ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਕੁਰਿੰਥੀਆਂ 5
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

1 ਕੁਰਿੰਥੀਆਂ—ਅਧਿਆਵਾਂ ਦਾ ਸਾਰ

      • ਹਰਾਮਕਾਰੀ ਦਾ ਮਾਮਲਾ (1-5)

      • ਥੋੜ੍ਹੇ ਜਿਹੇ ਖਮੀਰ ਨਾਲ ਆਟੇ ਦੀ ਪੂਰੀ ਤੌਣ ਖਮੀਰੀ ਹੋ ਜਾਂਦੀ ਹੈ (6-8)

      • ਆਪਣੇ ਵਿੱਚੋਂ ਦੁਸ਼ਟ ਇਨਸਾਨ ਨੂੰ ਕੱਢਣਾ ਜ਼ਰੂਰੀ (9-13)

1 ਕੁਰਿੰਥੀਆਂ 5:1

ਫੁਟਨੋਟ

  • *

    ਯੂਨਾ, “ਪੋਰਨੀਆ।” ਸ਼ਬਦਾਵਲੀ ਦੇਖੋ।

  • *

    ਯੂਨਾ, “ਪੋਰਨੀਆ।” ਸ਼ਬਦਾਵਲੀ ਦੇਖੋ।

ਹੋਰ ਹਵਾਲੇ

  • +ਅਫ਼ 5:3
  • +ਲੇਵੀ 18:8

1 ਕੁਰਿੰਥੀਆਂ 5:2

ਹੋਰ ਹਵਾਲੇ

  • +2 ਕੁਰਿੰ 7:9
  • +1 ਕੁਰਿੰ 5:13; 2 ਯੂਹੰ 10

1 ਕੁਰਿੰਥੀਆਂ 5:5

ਫੁਟਨੋਟ

  • *

    ਯਾਨੀ, ਉਸ ਨੂੰ ਮੰਡਲੀ ਵਿੱਚੋਂ ਛੇਕ ਦਿਓ।

ਹੋਰ ਹਵਾਲੇ

  • +1 ਤਿਮੋ 1:20
  • +1 ਕੁਰਿੰ 1:8

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    2/15/2012, ਸਫ਼ਾ 22

    7/15/2008, ਸਫ਼ੇ 26-27

    11/15/2006, ਸਫ਼ੇ 26-27

1 ਕੁਰਿੰਥੀਆਂ 5:6

ਹੋਰ ਹਵਾਲੇ

  • +1 ਕੁਰਿੰ 15:33; ਗਲਾ 5:9; 2 ਤਿਮੋ 2:16, 17

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 57

1 ਕੁਰਿੰਥੀਆਂ 5:7

ਹੋਰ ਹਵਾਲੇ

  • +ਯੂਹੰ 1:29
  • +1 ਪਤ 1:19, 20; ਪ੍ਰਕਾ 5:12

ਇੰਡੈਕਸ

  • ਰਿਸਰਚ ਬਰੋਸ਼ਰ

    ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ,

    4/2018, ਸਫ਼ਾ 2

    ਪਹਿਰਾਬੁਰਜ,

    12/15/2013, ਸਫ਼ਾ 19

1 ਕੁਰਿੰਥੀਆਂ 5:8

ਫੁਟਨੋਟ

  • *

    ਯਾਨੀ, ਬੇਖ਼ਮੀਰੀ ਰੋਟੀ ਦਾ ਤਿਉਹਾਰ।

ਹੋਰ ਹਵਾਲੇ

  • +ਕੂਚ 13:7

1 ਕੁਰਿੰਥੀਆਂ 5:9

ਫੁਟਨੋਟ

  • *

    ਸ਼ਬਦਾਵਲੀ, “ਹਰਾਮਕਾਰੀ” ਦੇਖੋ।

  • *

    ਜਾਂ, “ਮੇਲ-ਜੋਲ ਰੱਖਣਾ।”

1 ਕੁਰਿੰਥੀਆਂ 5:10

ਫੁਟਨੋਟ

  • *

    ਸ਼ਬਦਾਵਲੀ, “ਹਰਾਮਕਾਰੀ” ਦੇਖੋ।

ਹੋਰ ਹਵਾਲੇ

  • +1 ਯੂਹੰ 2:17
  • +ਯੂਹੰ 17:15

1 ਕੁਰਿੰਥੀਆਂ 5:11

ਫੁਟਨੋਟ

  • *

    ਸ਼ਬਦਾਵਲੀ, “ਹਰਾਮਕਾਰੀ” ਦੇਖੋ।

  • *

    ਜਾਂ, “ਬੁਰਾ-ਭਲਾ ਕਹਿਣ ਵਾਲਾ।”

  • *

    ਜਾਂ, “ਮੇਲ-ਜੋਲ ਰੱਖਣਾ।”

ਹੋਰ ਹਵਾਲੇ

  • +ਅਫ਼ 5:5
  • +ਬਿਵ 21:20, 21; 1 ਪਤ 4:3
  • +1 ਕੁਰਿੰ 6:9, 10; ਗਲਾ 5:19-21
  • +ਗਿਣ 16:25, 26; ਰੋਮੀ 16:17; 2 ਯੂਹੰ 10

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 58

1 ਕੁਰਿੰਥੀਆਂ 5:12

ਇੰਡੈਕਸ

  • ਰਿਸਰਚ ਬਰੋਸ਼ਰ

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 7/2021, ਸਫ਼ਾ 4

1 ਕੁਰਿੰਥੀਆਂ 5:13

ਹੋਰ ਹਵਾਲੇ

  • +ਉਪ 12:14
  • +ਉਤ 3:23, 24; ਬਿਵ 17:7; ਤੀਤੁ 3:10; 2 ਯੂਹੰ 10

ਇੰਡੈਕਸ

  • ਰਿਸਰਚ ਬਰੋਸ਼ਰ

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 7/2021, ਸਫ਼ਾ 4

    ਪਹਿਰਾਬੁਰਜ,

    4/15/2015, ਸਫ਼ਾ 30

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

1 ਕੁਰਿੰ. 5:1ਅਫ਼ 5:3
1 ਕੁਰਿੰ. 5:1ਲੇਵੀ 18:8
1 ਕੁਰਿੰ. 5:22 ਕੁਰਿੰ 7:9
1 ਕੁਰਿੰ. 5:21 ਕੁਰਿੰ 5:13; 2 ਯੂਹੰ 10
1 ਕੁਰਿੰ. 5:51 ਤਿਮੋ 1:20
1 ਕੁਰਿੰ. 5:51 ਕੁਰਿੰ 1:8
1 ਕੁਰਿੰ. 5:61 ਕੁਰਿੰ 15:33; ਗਲਾ 5:9; 2 ਤਿਮੋ 2:16, 17
1 ਕੁਰਿੰ. 5:7ਯੂਹੰ 1:29
1 ਕੁਰਿੰ. 5:71 ਪਤ 1:19, 20; ਪ੍ਰਕਾ 5:12
1 ਕੁਰਿੰ. 5:8ਕੂਚ 13:7
1 ਕੁਰਿੰ. 5:101 ਯੂਹੰ 2:17
1 ਕੁਰਿੰ. 5:10ਯੂਹੰ 17:15
1 ਕੁਰਿੰ. 5:11ਅਫ਼ 5:5
1 ਕੁਰਿੰ. 5:11ਬਿਵ 21:20, 21; 1 ਪਤ 4:3
1 ਕੁਰਿੰ. 5:111 ਕੁਰਿੰ 6:9, 10; ਗਲਾ 5:19-21
1 ਕੁਰਿੰ. 5:11ਗਿਣ 16:25, 26; ਰੋਮੀ 16:17; 2 ਯੂਹੰ 10
1 ਕੁਰਿੰ. 5:13ਉਪ 12:14
1 ਕੁਰਿੰ. 5:13ਉਤ 3:23, 24; ਬਿਵ 17:7; ਤੀਤੁ 3:10; 2 ਯੂਹੰ 10
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • ਨਵੀਂ ਦੁਨੀਆਂ ਅਨੁਵਾਦ (bi7) ਵਿਚ ਪੜ੍ਹੋ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
1 ਕੁਰਿੰਥੀਆਂ 5:1-13

ਕੁਰਿੰਥੀਆਂ ਨੂੰ ਪਹਿਲੀ ਚਿੱਠੀ

5 ਅਸਲ ਵਿਚ ਮੈਨੂੰ ਖ਼ਬਰ ਮਿਲੀ ਹੈ ਕਿ ਤੁਹਾਡੇ ਵਿਚ ਹਰਾਮਕਾਰੀ*+ ਹੁੰਦੀ ਹੈ ਅਤੇ ਇਹੋ ਜਿਹੀ ਹਰਾਮਕਾਰੀ* ਦੁਨੀਆਂ ਦੇ ਲੋਕਾਂ ਵਿਚ ਵੀ ਨਹੀਂ ਹੁੰਦੀ। ਕਿਸੇ ਨੇ ਆਪਣੇ ਹੀ ਪਿਤਾ ਦੀ ਪਤਨੀ ਨੂੰ ਰੱਖਿਆ ਹੋਇਆ ਹੈ।+ 2 ਕੀ ਤੁਹਾਨੂੰ ਇਸ ਗੱਲ ʼਤੇ ਘਮੰਡ ਹੈ? ਕੀ ਤੁਹਾਨੂੰ ਦੁਖੀ ਨਹੀਂ ਹੋਣਾ ਚਾਹੀਦਾ+ ਅਤੇ ਇਹ ਕੁਕਰਮ ਕਰਨ ਵਾਲੇ ਆਦਮੀ ਨੂੰ ਆਪਣੇ ਵਿੱਚੋਂ ਕੱਢ ਨਹੀਂ ਦੇਣਾ ਚਾਹੀਦਾ?+ 3 ਭਾਵੇਂ ਮੈਂ ਤੁਹਾਡੇ ਨਾਲ ਨਹੀਂ ਹਾਂ, ਪਰ ਮੇਰਾ ਮਨ ਤੁਹਾਡੇ ਨਾਲ ਹੈ ਅਤੇ ਮੈਂ ਇਹ ਕੰਮ ਕਰਨ ਵਾਲੇ ਆਦਮੀ ਦਾ ਆਪਣੇ ਵੱਲੋਂ ਤਾਂ ਨਿਆਂ ਕਰ ਦਿੱਤਾ ਹੈ, ਜਿਵੇਂ ਕਿ ਮੈਂ ਤੁਹਾਡੇ ਨਾਲ ਹੋਵਾਂ। 4 ਇਸ ਲਈ ਜਦੋਂ ਤੁਸੀਂ ਸਾਡੇ ਪ੍ਰਭੂ ਯਿਸੂ ਦੇ ਨਾਂ ʼਤੇ ਇਕੱਠੇ ਹੋਵੋਗੇ, ਤਾਂ ਮੇਰਾ ਮਨ ਅਤੇ ਸਾਡੇ ਪ੍ਰਭੂ ਯਿਸੂ ਦੀ ਸ਼ਕਤੀ ਤੁਹਾਡੇ ਨਾਲ ਹੋਵੇਗੀ। 5 ਤੁਸੀਂ ਉਸ ਆਦਮੀ ਨੂੰ ਸ਼ੈਤਾਨ ਦੇ ਹਵਾਲੇ ਕਰ ਦਿਓ*+ ਤਾਂਕਿ ਮੰਡਲੀ ਵਿੱਚੋਂ ਉਸ ਦਾ ਬੁਰਾ ਅਸਰ ਖ਼ਤਮ ਹੋ ਜਾਵੇ ਅਤੇ ਪ੍ਰਭੂ ਦੇ ਦਿਨ ਦੌਰਾਨ ਮੰਡਲੀ ਦਾ ਰਵੱਈਆ ਸਹੀ ਰਹੇ।+

6 ਤੁਹਾਡਾ ਇਸ ਗੱਲ ʼਤੇ ਘਮੰਡ ਕਰਨਾ ਠੀਕ ਨਹੀਂ ਹੈ। ਕੀ ਤੁਸੀਂ ਨਹੀਂ ਜਾਣਦੇ ਕਿ ਥੋੜ੍ਹੇ ਜਿਹੇ ਖਮੀਰ ਨਾਲ ਆਟੇ ਦੀ ਪੂਰੀ ਤੌਣ ਖਮੀਰੀ ਹੋ ਜਾਂਦੀ ਹੈ?+ 7 ਖਮੀਰ ਵਾਲੀ ਪੁਰਾਣੀ ਤੌਣ ਨੂੰ ਸੁੱਟ ਦਿਓ ਤਾਂਕਿ ਤੁਸੀਂ ਆਟੇ ਦੀ ਨਵੀਂ ਤੌਣ ਬਣ ਸਕੋ ਕਿਉਂਕਿ ਤੁਹਾਡੇ ਵਿਚ ਖਮੀਰ ਬਿਲਕੁਲ ਨਹੀਂ ਹੈ। ਅਸਲ ਵਿਚ, ਪਸਾਹ ਦੇ ਲੇਲੇ ਮਸੀਹ+ ਦੀ ਕੁਰਬਾਨੀ ਦਿੱਤੀ ਜਾ ਚੁੱਕੀ ਹੈ।+ 8 ਇਸ ਲਈ ਆਓ ਆਪਾਂ ਇਹ ਤਿਉਹਾਰ* ਖਮੀਰ ਵਾਲੀ ਪੁਰਾਣੀ ਤੌਣ ਅਤੇ ਬੁਰਾਈ ਤੇ ਦੁਸ਼ਟਤਾ ਦੇ ਖਮੀਰ ਨਾਲ ਨਹੀਂ, ਸਗੋਂ ਸਾਫ਼ਦਿਲੀ ਅਤੇ ਸੱਚ ਦੀ ਬੇਖਮੀਰੀ ਰੋਟੀ ਨਾਲ ਮਨਾਈਏ।+

9 ਮੈਂ ਆਪਣੀ ਚਿੱਠੀ ਵਿਚ ਤੁਹਾਨੂੰ ਲਿਖਿਆ ਸੀ ਕਿ ਤੁਸੀਂ ਹਰਾਮਕਾਰਾਂ* ਨਾਲ ਸੰਗਤ ਕਰਨੀ* ਛੱਡ ਦਿਓ। 10 ਮੇਰੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਤੁਸੀਂ ਦੁਨੀਆਂ+ ਦੇ ਹਰਾਮਕਾਰਾਂ* ਜਾਂ ਲੋਭੀਆਂ ਜਾਂ ਦੂਸਰਿਆਂ ਨੂੰ ਲੁੱਟਣ ਵਾਲਿਆਂ ਜਾਂ ਮੂਰਤੀ-ਪੂਜਕਾਂ ਨਾਲ ਸੰਗਤ ਕਰਨੀ ਪੂਰੀ ਤਰ੍ਹਾਂ ਛੱਡ ਦਿਓ ਕਿਉਂਕਿ ਇੱਦਾਂ ਤਾਂ ਫਿਰ ਤੁਹਾਨੂੰ ਦੁਨੀਆਂ ਹੀ ਛੱਡਣੀ ਪਵੇਗੀ।+ 11 ਪਰ ਮੈਂ ਤੁਹਾਨੂੰ ਇਹ ਲਿਖ ਰਿਹਾ ਹਾਂ ਕਿ ਜੇ ਕੋਈ ਭਰਾ ਹਰਾਮਕਾਰ* ਜਾਂ ਲੋਭੀ+ ਜਾਂ ਮੂਰਤੀ-ਪੂਜਕ ਜਾਂ ਗਾਲ਼ਾਂ ਕੱਢਣ ਵਾਲਾ* ਜਾਂ ਸ਼ਰਾਬੀ+ ਜਾਂ ਦੂਸਰਿਆਂ ਨੂੰ ਲੁੱਟਣ ਵਾਲਾ ਹੋਵੇ,+ ਤਾਂ ਤੁਸੀਂ ਉਸ ਨਾਲ ਸੰਗਤ ਕਰਨੀ* ਛੱਡ ਦਿਓ,+ ਇੱਥੋਂ ਤਕ ਕਿ ਉਸ ਨਾਲ ਰੋਟੀ ਵੀ ਨਾ ਖਾਓ। 12 ਮੈਨੂੰ ਕੀ ਲੋੜ ਹੈ ਬਾਹਰਲਿਆਂ ਦਾ ਨਿਆਂ ਕਰਨ ਦੀ? ਕੀ ਤੁਹਾਨੂੰ ਮੰਡਲੀ ਦੇ ਲੋਕਾਂ ਦਾ ਨਿਆਂ ਨਹੀਂ ਕਰਨਾ ਚਾਹੀਦਾ 13 ਜਦ ਕਿ ਪਰਮੇਸ਼ੁਰ ਬਾਹਰਲਿਆਂ ਦਾ ਨਿਆਂ ਕਰਦਾ ਹੈ?+ ਧਰਮ-ਗ੍ਰੰਥ ਵਿਚ ਲਿਖਿਆ ਹੈ: “ਆਪਣੇ ਵਿੱਚੋਂ ਦੁਸ਼ਟ ਇਨਸਾਨ ਨੂੰ ਕੱਢ ਦਿਓ।”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ