ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੁਲੁੱਸੀਆਂ 2
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਕੁਲੁੱਸੀਆਂ—ਅਧਿਆਵਾਂ ਦਾ ਸਾਰ

      • ਮਸੀਹ, ਪਰਮੇਸ਼ੁਰ ਦਾ ਪਵਿੱਤਰ ਭੇਤ (1-5)

      • ਧੋਖੇਬਾਜ਼ਾਂ ਤੋਂ ਸਾਵਧਾਨ ਰਹੋ (6-15)

      • ਅਸਲੀਅਤ ਮਸੀਹ ਹੈ (16-23)

ਕੁਲੁੱਸੀਆਂ 2:1

ਹੋਰ ਹਵਾਲੇ

  • +ਕੁਲੁ 4:16

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    7/15/2009, ਸਫ਼ੇ 3-4

ਕੁਲੁੱਸੀਆਂ 2:2

ਹੋਰ ਹਵਾਲੇ

  • +2 ਕੁਰਿੰ 1:6
  • +ਕੁਲੁ 3:14
  • +1 ਕੁਰਿੰ 2:7; ਅਫ਼ 3:5, 6

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    7/15/2009, ਸਫ਼ੇ 3-4

ਕੁਲੁੱਸੀਆਂ 2:3

ਹੋਰ ਹਵਾਲੇ

  • +1 ਕੁਰਿੰ 1:30; 2:16

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    7/15/2009, ਸਫ਼ੇ 3-7

ਕੁਲੁੱਸੀਆਂ 2:5

ਹੋਰ ਹਵਾਲੇ

  • +1 ਕੁਰਿੰ 14:40
  • +1 ਕੁਰਿੰ 15:58; ਇਬ 3:14

ਕੁਲੁੱਸੀਆਂ 2:6

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    6/1/1998, ਸਫ਼ੇ 9-10, 14

ਕੁਲੁੱਸੀਆਂ 2:7

ਫੁਟਨੋਟ

  • *

    ਯਾਨੀ, ਮਸੀਹੀ ਸਿੱਖਿਆਵਾਂ।

ਹੋਰ ਹਵਾਲੇ

  • +ਅਫ਼ 2:20; 3:17
  • +ਮੱਤੀ 7:24, 25
  • +ਅਫ਼ 5:20; 1 ਥੱਸ 5:18

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    6/1/1998, ਸਫ਼ੇ 9-14

ਕੁਲੁੱਸੀਆਂ 2:8

ਫੁਟਨੋਟ

  • *

    ਜਾਂ, “ਰਾਹੀਂ ਆਪਣਾ ਸ਼ਿਕਾਰ ਬਣਾ ਕੇ ਨਾ ਲੈ ਜਾਵੇ।”

ਹੋਰ ਹਵਾਲੇ

  • +ਅਫ਼ 5:6; ਇਬ 13:9

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    6/2019, ਸਫ਼ੇ 2-7

    ਪਹਿਰਾਬੁਰਜ,

    8/15/2008, ਸਫ਼ਾ 28

    8/1/2001, ਸਫ਼ਾ 8

    6/1/1998, ਸਫ਼ੇ 12-13

ਕੁਲੁੱਸੀਆਂ 2:9

ਹੋਰ ਹਵਾਲੇ

  • +ਕੁਲੁ 1:19

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    7/15/2009, ਸਫ਼ੇ 4-5

ਕੁਲੁੱਸੀਆਂ 2:10

ਹੋਰ ਹਵਾਲੇ

  • +ਅਫ਼ 1:20, 21; 1 ਪਤ 3:22

ਕੁਲੁੱਸੀਆਂ 2:11

ਹੋਰ ਹਵਾਲੇ

  • +ਰੋਮੀ 6:6
  • +ਰੋਮੀ 2:29; ਫ਼ਿਲਿ 3:3

ਕੁਲੁੱਸੀਆਂ 2:12

ਹੋਰ ਹਵਾਲੇ

  • +ਰੋਮੀ 6:4
  • +ਅਫ਼ 2:6; ਕੁਲੁ 3:1
  • +ਰਸੂ 2:24; ਅਫ਼ 1:19, 20

ਕੁਲੁੱਸੀਆਂ 2:13

ਹੋਰ ਹਵਾਲੇ

  • +ਅਫ਼ 2:1, 5
  • +ਰਸੂ 2:38

ਕੁਲੁੱਸੀਆਂ 2:14

ਫੁਟਨੋਟ

  • *

    ਜਾਂ, “ਮਿਟਾ।”

  • *

    ਸ਼ਬਦਾਵਲੀ ਦੇਖੋ।

ਹੋਰ ਹਵਾਲੇ

  • +ਕੂਚ 34:27; ਬਿਵ 31:24-26; ਅਫ਼ 2:14, 15; ਇਬ 7:18
  • +ਰੋਮੀ 7:10; ਗਲਾ 3:10
  • +ਗਲਾ 3:13; ਇਬ 9:15; 1 ਪਤ 2:24

ਕੁਲੁੱਸੀਆਂ 2:15

ਫੁਟਨੋਟ

  • *

    ਜਾਂ ਸੰਭਵ ਹੈ, “ਉਸ।”

ਹੋਰ ਹਵਾਲੇ

  • +1 ਯੂਹੰ 5:4; ਪ੍ਰਕਾ 3:21

ਕੁਲੁੱਸੀਆਂ 2:16

ਫੁਟਨੋਟ

  • *

    ਜਾਂ, “ਨਵਾਂ ਚੰਦ।”

ਹੋਰ ਹਵਾਲੇ

  • +ਰੋਮੀ 14:3, 17
  • +ਜ਼ਬੂ 81:3
  • +ਰੋਮੀ 14:6

ਕੁਲੁੱਸੀਆਂ 2:17

ਹੋਰ ਹਵਾਲੇ

  • +ਇਬ 8:5; 10:1
  • +ਯੂਹੰ 14:6; ਇਬ 9:11, 12

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    10/2023, ਸਫ਼ੇ 25-26

    ਪਹਿਰਾਬੁਰਜ,

    7/15/2002, ਸਫ਼ਾ 17

ਕੁਲੁੱਸੀਆਂ 2:18

ਫੁਟਨੋਟ

  • *

    ਜਾਂ, “ਦੂਤਾਂ ਦੇ ਭਗਤੀ ਕਰਨ ਦੇ ਤਰੀਕੇ ਤੋਂ।”

  • *

    ਪੌਲੁਸ ਨੇ ਇੱਥੇ ਝੂਠੀ ਭਗਤੀ ਨਾਲ ਜੁੜੇ ਰਹੱਸਮਈ ਰੀਤਾਂ-ਰਿਵਾਜਾਂ ਦਾ ਹਵਾਲਾ ਦਿੱਤਾ ਸੀ।

ਹੋਰ ਹਵਾਲੇ

  • +ਫ਼ਿਲਿ 3:14

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    11/2017, ਸਫ਼ੇ 25-29

    ਪਹਿਰਾਬੁਰਜ,

    8/15/2008, ਸਫ਼ਾ 28

ਕੁਲੁੱਸੀਆਂ 2:19

ਫੁਟਨੋਟ

  • *

    ਯਾਨੀ, ਮਸੀਹ।

ਹੋਰ ਹਵਾਲੇ

  • +ਅਫ਼ 1:22, 23
  • +ਅਫ਼ 2:21; 4:16

ਕੁਲੁੱਸੀਆਂ 2:20

ਹੋਰ ਹਵਾਲੇ

  • +ਗਲਾ 4:3; ਕੁਲੁ 2:8
  • +ਅਫ਼ 2:15; ਕੁਲੁ 2:14

ਕੁਲੁੱਸੀਆਂ 2:22

ਹੋਰ ਹਵਾਲੇ

  • +ਮੱਤੀ 15:9

ਕੁਲੁੱਸੀਆਂ 2:23

ਹੋਰ ਹਵਾਲੇ

  • +1 ਤਿਮੋ 4:3

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    8/15/2008, ਸਫ਼ਾ 28

    8/1/2006, ਸਫ਼ਾ 32

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਕੁਲੁ. 2:1ਕੁਲੁ 4:16
ਕੁਲੁ. 2:22 ਕੁਰਿੰ 1:6
ਕੁਲੁ. 2:2ਕੁਲੁ 3:14
ਕੁਲੁ. 2:21 ਕੁਰਿੰ 2:7; ਅਫ਼ 3:5, 6
ਕੁਲੁ. 2:31 ਕੁਰਿੰ 1:30; 2:16
ਕੁਲੁ. 2:51 ਕੁਰਿੰ 14:40
ਕੁਲੁ. 2:51 ਕੁਰਿੰ 15:58; ਇਬ 3:14
ਕੁਲੁ. 2:7ਅਫ਼ 2:20; 3:17
ਕੁਲੁ. 2:7ਮੱਤੀ 7:24, 25
ਕੁਲੁ. 2:7ਅਫ਼ 5:20; 1 ਥੱਸ 5:18
ਕੁਲੁ. 2:8ਅਫ਼ 5:6; ਇਬ 13:9
ਕੁਲੁ. 2:9ਕੁਲੁ 1:19
ਕੁਲੁ. 2:10ਅਫ਼ 1:20, 21; 1 ਪਤ 3:22
ਕੁਲੁ. 2:11ਰੋਮੀ 6:6
ਕੁਲੁ. 2:11ਰੋਮੀ 2:29; ਫ਼ਿਲਿ 3:3
ਕੁਲੁ. 2:12ਰੋਮੀ 6:4
ਕੁਲੁ. 2:12ਅਫ਼ 2:6; ਕੁਲੁ 3:1
ਕੁਲੁ. 2:12ਰਸੂ 2:24; ਅਫ਼ 1:19, 20
ਕੁਲੁ. 2:13ਅਫ਼ 2:1, 5
ਕੁਲੁ. 2:13ਰਸੂ 2:38
ਕੁਲੁ. 2:14ਕੂਚ 34:27; ਬਿਵ 31:24-26; ਅਫ਼ 2:14, 15; ਇਬ 7:18
ਕੁਲੁ. 2:14ਰੋਮੀ 7:10; ਗਲਾ 3:10
ਕੁਲੁ. 2:14ਗਲਾ 3:13; ਇਬ 9:15; 1 ਪਤ 2:24
ਕੁਲੁ. 2:151 ਯੂਹੰ 5:4; ਪ੍ਰਕਾ 3:21
ਕੁਲੁ. 2:16ਰੋਮੀ 14:3, 17
ਕੁਲੁ. 2:16ਜ਼ਬੂ 81:3
ਕੁਲੁ. 2:16ਰੋਮੀ 14:6
ਕੁਲੁ. 2:17ਇਬ 8:5; 10:1
ਕੁਲੁ. 2:17ਯੂਹੰ 14:6; ਇਬ 9:11, 12
ਕੁਲੁ. 2:18ਫ਼ਿਲਿ 3:14
ਕੁਲੁ. 2:19ਅਫ਼ 1:22, 23
ਕੁਲੁ. 2:19ਅਫ਼ 2:21; 4:16
ਕੁਲੁ. 2:20ਗਲਾ 4:3; ਕੁਲੁ 2:8
ਕੁਲੁ. 2:20ਅਫ਼ 2:15; ਕੁਲੁ 2:14
ਕੁਲੁ. 2:22ਮੱਤੀ 15:9
ਕੁਲੁ. 2:231 ਤਿਮੋ 4:3
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • ਨਵੀਂ ਦੁਨੀਆਂ ਅਨੁਵਾਦ (bi7) ਵਿਚ ਪੜ੍ਹੋ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
  • 22
  • 23
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਕੁਲੁੱਸੀਆਂ 2:1-23

ਕੁਲੁੱਸੀਆਂ ਨੂੰ ਚਿੱਠੀ

2 ਮੈਂ ਤੁਹਾਨੂੰ ਇਸ ਗੱਲ ਦਾ ਅਹਿਸਾਸ ਕਰਾਉਣਾ ਚਾਹੁੰਦਾ ਹਾਂ ਕਿ ਮੈਂ ਤੁਹਾਡੀ ਖ਼ਾਤਰ, ਲਾਉਦਿਕੀਆ+ ਦੇ ਭਰਾਵਾਂ ਦੀ ਖ਼ਾਤਰ ਅਤੇ ਉਨ੍ਹਾਂ ਸਾਰਿਆਂ ਦੀ ਖ਼ਾਤਰ ਜਿਹੜੇ ਮੈਨੂੰ ਕਦੀ ਨਹੀਂ ਮਿਲੇ, ਕਿੰਨਾ ਸੰਘਰਸ਼ ਕਰ ਰਿਹਾ ਹਾਂ। 2 ਮੈਂ ਇਸ ਕਰਕੇ ਸੰਘਰਸ਼ ਕਰ ਰਿਹਾ ਹਾਂ ਤਾਂਕਿ ਉਨ੍ਹਾਂ ਦੇ ਦਿਲਾਂ ਨੂੰ ਦਿਲਾਸਾ ਮਿਲੇ+ ਅਤੇ ਉਹ ਪਿਆਰ ਨਾਲ ਏਕਤਾ ਦੇ ਬੰਧਨ ਵਿਚ ਬੱਝੇ ਰਹਿਣ।+ ਨਾਲੇ ਉਨ੍ਹਾਂ ਨੂੰ ਉਹ ਸਾਰੇ ਖ਼ਜ਼ਾਨੇ ਮਿਲਣ ਜੋ ਇਸ ਗੱਲ ਦਾ ਪੱਕਾ ਭਰੋਸਾ ਹੋਣ ਤੇ ਮਿਲਦੇ ਹਨ ਕਿ ਉਨ੍ਹਾਂ ਦੀ ਸਮਝ ਸਹੀ ਹੈ। ਫਿਰ ਉਨ੍ਹਾਂ ਨੂੰ ਪਰਮੇਸ਼ੁਰ ਦੇ ਪਵਿੱਤਰ ਭੇਤ ਯਾਨੀ ਮਸੀਹ ਦਾ ਸਹੀ ਗਿਆਨ ਮਿਲੇਗਾ।+ 3 ਉਸ ਵਿਚ ਬੁੱਧ ਅਤੇ ਗਿਆਨ ਦੇ ਸਾਰੇ ਖ਼ਜ਼ਾਨੇ ਧਿਆਨ ਨਾਲ ਲੁਕਾ ਕੇ ਰੱਖੇ ਗਏ ਹਨ।+ 4 ਮੈਂ ਇਹ ਇਸ ਕਰਕੇ ਕਹਿ ਰਿਹਾ ਹਾਂ ਤਾਂਕਿ ਕੋਈ ਤੁਹਾਨੂੰ ਆਪਣੀਆਂ ਕਾਇਲ ਕਰਨ ਵਾਲੀਆਂ ਦਲੀਲਾਂ ਨਾਲ ਭਰਮਾ ਨਾ ਲਵੇ। 5 ਭਾਵੇਂ ਮੈਂ ਤੁਹਾਡੇ ਨਾਲ ਨਹੀਂ ਹਾਂ, ਪਰ ਮੈਂ ਤੁਹਾਡੇ ਬਾਰੇ ਸੋਚ ਰਿਹਾ ਹਾਂ। ਮੈਂ ਇਸ ਗੱਲੋਂ ਖ਼ੁਸ਼ ਹਾਂ ਕਿ ਤੁਸੀਂ ਸਲੀਕੇ ਨਾਲ ਚੱਲ ਰਹੇ ਹੋ+ ਅਤੇ ਮਸੀਹ ਉੱਤੇ ਆਪਣੀ ਨਿਹਚਾ ਨੂੰ ਮਜ਼ਬੂਤ ਰੱਖਿਆ ਹੋਇਆ ਹੈ।+

6 ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਕਰ ਲਿਆ ਹੈ, ਇਸ ਲਈ ਹੁਣ ਤੁਸੀਂ ਉਸ ਦੇ ਨਾਲ-ਨਾਲ ਚੱਲਦੇ ਰਹੋ 7 ਅਤੇ ਜਿਵੇਂ ਤੁਹਾਨੂੰ ਸਿਖਾਇਆ ਗਿਆ ਸੀ, ਉਸ ਵਿਚ ਆਪਣੀਆਂ ਜੜ੍ਹਾਂ ਪੱਕੀਆਂ ਰੱਖੋ+ ਅਤੇ ਉਸ ਉੱਤੇ ਆਪਣੀ ਉਸਾਰੀ ਕਰਦੇ ਜਾਓ+ ਅਤੇ ਨਿਹਚਾ* ਵਿਚ ਪੱਕੇ ਰਹੋ ਅਤੇ ਪਰਮੇਸ਼ੁਰ ਦਾ ਧੰਨਵਾਦ ਕਰਦੇ ਰਹੋ।+

8 ਧਿਆਨ ਰੱਖੋ ਕਿ ਕੋਈ ਤੁਹਾਨੂੰ ਦੁਨਿਆਵੀ ਗਿਆਨ ਅਤੇ ਧੋਖਾ ਦੇਣ ਵਾਲੀਆਂ ਖੋਖਲੀਆਂ ਗੱਲਾਂ ਦਾ ਗ਼ੁਲਾਮ ਨਾ ਬਣਾ ਲਵੇ*+ ਜੋ ਇਨਸਾਨਾਂ ਦੇ ਰੀਤਾਂ-ਰਿਵਾਜਾਂ ਅਤੇ ਦੁਨੀਆਂ ਦੇ ਬੁਨਿਆਦੀ ਅਸੂਲਾਂ ਉੱਤੇ ਆਧਾਰਿਤ ਹਨ, ਨਾ ਕਿ ਮਸੀਹ ਦੀਆਂ ਸਿੱਖਿਆਵਾਂ ਉੱਤੇ 9 ਕਿਉਂਕਿ ਮਸੀਹ ਪਰਮੇਸ਼ੁਰ ਦੇ ਸਾਰੇ ਗੁਣਾਂ ਨਾਲ ਭਰਪੂਰ ਹੈ।+ 10 ਇਸ ਲਈ ਉਸ ਕਰਕੇ ਤੁਹਾਡੇ ਕੋਲ ਸਭ ਕੁਝ ਹੈ ਜਿਹੜਾ ਸਾਰੀਆਂ ਸਰਕਾਰਾਂ ਅਤੇ ਅਧਿਕਾਰ ਰੱਖਣ ਵਾਲਿਆਂ ਦਾ ਮੁਖੀ ਹੈ।+ 11 ਉਸ ਨਾਲ ਰਿਸ਼ਤਾ ਹੋਣ ਕਰਕੇ ਤੁਹਾਡੀ ਸੁੰਨਤ ਵੀ ਹੋਈ, ਪਰ ਇਨਸਾਨੀ ਹੱਥਾਂ ਨਾਲ ਨਹੀਂ, ਸਗੋਂ ਪਾਪੀ ਸਰੀਰ ਦੇ ਕੰਮਾਂ ਦਾ ਤਿਆਗ ਕਰਨ ਨਾਲ ਤੁਹਾਡੀ ਸੁੰਨਤ ਹੋਈ,+ ਜਿਵੇਂ ਮਸੀਹ ਦੇ ਸੇਵਕਾਂ ਦੀ ਹੋਣੀ ਚਾਹੀਦੀ ਹੈ।+ 12 ਉਸ ਵਾਂਗ ਬਪਤਿਸਮਾ ਲੈਣ ਕਰਕੇ ਤੁਹਾਨੂੰ ਉਸ ਨਾਲ ਦਫ਼ਨਾਇਆ ਗਿਆ ਸੀ+ ਅਤੇ ਉਸ ਨਾਲ ਰਿਸ਼ਤਾ ਹੋਣ ਕਰਕੇ ਤੁਹਾਨੂੰ ਉਸ ਨਾਲ ਜੀਉਂਦਾ ਵੀ ਕੀਤਾ ਗਿਆ ਸੀ+ ਕਿਉਂਕਿ ਤੁਸੀਂ ਉਸ ਨੂੰ ਜੀਉਂਦਾ ਕਰਨ ਵਾਲੇ ਪਰਮੇਸ਼ੁਰ ਦੀ ਸ਼ਕਤੀ ਉੱਤੇ ਨਿਹਚਾ ਕੀਤੀ ਸੀ।+

13 ਇਸ ਤੋਂ ਇਲਾਵਾ, ਭਾਵੇਂ ਤੁਸੀਂ ਆਪਣੇ ਪਾਪਾਂ ਕਰਕੇ ਮਰੇ ਹੋਏ ਸੀ ਅਤੇ ਤੁਹਾਡੇ ਸਰੀਰ ਦੀ ਸੁੰਨਤ ਨਹੀਂ ਹੋਈ ਸੀ, ਪਰ ਪਰਮੇਸ਼ੁਰ ਨੇ ਤੁਹਾਨੂੰ ਜੀਉਂਦਾ ਕਰ ਕੇ ਮਸੀਹ ਦੇ ਨਾਲ ਮਿਲਾਇਆ।+ ਪਰਮੇਸ਼ੁਰ ਨੇ ਦਇਆ ਕਰ ਕੇ ਸਾਡੇ ਸਾਰੇ ਪਾਪ ਮਾਫ਼ ਕਰ ਦਿੱਤੇ+ 14 ਅਤੇ ਹੱਥ ਨਾਲ ਲਿਖੇ ਉਸ ਕਾਨੂੰਨ ਨੂੰ ਉਸ ਦੇ ਫ਼ਰਮਾਨਾਂ ਸਮੇਤ ਹਟਾ* ਦਿੱਤਾ+ ਜੋ ਸਾਡੇ ਖ਼ਿਲਾਫ਼ ਸੀ।+ ਉਸ ਨੇ ਉਸ ਕਾਨੂੰਨ ਨੂੰ ਤਸੀਹੇ ਦੀ ਸੂਲ਼ੀ* ਉੱਤੇ ਕਿੱਲਾਂ ਨਾਲ ਠੋਕ ਕੇ ਖ਼ਤਮ ਕਰ ਦਿੱਤਾ।+ 15 ਉਸ ਨੇ ਤਸੀਹੇ ਦੀ ਸੂਲ਼ੀ* ਦੇ ਜ਼ਰੀਏ ਸਰਕਾਰਾਂ ਅਤੇ ਅਧਿਕਾਰੀਆਂ ਨੂੰ ਹਰਾ ਦਿੱਤਾ+ ਅਤੇ ਜਿੱਤ ਦੇ ਜਲੂਸ ਵਿਚ ਕੈਦੀਆਂ ਵਜੋਂ ਉਨ੍ਹਾਂ ਦੀ ਨੁਮਾਇਸ਼ ਲਾਈ।

16 ਇਸ ਲਈ ਕੋਈ ਵੀ ਇਨਸਾਨ ਤੁਹਾਡੇ ਉੱਤੇ ਖਾਣ-ਪੀਣ,+ ਕੋਈ ਤਿਉਹਾਰ, ਮੱਸਿਆ*+ ਜਾਂ ਸਬਤ ਮਨਾਉਣ ਦੇ ਸੰਬੰਧ ਵਿਚ ਦੋਸ਼ ਨਾ ਲਾਵੇ।+ 17 ਇਹ ਚੀਜ਼ਾਂ ਤਾਂ ਆਉਣ ਵਾਲੀਆਂ ਚੀਜ਼ਾਂ ਦਾ ਪਰਛਾਵਾਂ ਹੀ ਹਨ,+ ਪਰ ਅਸਲੀਅਤ ਮਸੀਹ ਹੈ।+ 18 ਉਸ ਇਨਸਾਨ ਤੋਂ ਖ਼ਬਰਦਾਰ ਰਹੋ ਜੋ ਤੁਹਾਨੂੰ ਇਨਾਮ ਤੋਂ ਵਾਂਝਾ ਕਰ ਸਕਦਾ ਹੈ।+ ਅਜਿਹੇ ਇਨਸਾਨ ਨੂੰ ਨਿਮਰਤਾ ਦਾ ਦਿਖਾਵਾ ਕਰ ਕੇ ਅਤੇ ਦੂਤਾਂ ਦੀ ਭਗਤੀ ਕਰ ਕੇ* ਖ਼ੁਸ਼ੀ ਹੁੰਦੀ ਹੈ ਅਤੇ ਉਹ ਆਪਣੇ ਹੀ ਦਰਸ਼ਣਾਂ ਉੱਤੇ “ਅੜਿਆ ਰਹਿੰਦਾ ਹੈ।”* ਅਸਲ ਵਿਚ, ਉਹ ਆਪਣੀ ਇਨਸਾਨੀ ਸੋਚ ਕਰਕੇ ਬਿਨਾਂ ਵਜ੍ਹਾ ਘਮੰਡ ਨਾਲ ਫੁੱਲਿਆ ਰਹਿੰਦਾ ਹੈ 19 ਅਤੇ ਉਹ ਸਿਰ* ਨਾਲ ਜੁੜਿਆ ਹੋਇਆ ਨਹੀਂ ਹੈ+ ਜਿਸ ਰਾਹੀਂ ਸਾਰੇ ਸਰੀਰ ਨੂੰ ਲੋੜੀਂਦੀਆਂ ਚੀਜ਼ਾਂ ਮਿਲਦੀਆਂ ਹਨ ਅਤੇ ਜੋ ਜੋੜਾਂ ਅਤੇ ਮਾਸ-ਪੇਸ਼ੀਆਂ ਦੀ ਮਦਦ ਨਾਲ ਪੂਰੇ ਸਰੀਰ ਨੂੰ ਜੋੜੀ ਰੱਖਦਾ ਹੈ ਅਤੇ ਪਰਮੇਸ਼ੁਰ ਦੀ ਮਦਦ ਨਾਲ ਇਸ ਨੂੰ ਵਧਾਉਂਦਾ ਹੈ।+

20 ਜੇ ਤੁਸੀਂ ਦੁਨੀਆਂ ਦੇ ਬੁਨਿਆਦੀ ਅਸੂਲਾਂ ਨੂੰ ਠੁਕਰਾ ਕੇ ਮਸੀਹ ਦੇ ਨਾਲ ਮਰ ਗਏ ਸੀ,+ ਤਾਂ ਫਿਰ ਤੁਸੀਂ ਕਿਉਂ ਅਜੇ ਵੀ ਦੁਨੀਆਂ ਦੇ ਲੋਕਾਂ ਵਾਂਗ ਆਪਣੀ ਜ਼ਿੰਦਗੀ ਜੀ ਰਹੇ ਹੋ ਅਤੇ ਕਿਉਂ ਇਨ੍ਹਾਂ ਫ਼ਰਮਾਨਾਂ ਉੱਤੇ ਚੱਲ ਰਹੇ ਹੋ:+ 21 “ਇਸ ਨੂੰ ਨਾ ਫੜੋ, ਨਾ ਚੱਖੋ ਤੇ ਨਾ ਹੀ ਹੱਥ ਲਾਓ”? 22 ਇਹ ਫ਼ਰਮਾਨ ਉਨ੍ਹਾਂ ਚੀਜ਼ਾਂ ਦੇ ਸੰਬੰਧ ਵਿਚ ਹਨ ਜਿਹੜੀਆਂ ਇਸਤੇਮਾਲ ਕਰਨ ਨਾਲ ਖ਼ਤਮ ਹੋ ਜਾਂਦੀਆਂ ਹਨ ਅਤੇ ਇਹ ਇਨਸਾਨਾਂ ਦੇ ਹੁਕਮਾਂ ਅਤੇ ਸਿੱਖਿਆਵਾਂ ਉੱਤੇ ਆਧਾਰਿਤ ਹਨ।+ 23 ਭਾਵੇਂ ਕਿ ਉਨ੍ਹਾਂ ਲੋਕਾਂ ਲਈ ਇਨ੍ਹਾਂ ਫ਼ਰਮਾਨਾਂ ਉੱਤੇ ਚੱਲਣਾ ਬੁੱਧੀਮਾਨੀ ਹੈ ਜਿਹੜੇ ਆਪਣੀ ਮਰਜ਼ੀ ਮੁਤਾਬਕ ਭਗਤੀ ਕਰਦੇ ਹਨ ਅਤੇ ਨਿਮਰ ਹੋਣ ਦਾ ਦਿਖਾਵਾ ਕਰਦੇ ਹਨ ਅਤੇ ਆਪਣੇ ਸਰੀਰ ਨੂੰ ਦੁੱਖ ਦਿੰਦੇ ਹਨ,+ ਪਰ ਇਹ ਫ਼ਰਮਾਨ ਪਾਪੀ ਸਰੀਰ ਦੀਆਂ ਇੱਛਾਵਾਂ ਨਾਲ ਲੜਨ ਵਿਚ ਕੋਈ ਮਦਦ ਨਹੀਂ ਕਰਦੇ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ