂੰ 1,260 ਦਿਨ ਖਿਲਾਇਆ-ਪਿਲਾਇਆ ਜਾਵੇ।+

7 ਸਵਰਗ ਵਿਚ ਯੁੱਧ ਹੋਇਆ: ਮੀਕਾਏਲ*+ ਅਤੇ ਉਸ ਦੇ ਦੂਤ ਅਜਗਰ ਨਾਲ ਲੜੇ ਅਤੇ ਅਜਗਰ ਨੇ ਵੀ ਆਪਣੇ ਦੂਤਾਂ ਸਣੇ ਉਨ੍ਹਾਂ ਨਾਲ ਲੜਾਈ ਕੀਤੀ, 8 ਪਰ ਉਹ ਹਾਰ ਗਏ* ਅਤੇ ਸਵਰਗ ਦੇ ਦਰਵਾਜ਼ੇ ਉਨ੍ਹਾਂ ਲਈ ਹਮੇਸ਼ਾ ਵਾਸਤੇ ਬੰਦ ਕਰ ਦਿੱਤੇ ਗਏ। 9 ਉਸ ਵੱਡੇ ਅਜਗਰ+ ਨੂੰ, ਹਾਂ, ਉਸ ਪੁਰਾਣੇ ਸੱਪ+ ਨੂੰ ਯਾਨੀ ਤੁਹਮਤਾਂ ਲਾਉਣ ਵਾਲੇ ਸ਼ੈਤਾਨ+ ਨੂੰ ਜਿਹੜਾ ਸਾਰੀ ਦੁਨੀਆਂ ਨੂੰ ਗੁਮਰਾਹ ਕਰਦਾ ਹੈ,+ ਧਰਤੀ ਉੱਤੇ ਸੁੱਟ ਦਿੱਤਾ ਗਿਆ+ ਅਤੇ ਉਸ ਦੇ ਦੂਤ ਵੀ ਉਸ ਦੇ ਨਾਲ ਥੱਲੇ ਸੁੱਟ ਦਿੱਤੇ ਗਏ। 10 ਮੈਂ ਸਵਰਗ ਵਿਚ ਇਕ ਉੱਚੀ ਆਵਾਜ਼ ਸੁਣੀ ਜਿਸ ਨੇ ਕਿਹਾ:

“ਦੇਖੋ! ਸਾਡੇ ਪਰਮੇਸ਼ੁਰ ਨੇ ਲੋਕਾਂ ਨੂੰ ਮੁਕਤੀ ਦਿੱਤੀ ਹੈ,+ ਉਸ ਦੀ ਤਾਕਤ ਦੀ ਜਿੱਤ ਹੋਈ ਹੈ ਅਤੇ ਉਸ ਦਾ ਰਾਜ+ ਸ਼ੁਰੂ ਹੋ ਗਿਆ ਹੈ। ਉਸ ਦੇ ਮਸੀਹ ਨੇ ਆਪਣਾ ਅਧਿਕਾਰ ਵਰਤਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਪਰਮੇਸ਼ੁਰ ਸਾਮ੍ਹਣੇ ਸਾਡੇ ਭਰਾਵਾਂ ਉੱਤੇ ਦਿਨ-ਰਾਤ ਦੋਸ਼ ਲਾਉਣ ਵਾਲੇ ਨੂੰ ਥੱਲੇ ਸੁੱਟ ਦਿੱਤਾ ਗਿਆ ਹੈ!+ 11 ਉਨ੍ਹਾਂ ਨੇ ਲੇਲੇ ਦੇ ਖ਼ੂਨ ਨਾਲ+ ਅਤੇ ਆਪਣੇ ਸੰਦੇਸ਼ ਰਾਹੀਂ, ਜਿਸ ਦਾ ਉਨ੍ਹਾਂ ਨੇ ਪ੍ਰਚਾਰ ਕੀਤਾ ਸੀ,+ ਉਸ ਉੱਤੇ ਜਿੱਤ ਹਾਸਲ ਕੀਤੀ+ ਅਤੇ ਉਨ੍ਹਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ+ ਮੌਤ ਦਾ ਸਾਮ੍ਹਣਾ ਕੀਤਾ। 12 ਇਸ ਕਰਕੇ ਸਵਰਗ ਵਿਚ ਰਹਿਣ ਵਾਲਿਓ, ਖ਼ੁਸ਼ੀਆਂ ਮਨਾਓ! ਪਰ ਧਰਤੀ ਅਤੇ ਸਮੁੰਦਰ ਉੱਤੇ ਹਾਇ! ਹਾਇ!+ ਕਿਉਂਕਿ ਸ਼ੈਤਾਨ ਥੱਲੇ ਤੁਹਾਡੇ ਕੋਲ ਆ ਗਿਆ ਹੈ ਅਤੇ ਉਹ ਬਹੁਤ ਗੁੱਸੇ ਵਿਚ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਉਸ ਕੋਲ ਥੋੜ੍ਹਾ ਹੀ ਸਮਾਂ ਹੈ।”+

13 ਜਦੋਂ ਅਜਗਰ ਨੇ ਦੇਖਿਆ ਕਿ ਉਸ ਨੂੰ ਧਰਤੀ ਉੱਤੇ ਸੁੱਟ ਦਿੱਤਾ ਗਿਆ ਸੀ,+ ਤਾਂ ਉਸ ਨੇ ਔਰਤ ਉੱਤੇ ਜ਼ੁਲਮ ਕੀਤੇ+ ਜਿਸ ਨੇ ਮੁੰਡੇ ਨੂੰ ਜਨਮ ਦਿੱਤਾ ਸੀ। 14 ਪਰ ਉਸ ਔਰਤ ਨੂੰ ਵੱਡੇ ਉਕਾਬ ਦੇ ਦੋ ਖੰਭ+ ਦਿੱਤੇ ਗਏ ਤਾਂਕਿ ਉਹ ਉੱਡ ਕੇ ਉਜਾੜ ਵਿਚ ਉਸ ਜਗ੍ਹਾ ਚਲੀ ਜਾਵੇ ਜਿਹੜੀ ਉਸ ਲਈ ਤਿਆਰ ਕੀਤੀ ਗਈ ਹੈ; ਉੱਥੇ ਸੱਪ ਤੋਂ ਦੂਰ+ ਇਕ ਸਮਾਂ, ਦੋ ਸਮੇਂ ਅਤੇ ਅੱਧਾ ਸਮਾਂ* ਉਸ ਨੂੰ ਖਿਲਾਇਆ-ਪਿਲਾਇਆ ਜਾਵੇਗਾ।+

15 ਸੱਪ ਨੇ ਔਰਤ ਦੇ ਪਿੱਛੇ ਆਪਣੇ ਮੂੰਹੋਂ ਪਾਣੀ ਦਾ ਦਰਿਆ ਵਗਾਇਆ ਤਾਂਕਿ ਔਰਤ ਦਰਿਆ ਵਿਚ ਡੁੱਬ ਕੇ ਮਰ ਜਾਵੇ। 16 ਪਰ ਧਰਤੀ ਨੇ ਔਰਤ ਦੀ ਮਦਦ ਕੀਤੀ ਅਤੇ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਦਰਿਆ ਦਾ ਸਾਰਾ ਪਾਣੀ ਪੀ ਲਿਆ ਜਿਹੜਾ ਅਜਗਰ ਨੇ ਆਪਣੇ ਮੂੰਹੋਂ ਵਗਾਇਆ ਸੀ। 17 ਇਸ ਲਈ ਅਜਗਰ ਨੂੰ ਔਰਤ ਉੱਤੇ ਬਹੁਤ ਗੁੱਸਾ ਆਇਆ ਅਤੇ ਉਹ ਉਸ ਦੀ ਸੰਤਾਨ* ਵਿੱਚੋਂ ਬਾਕੀਆਂ ਨਾਲ ਲੜਨ ਲਈ ਨਿਕਲਿਆ+ ਜਿਹੜੇ ਪਰਮੇਸ਼ੁਰ ਦੇ ਹੁਕਮ ਮੰਨਦੇ ਹਨ ਅਤੇ ਜਿਨ੍ਹਾਂ ਨੂੰ ਯਿਸੂ ਬਾਰੇ ਗਵਾਹੀ ਦੇਣ ਦਾ ਕੰਮ ਸੌਂਪਿਆ ਗਿਆ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ