ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਹੋਸ਼ੁਆ 21
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਯਹੋਸ਼ੁਆ—ਅਧਿਆਵਾਂ ਦਾ ਸਾਰ

      • ਲੇਵੀਆਂ ਲਈ ਸ਼ਹਿਰ (1-42)

        • ਹਾਰੂਨ ਦੀ ਔਲਾਦ ਲਈ (9-19)

        • ਬਾਕੀ ਕਹਾਥੀਆਂ ਲਈ (20-26)

        • ਗੇਰਸ਼ੋਨੀਆਂ ਲਈ (27-33)

        • ਮਰਾਰੀਆਂ ਲਈ (34-40)

      • ਯਹੋਵਾਹ ਦੇ ਵਾਅਦੇ ਪੂਰੇ ਹੋਏ (43-45)

ਯਹੋਸ਼ੁਆ 21:1

ਹੋਰ ਹਵਾਲੇ

  • +ਗਿਣ 34:17

ਯਹੋਸ਼ੁਆ 21:2

ਹੋਰ ਹਵਾਲੇ

  • +ਯਹੋ 18:1
  • +ਲੇਵੀ 25:33, 34; ਗਿਣ 35:2-4; ਯਹੋ 14:4

ਯਹੋਸ਼ੁਆ 21:3

ਹੋਰ ਹਵਾਲੇ

  • +ਗਿਣ 35:8
  • +ਉਤ 49:5, 7

ਯਹੋਸ਼ੁਆ 21:4

ਹੋਰ ਹਵਾਲੇ

  • +ਉਤ 46:11; ਗਿਣ 3:27-31
  • +1 ਇਤਿ 6:54, 55
  • +ਯਹੋ 19:1
  • +1 ਇਤਿ 6:60, 64

ਯਹੋਸ਼ੁਆ 21:5

ਫੁਟਨੋਟ

  • *

    ਜਾਂ, “ਗੁਣਾ ਪਾ ਕੇ ਦਿੱਤੇ ਗਏ।”

ਹੋਰ ਹਵਾਲੇ

  • +1 ਇਤਿ 6:66
  • +1 ਇਤਿ 6:61, 70

ਯਹੋਸ਼ੁਆ 21:6

ਹੋਰ ਹਵਾਲੇ

  • +ਕੂਚ 6:17; ਗਿਣ 3:21, 22
  • +ਗਿਣ 32:33; 1 ਇਤਿ 6:62

ਯਹੋਸ਼ੁਆ 21:7

ਹੋਰ ਹਵਾਲੇ

  • +ਕੂਚ 6:19
  • +1 ਇਤਿ 6:63

ਯਹੋਸ਼ੁਆ 21:8

ਹੋਰ ਹਵਾਲੇ

  • +ਗਿਣ 35:2, 5

ਯਹੋਸ਼ੁਆ 21:9

ਹੋਰ ਹਵਾਲੇ

  • +1 ਇਤਿ 6:64, 65

ਯਹੋਸ਼ੁਆ 21:11

ਹੋਰ ਹਵਾਲੇ

  • +ਉਤ 23:2; 35:27; ਯਹੋ 15:13, 14; 20:7; ਨਿਆ 1:10
  • +2 ਸਮੂ 2:1; 15:10; 1 ਇਤਿ 6:54-56

ਯਹੋਸ਼ੁਆ 21:12

ਹੋਰ ਹਵਾਲੇ

  • +ਨਿਆ 1:20

ਯਹੋਸ਼ੁਆ 21:13

ਹੋਰ ਹਵਾਲੇ

  • +ਗਿਣ 35:6, 15
  • +ਯਹੋ 15:20, 54
  • +ਯਹੋ 15:20, 42

ਯਹੋਸ਼ੁਆ 21:14

ਹੋਰ ਹਵਾਲੇ

  • +ਯਹੋ 15:20, 48
  • +ਯਹੋ 15:20, 50

ਯਹੋਸ਼ੁਆ 21:15

ਹੋਰ ਹਵਾਲੇ

  • +ਯਹੋ 15:20, 51
  • +ਯਹੋ 15:20, 49; 1 ਇਤਿ 6:57, 58

ਯਹੋਸ਼ੁਆ 21:16

ਹੋਰ ਹਵਾਲੇ

  • +ਯਹੋ 19:1, 7
  • +ਯਹੋ 15:20, 55

ਯਹੋਸ਼ੁਆ 21:17

ਹੋਰ ਹਵਾਲੇ

  • +ਯਹੋ 9:3; 18:21, 25
  • +1 ਇਤਿ 6:57, 60

ਯਹੋਸ਼ੁਆ 21:18

ਹੋਰ ਹਵਾਲੇ

  • +ਯਿਰ 1:1

ਯਹੋਸ਼ੁਆ 21:19

ਹੋਰ ਹਵਾਲੇ

  • +ਲੇਵੀ 25:33, 34; ਗਿਣ 35:4

ਯਹੋਸ਼ੁਆ 21:21

ਹੋਰ ਹਵਾਲੇ

  • +ਗਿਣ 35:11, 15
  • +ਯਹੋ 20:7; 1 ਰਾਜ 12:1
  • +ਯਹੋ 16:10

ਯਹੋਸ਼ੁਆ 21:22

ਹੋਰ ਹਵਾਲੇ

  • +ਯਹੋ 16:1, 3; 18:11, 13

ਯਹੋਸ਼ੁਆ 21:24

ਹੋਰ ਹਵਾਲੇ

  • +ਯਹੋ 10:12; ਨਿਆ 1:35; 2 ਇਤਿ 28:18

ਯਹੋਸ਼ੁਆ 21:25

ਹੋਰ ਹਵਾਲੇ

  • +ਯਹੋ 17:11

ਯਹੋਸ਼ੁਆ 21:27

ਹੋਰ ਹਵਾਲੇ

  • +ਯਹੋ 21:6
  • +1 ਇਤਿ 6:71

ਯਹੋਸ਼ੁਆ 21:28

ਹੋਰ ਹਵਾਲੇ

  • +1 ਇਤਿ 6:72, 73
  • +ਯਹੋ 19:12, 16

ਯਹੋਸ਼ੁਆ 21:30

ਹੋਰ ਹਵਾਲੇ

  • +1 ਇਤਿ 6:74, 75

ਯਹੋਸ਼ੁਆ 21:31

ਹੋਰ ਹਵਾਲੇ

  • +ਯਹੋ 19:25, 31
  • +ਯਹੋ 19:28, 31; ਨਿਆ 1:31

ਯਹੋਸ਼ੁਆ 21:32

ਹੋਰ ਹਵਾਲੇ

  • +ਗਿਣ 35:14, 15
  • +ਯਹੋ 20:7

ਯਹੋਸ਼ੁਆ 21:34

ਹੋਰ ਹਵਾਲੇ

  • +ਯਹੋ 21:7
  • +1 ਇਤਿ 6:77
  • +ਯਹੋ 19:10, 11

ਯਹੋਸ਼ੁਆ 21:35

ਹੋਰ ਹਵਾਲੇ

  • +ਨਿਆ 1:30

ਯਹੋਸ਼ੁਆ 21:36

ਹੋਰ ਹਵਾਲੇ

  • +ਬਿਵ 4:41-43; ਯਹੋ 20:8
  • +1 ਇਤਿ 6:78, 79

ਯਹੋਸ਼ੁਆ 21:38

ਹੋਰ ਹਵਾਲੇ

  • +1 ਇਤਿ 6:80, 81
  • +ਯਹੋ 20:8, 9; 1 ਰਾਜ 22:3
  • +ਉਤ 32:2; 2 ਸਮੂ 2:8

ਯਹੋਸ਼ੁਆ 21:39

ਹੋਰ ਹਵਾਲੇ

  • +ਗਿਣ 21:26; 32:37
  • +ਗਿਣ 32:1

ਯਹੋਸ਼ੁਆ 21:41

ਹੋਰ ਹਵਾਲੇ

  • +ਗਿਣ 35:5, 7

ਯਹੋਸ਼ੁਆ 21:43

ਹੋਰ ਹਵਾਲੇ

  • +ਉਤ 13:14, 15; 15:18; 26:3; 28:4
  • +ਕੂਚ 23:30

ਇੰਡੈਕਸ

  • ਰਿਸਰਚ ਬਰੋਸ਼ਰ

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 9/2021, ਸਫ਼ਾ 9

ਯਹੋਸ਼ੁਆ 21:44

ਹੋਰ ਹਵਾਲੇ

  • +ਕੂਚ 33:14; ਬਿਵ 12:10; ਯਹੋ 1:13; 11:23; 22:4
  • +ਬਿਵ 28:7
  • +ਬਿਵ 7:24; 31:3

ਇੰਡੈਕਸ

  • ਰਿਸਰਚ ਬਰੋਸ਼ਰ

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 9/2021, ਸਫ਼ਾ 9

ਯਹੋਸ਼ੁਆ 21:45

ਫੁਟਨੋਟ

  • *

    ਜਾਂ, “ਸ਼ਬਦ।”

ਹੋਰ ਹਵਾਲੇ

  • +ਯਹੋ 23:14; 1 ਰਾਜ 8:56; ਇਬ 6:18

ਇੰਡੈਕਸ

  • ਰਿਸਰਚ ਬਰੋਸ਼ਰ

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 9/2021, ਸਫ਼ਾ 9

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਯਹੋ. 21:1ਗਿਣ 34:17
ਯਹੋ. 21:2ਯਹੋ 18:1
ਯਹੋ. 21:2ਲੇਵੀ 25:33, 34; ਗਿਣ 35:2-4; ਯਹੋ 14:4
ਯਹੋ. 21:3ਗਿਣ 35:8
ਯਹੋ. 21:3ਉਤ 49:5, 7
ਯਹੋ. 21:4ਉਤ 46:11; ਗਿਣ 3:27-31
ਯਹੋ. 21:41 ਇਤਿ 6:54, 55
ਯਹੋ. 21:4ਯਹੋ 19:1
ਯਹੋ. 21:41 ਇਤਿ 6:60, 64
ਯਹੋ. 21:51 ਇਤਿ 6:66
ਯਹੋ. 21:51 ਇਤਿ 6:61, 70
ਯਹੋ. 21:6ਕੂਚ 6:17; ਗਿਣ 3:21, 22
ਯਹੋ. 21:6ਗਿਣ 32:33; 1 ਇਤਿ 6:62
ਯਹੋ. 21:7ਕੂਚ 6:19
ਯਹੋ. 21:71 ਇਤਿ 6:63
ਯਹੋ. 21:8ਗਿਣ 35:2, 5
ਯਹੋ. 21:91 ਇਤਿ 6:64, 65
ਯਹੋ. 21:11ਉਤ 23:2; 35:27; ਯਹੋ 15:13, 14; 20:7; ਨਿਆ 1:10
ਯਹੋ. 21:112 ਸਮੂ 2:1; 15:10; 1 ਇਤਿ 6:54-56
ਯਹੋ. 21:12ਨਿਆ 1:20
ਯਹੋ. 21:13ਗਿਣ 35:6, 15
ਯਹੋ. 21:13ਯਹੋ 15:20, 54
ਯਹੋ. 21:13ਯਹੋ 15:20, 42
ਯਹੋ. 21:14ਯਹੋ 15:20, 48
ਯਹੋ. 21:14ਯਹੋ 15:20, 50
ਯਹੋ. 21:15ਯਹੋ 15:20, 51
ਯਹੋ. 21:15ਯਹੋ 15:20, 49; 1 ਇਤਿ 6:57, 58
ਯਹੋ. 21:16ਯਹੋ 19:1, 7
ਯਹੋ. 21:16ਯਹੋ 15:20, 55
ਯਹੋ. 21:17ਯਹੋ 9:3; 18:21, 25
ਯਹੋ. 21:171 ਇਤਿ 6:57, 60
ਯਹੋ. 21:18ਯਿਰ 1:1
ਯਹੋ. 21:19ਲੇਵੀ 25:33, 34; ਗਿਣ 35:4
ਯਹੋ. 21:21ਗਿਣ 35:11, 15
ਯਹੋ. 21:21ਯਹੋ 20:7; 1 ਰਾਜ 12:1
ਯਹੋ. 21:21ਯਹੋ 16:10
ਯਹੋ. 21:22ਯਹੋ 16:1, 3; 18:11, 13
ਯਹੋ. 21:24ਯਹੋ 10:12; ਨਿਆ 1:35; 2 ਇਤਿ 28:18
ਯਹੋ. 21:25ਯਹੋ 17:11
ਯਹੋ. 21:27ਯਹੋ 21:6
ਯਹੋ. 21:271 ਇਤਿ 6:71
ਯਹੋ. 21:281 ਇਤਿ 6:72, 73
ਯਹੋ. 21:28ਯਹੋ 19:12, 16
ਯਹੋ. 21:301 ਇਤਿ 6:74, 75
ਯਹੋ. 21:31ਯਹੋ 19:25, 31
ਯਹੋ. 21:31ਯਹੋ 19:28, 31; ਨਿਆ 1:31
ਯਹੋ. 21:32ਗਿਣ 35:14, 15
ਯਹੋ. 21:32ਯਹੋ 20:7
ਯਹੋ. 21:34ਯਹੋ 21:7
ਯਹੋ. 21:341 ਇਤਿ 6:77
ਯਹੋ. 21:34ਯਹੋ 19:10, 11
ਯਹੋ. 21:35ਨਿਆ 1:30
ਯਹੋ. 21:36ਬਿਵ 4:41-43; ਯਹੋ 20:8
ਯਹੋ. 21:361 ਇਤਿ 6:78, 79
ਯਹੋ. 21:381 ਇਤਿ 6:80, 81
ਯਹੋ. 21:38ਯਹੋ 20:8, 9; 1 ਰਾਜ 22:3
ਯਹੋ. 21:38ਉਤ 32:2; 2 ਸਮੂ 2:8
ਯਹੋ. 21:39ਗਿਣ 21:26; 32:37
ਯਹੋ. 21:39ਗਿਣ 32:1
ਯਹੋ. 21:41ਗਿਣ 35:5, 7
ਯਹੋ. 21:43ਉਤ 13:14, 15; 15:18; 26:3; 28:4
ਯਹੋ. 21:43ਕੂਚ 23:30
ਯਹੋ. 21:44ਕੂਚ 33:14; ਬਿਵ 12:10; ਯਹੋ 1:13; 11:23; 22:4
ਯਹੋ. 21:44ਬਿਵ 28:7
ਯਹੋ. 21:44ਬਿਵ 7:24; 31:3
ਯਹੋ. 21:45ਯਹੋ 23:14; 1 ਰਾਜ 8:56; ਇਬ 6:18
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
  • 22
  • 23
  • 24
  • 25
  • 26
  • 27
  • 28
  • 29
  • 30
  • 31
  • 32
  • 33
  • 34
  • 35
  • 36
  • 37
  • 38
  • 39
  • 40
  • 41
  • 42
  • 43
  • 44
  • 45
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਯਹੋਸ਼ੁਆ 21:1-45

ਯਹੋਸ਼ੁਆ

21 ਲੇਵੀਆਂ ਦੇ ਘਰਾਣਿਆਂ ਦੇ ਮੁਖੀ ਹੁਣ ਅਲਆਜ਼ਾਰ+ ਪੁਜਾਰੀ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਇਜ਼ਰਾਈਲ ਦੇ ਗੋਤਾਂ ਦੇ ਘਰਾਣਿਆਂ ਦੇ ਮੁਖੀਆਂ ਕੋਲ ਆਏ 2 ਅਤੇ ਉਨ੍ਹਾਂ ਨੇ ਕਨਾਨ ਦੇਸ਼ ਦੇ ਸ਼ੀਲੋਹ+ ਵਿਚ ਉਨ੍ਹਾਂ ਨਾਲ ਇਹ ਗੱਲ ਕੀਤੀ: “ਯਹੋਵਾਹ ਨੇ ਮੂਸਾ ਰਾਹੀਂ ਹੁਕਮ ਦਿੱਤਾ ਸੀ ਕਿ ਸਾਨੂੰ ਵੱਸਣ ਲਈ ਸ਼ਹਿਰ ਅਤੇ ਸਾਡੇ ਪਸ਼ੂਆਂ ਲਈ ਇਨ੍ਹਾਂ ਸ਼ਹਿਰਾਂ ਦੀਆਂ ਚਰਾਂਦਾਂ ਦਿੱਤੀਆਂ ਜਾਣ।”+ 3 ਇਸ ਲਈ ਯਹੋਵਾਹ ਦੇ ਹੁਕਮ ਅਨੁਸਾਰ ਇਜ਼ਰਾਈਲੀਆਂ ਨੇ ਆਪਣੀ ਵਿਰਾਸਤ ਵਿੱਚੋਂ ਲੇਵੀਆਂ ਨੂੰ ਇਹ ਸ਼ਹਿਰ+ ਅਤੇ ਇਨ੍ਹਾਂ ਸ਼ਹਿਰਾਂ ਦੀਆਂ ਚਰਾਂਦਾਂ ਦੇ ਦਿੱਤੀਆਂ।+

4 ਗੁਣਾ ਕਹਾਥੀਆਂ ਦੇ ਘਰਾਣਿਆਂ+ ਲਈ ਨਿਕਲਿਆ। ਅਤੇ ਉਨ੍ਹਾਂ ਲੇਵੀਆਂ ਨੂੰ, ਜੋ ਹਾਰੂਨ ਪੁਜਾਰੀ ਦੀ ਔਲਾਦ ਸਨ, ਗੁਣਾ ਪਾ ਕੇ ਯਹੂਦਾਹ ਦੇ ਗੋਤ ਵਿੱਚੋਂ,+ ਸ਼ਿਮਓਨ ਦੇ ਗੋਤ ਵਿੱਚੋਂ+ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ 13 ਸ਼ਹਿਰ ਦਿੱਤੇ ਗਏ।+

5 ਬਾਕੀ ਕਹਾਥੀਆਂ ਨੂੰ ਇਫ਼ਰਾਈਮ ਦੇ ਗੋਤ,+ ਦਾਨ ਦੇ ਗੋਤ ਅਤੇ ਮਨੱਸ਼ਹ ਦੇ ਅੱਧੇ ਗੋਤ ਦੇ ਇਲਾਕਿਆਂ ਵਿੱਚੋਂ ਦਸ ਸ਼ਹਿਰ ਦਿੱਤੇ ਗਏ।*+

6 ਅਤੇ ਗੇਰਸ਼ੋਨੀਆਂ+ ਨੂੰ ਯਿਸਾਕਾਰ ਦੇ ਗੋਤ, ਆਸ਼ੇਰ ਦੇ ਗੋਤ, ਨਫ਼ਤਾਲੀ ਦੇ ਗੋਤ ਅਤੇ ਬਾਸ਼ਾਨ ਵਿਚ ਮਨੱਸ਼ਹ ਦੇ ਅੱਧੇ ਗੋਤ ਦੇ ਇਲਾਕਿਆਂ ਵਿੱਚੋਂ 13 ਸ਼ਹਿਰ ਦਿੱਤੇ ਗਏ।+

7 ਮਰਾਰੀਆਂ+ ਨੂੰ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਰਊਬੇਨ ਦੇ ਗੋਤ, ਗਾਦ ਦੇ ਗੋਤ ਅਤੇ ਜ਼ਬੂਲੁਨ ਦੇ ਗੋਤ ਦੇ ਇਲਾਕਿਆਂ ਵਿੱਚੋਂ 12 ਸ਼ਹਿਰ ਦਿੱਤੇ ਗਏ।+

8 ਇਸ ਤਰ੍ਹਾਂ ਇਜ਼ਰਾਈਲੀਆਂ ਨੇ ਗੁਣਾ ਪਾ ਕੇ ਲੇਵੀਆਂ ਨੂੰ ਇਹ ਸ਼ਹਿਰ ਅਤੇ ਇਨ੍ਹਾਂ ਦੀਆਂ ਚਰਾਂਦਾਂ ਦਿੱਤੀਆਂ, ਠੀਕ ਜਿਵੇਂ ਯਹੋਵਾਹ ਨੇ ਮੂਸਾ ਰਾਹੀਂ ਹੁਕਮ ਦਿੱਤਾ ਸੀ।+

9 ਇਹ ਉਨ੍ਹਾਂ ਸ਼ਹਿਰਾਂ ਦੇ ਨਾਂ ਹਨ ਜੋ ਉਨ੍ਹਾਂ ਨੇ ਯਹੂਦਾਹ ਦੇ ਗੋਤ ਅਤੇ ਸ਼ਿਮਓਨ ਦੇ ਗੋਤ ਦੇ ਇਲਾਕਿਆਂ ਵਿੱਚੋਂ ਦਿੱਤੇ+ 10 ਅਤੇ ਇਹ ਸ਼ਹਿਰ ਹਾਰੂਨ ਦੇ ਪੁੱਤਰਾਂ ਨੂੰ ਦਿੱਤੇ ਗਏ ਜੋ ਲੇਵੀਆਂ ਦੇ ਕਹਾਥੀ ਘਰਾਣਿਆਂ ਵਿੱਚੋਂ ਸਨ ਕਿਉਂਕਿ ਪਹਿਲਾ ਗੁਣਾ ਉਨ੍ਹਾਂ ਦੇ ਨਾਂ ʼਤੇ ਨਿਕਲਿਆ ਸੀ। 11 ਉਨ੍ਹਾਂ ਨੇ ਉਨ੍ਹਾਂ ਨੂੰ ਯਹੂਦਾਹ ਦੇ ਪਹਾੜੀ ਇਲਾਕੇ ਵਿਚ ਪੈਂਦਾ ਕਿਰਯਥ-ਅਰਬਾ+ (ਅਰਬਾ, ਅਨਾਕ ਦਾ ਪਿਤਾ ਸੀ) ਯਾਨੀ ਹਬਰੋਨ+ ਅਤੇ ਇਸ ਦੀਆਂ ਆਲੇ-ਦੁਆਲੇ ਦੀਆਂ ਚਰਾਂਦਾਂ ਦਿੱਤੀਆਂ। 12 ਪਰ ਉਨ੍ਹਾਂ ਨੇ ਸ਼ਹਿਰ ਦਾ ਖੇਤ ਅਤੇ ਉਸ ਸ਼ਹਿਰ ਦੇ ਪਿੰਡ ਯਫੁੰਨਾਹ ਦੇ ਪੁੱਤਰ ਕਾਲੇਬ ਨੂੰ ਦਿੱਤੇ ਤਾਂਕਿ ਇਹ ਉਸ ਦੀ ਜਾਇਦਾਦ ਹੋਣ।+

13 ਉਨ੍ਹਾਂ ਨੇ ਹਾਰੂਨ ਪੁਜਾਰੀ ਦੇ ਪੁੱਤਰਾਂ ਨੂੰ ਪਨਾਹ ਦਾ ਸ਼ਹਿਰ ਦਿੱਤਾ ਜੋ ਖ਼ੂਨੀ ਲਈ ਸੀ+ ਯਾਨੀ ਹਬਰੋਨ+ ਤੇ ਇਸ ਦੀਆਂ ਚਰਾਂਦਾਂ ਦਿੱਤੀਆਂ, ਨਾਲੇ ਲਿਬਨਾਹ+ ਤੇ ਇਸ ਦੀਆਂ ਚਰਾਂਦਾਂ, 14 ਯਤੀਰ+ ਤੇ ਇਸ ਦੀਆਂ ਚਰਾਂਦਾਂ, ਅਸ਼ਤਮੋਆ+ ਤੇ ਇਸ ਦੀਆਂ ਚਰਾਂਦਾਂ, 15 ਹੋਲੋਨ+ ਤੇ ਇਸ ਦੀਆਂ ਚਰਾਂਦਾਂ, ਦਬੀਰ+ ਤੇ ਇਸ ਦੀਆਂ ਚਰਾਂਦਾਂ, 16 ਆਯਿਨ+ ਤੇ ਇਸ ਦੀਆਂ ਚਰਾਂਦਾਂ, ਯੂਟਾਹ+ ਤੇ ਇਸ ਦੀਆਂ ਚਰਾਂਦਾਂ ਅਤੇ ਬੈਤ-ਸ਼ਮਸ਼ ਤੇ ਇਸ ਦੀਆਂ ਚਰਾਂਦਾਂ​—ਇਨ੍ਹਾਂ ਦੋ ਗੋਤਾਂ ਦੇ ਇਲਾਕਿਆਂ ਵਿੱਚੋਂ ਨੌਂ ਸ਼ਹਿਰ।

17 ਬਿਨਯਾਮੀਨ ਦੇ ਗੋਤ ਤੋਂ: ਗਿਬਓਨ+ ਤੇ ਇਸ ਦੀਆਂ ਚਰਾਂਦਾਂ, ਗਬਾ ਤੇ ਇਸ ਦੀਆਂ ਚਰਾਂਦਾਂ,+ 18 ਅਨਾਥੋਥ+ ਤੇ ਇਸ ਦੀਆਂ ਚਰਾਂਦਾਂ ਅਤੇ ਅਲਮੋਨ ਤੇ ਇਸ ਦੀਆਂ ਚਰਾਂਦਾਂ​—ਚਾਰ ਸ਼ਹਿਰ।

19 ਹਾਰੂਨ ਦੀ ਔਲਾਦ ਯਾਨੀ ਪੁਜਾਰੀਆਂ ਨੂੰ ਕੁੱਲ 13 ਸ਼ਹਿਰ ਅਤੇ ਇਨ੍ਹਾਂ ਸ਼ਹਿਰਾਂ ਦੀਆਂ ਚਰਾਂਦਾਂ+ ਦਿੱਤੀਆਂ ਗਈਆਂ।

20 ਲੇਵੀਆਂ ਵਿਚ ਕਹਾਥੀਆਂ ਦੇ ਬਾਕੀ ਘਰਾਣਿਆਂ ਨੂੰ ਗੁਣਾ ਪਾ ਕੇ ਇਫ਼ਰਾਈਮ ਦੇ ਗੋਤ ਦੇ ਇਲਾਕੇ ਵਿੱਚੋਂ ਸ਼ਹਿਰ ਦਿੱਤੇ ਗਏ। 21 ਉਨ੍ਹਾਂ ਨੇ ਉਨ੍ਹਾਂ ਨੂੰ ਇਫ਼ਰਾਈਮ ਦੇ ਪਹਾੜੀ ਇਲਾਕੇ ਵਿਚ ਪੈਂਦਾ ਪਨਾਹ ਦਾ ਸ਼ਹਿਰ ਦਿੱਤਾ ਜੋ ਖ਼ੂਨੀ ਲਈ ਸੀ+ ਯਾਨੀ ਸ਼ਕਮ+ ਤੇ ਇਸ ਦੀਆਂ ਚਰਾਂਦਾਂ, ਗਜ਼ਰ+ ਤੇ ਇਸ ਦੀਆਂ ਚਰਾਂਦਾਂ, 22 ਕਿਬਸੈਮ ਤੇ ਇਸ ਦੀਆਂ ਚਰਾਂਦਾਂ ਅਤੇ ਬੈਤ-ਹੋਰੋਨ+ ਤੇ ਇਸ ਦੀਆਂ ਚਰਾਂਦਾਂ​—ਚਾਰ ਸ਼ਹਿਰ।

23 ਦਾਨ ਦੇ ਗੋਤ ਤੋਂ: ਅਲਤਕੇ ਤੇ ਇਸ ਦੀਆਂ ਚਰਾਂਦਾਂ, ਗਿਬਥੋਨ ਤੇ ਇਸ ਦੀਆਂ ਚਰਾਂਦਾਂ, 24 ਅੱਯਾਲੋਨ+ ਤੇ ਇਸ ਦੀਆਂ ਚਰਾਂਦਾਂ ਅਤੇ ਗਥ-ਰਿੰਮੋਨ ਤੇ ਇਸ ਦੀਆਂ ਚਰਾਂਦਾਂ​—ਚਾਰ ਸ਼ਹਿਰ।

25 ਮਨੱਸ਼ਹ ਦੇ ਅੱਧੇ ਗੋਤ ਤੋਂ: ਤਾਨਾਕ+ ਤੇ ਇਸ ਦੀਆਂ ਚਰਾਂਦਾਂ ਅਤੇ ਗਥ-ਰਿੰਮੋਨ ਤੇ ਇਸ ਦੀਆਂ ਚਰਾਂਦਾਂ​—ਦੋ ਸ਼ਹਿਰ।

26 ਕਹਾਥੀਆਂ ਦੇ ਬਾਕੀ ਘਰਾਣਿਆਂ ਨੂੰ ਕੁੱਲ ਦਸ ਸ਼ਹਿਰ ਅਤੇ ਇਨ੍ਹਾਂ ਦੀਆਂ ਚਰਾਂਦਾਂ ਮਿਲੀਆਂ।

27 ਲੇਵੀਆਂ ਦੇ ਘਰਾਣਿਆਂ ਵਿੱਚੋਂ ਗੇਰਸ਼ੋਨੀਆਂ+ ਨੂੰ ਮਨੱਸ਼ਹ ਦੇ ਅੱਧੇ ਗੋਤ ਤੋਂ ਪਨਾਹ ਦਾ ਸ਼ਹਿਰ ਮਿਲਿਆ ਜੋ ਖ਼ੂਨੀ ਲਈ ਸੀ ਯਾਨੀ ਬਾਸ਼ਾਨ ਵਿਚ ਗੋਲਨ+ ਤੇ ਇਸ ਦੀਆਂ ਚਰਾਂਦਾਂ ਅਤੇ ਬਾਅਸ਼ਤਰਾਹ ਤੇ ਇਸ ਦੀਆਂ ਚਰਾਂਦਾਂ​—ਦੋ ਸ਼ਹਿਰ।

28 ਯਿਸਾਕਾਰ ਦੇ ਗੋਤ ਤੋਂ:+ ਕਿਸ਼ਯੋਨ ਤੇ ਇਸ ਦੀਆਂ ਚਰਾਂਦਾਂ, ਦਾਬਰਥ+ ਤੇ ਇਸ ਦੀਆਂ ਚਰਾਂਦਾਂ, 29 ਯਰਮੂਥ ਤੇ ਇਸ ਦੀਆਂ ਚਰਾਂਦਾਂ ਅਤੇ ਏਨੀਮ-ਗੱਨੀਮ ਤੇ ਇਸ ਦੀਆਂ ਚਰਾਂਦਾਂ​—ਚਾਰ ਸ਼ਹਿਰ।

30 ਆਸ਼ੇਰ ਦੇ ਗੋਤ ਤੋਂ:+ ਮਿਸ਼ਾਲ ਤੇ ਇਸ ਦੀਆਂ ਚਰਾਂਦਾਂ, ਅਬਦੋਨ ਤੇ ਇਸ ਦੀਆਂ ਚਰਾਂਦਾਂ, 31 ਹਲਕਥ+ ਤੇ ਇਸ ਦੀਆਂ ਚਰਾਂਦਾਂ ਅਤੇ ਰਹੋਬ+ ਤੇ ਇਸ ਦੀਆਂ ਚਰਾਂਦਾਂ​—ਚਾਰ ਸ਼ਹਿਰ।

32 ਨਫ਼ਤਾਲੀ ਦੇ ਗੋਤ ਤੋਂ: ਪਨਾਹ ਦਾ ਸ਼ਹਿਰ+ ਜੋ ਖ਼ੂਨੀ ਲਈ ਸੀ ਯਾਨੀ ਗਲੀਲ ਵਿਚ ਕੇਦਸ਼+ ਤੇ ਇਸ ਦੀਆਂ ਚਰਾਂਦਾਂ, ਹਮੋਥ-ਦੋਰ ਤੇ ਇਸ ਦੀਆਂ ਚਰਾਂਦਾਂ ਅਤੇ ਕਰਤਾਨ ਤੇ ਇਸ ਦੀਆਂ ਚਰਾਂਦਾਂ​—ਤਿੰਨ ਸ਼ਹਿਰ।

33 ਗੇਰਸ਼ੋਨੀਆਂ ਨੂੰ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਕੁੱਲ 13 ਸ਼ਹਿਰ ਅਤੇ ਇਨ੍ਹਾਂ ਦੀਆਂ ਚਰਾਂਦਾਂ ਦਿੱਤੀਆਂ ਗਈਆਂ।

34 ਬਾਕੀ ਲੇਵੀਆਂ ਯਾਨੀ ਮਰਾਰੀਆਂ ਦੇ ਘਰਾਣਿਆਂ+ ਨੂੰ ਜ਼ਬੂਲੁਨ ਦੇ ਗੋਤ ਤੋਂ+ ਇਹ ਇਲਾਕੇ ਮਿਲੇ: ਯਾਕਨਾਮ+ ਤੇ ਇਸ ਦੀਆਂ ਚਰਾਂਦਾਂ, ਕਰਤਾਹ ਤੇ ਇਸ ਦੀਆਂ ਚਰਾਂਦਾਂ, 35 ਦਿਮਨਾਹ ਤੇ ਇਸ ਦੀਆਂ ਚਰਾਂਦਾਂ ਅਤੇ ਨਹਲਾਲ+ ਤੇ ਇਸ ਦੀਆਂ ਚਰਾਂਦਾਂ​—ਚਾਰ ਸ਼ਹਿਰ।

36 ਰਊਬੇਨ ਦੇ ਗੋਤ ਤੋਂ: ਬਸਰ+ ਤੇ ਇਸ ਦੀਆਂ ਚਰਾਂਦਾਂ, ਯਹਾਸ ਤੇ ਇਸ ਦੀਆਂ ਚਰਾਂਦਾਂ,+ 37 ਕਦੇਮੋਥ ਤੇ ਇਸ ਦੀਆਂ ਚਰਾਂਦਾਂ ਅਤੇ ਮੇਫਾਆਥ ਤੇ ਇਸ ਦੀਆਂ ਚਰਾਂਦਾਂ​—ਚਾਰ ਸ਼ਹਿਰ।

38 ਗਾਦ ਦੇ ਗੋਤ ਤੋਂ:+ ਪਨਾਹ ਦਾ ਸ਼ਹਿਰ ਜੋ ਖ਼ੂਨੀ ਲਈ ਸੀ ਯਾਨੀ ਗਿਲਆਦ ਵਿਚ ਪੈਂਦਾ ਰਾਮੋਥ+ ਤੇ ਇਸ ਦੀਆਂ ਚਰਾਂਦਾਂ, ਮਹਨਾਇਮ+ ਤੇ ਇਸ ਦੀਆਂ ਚਰਾਂਦਾਂ, 39 ਹਸ਼ਬੋਨ+ ਤੇ ਇਸ ਦੀਆਂ ਚਰਾਂਦਾਂ ਅਤੇ ਯਾਜ਼ੇਰ+ ਤੇ ਇਸ ਦੀਆਂ ਚਰਾਂਦਾਂ​—ਕੁੱਲ ਚਾਰ ਸ਼ਹਿਰ।

40 ਲੇਵੀਆਂ ਦੇ ਬਾਕੀ ਘਰਾਣਿਆਂ ਯਾਨੀ ਮਰਾਰੀਆਂ ਨੂੰ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਕੁੱਲ 12 ਸ਼ਹਿਰ ਦਿੱਤੇ ਗਏ।

41 ਇਜ਼ਰਾਈਲੀਆਂ ਦੀ ਜਾਇਦਾਦ ਵਿਚ ਲੇਵੀਆਂ ਨੂੰ ਕੁੱਲ 48 ਸ਼ਹਿਰ ਤੇ ਇਨ੍ਹਾਂ ਦੀਆਂ ਚਰਾਂਦਾਂ ਦਿੱਤੀਆਂ ਗਈਆਂ।+ 42 ਇਨ੍ਹਾਂ ਵਿੱਚੋਂ ਹਰ ਸ਼ਹਿਰ ਦੇ ਚਾਰੇ ਪਾਸੇ ਚਰਾਂਦਾਂ ਸਨ​—ਇਹ ਗੱਲ ਇਨ੍ਹਾਂ ਸਾਰੇ ਸ਼ਹਿਰਾਂ ਬਾਰੇ ਸੱਚ ਸੀ।

43 ਇਸ ਲਈ ਯਹੋਵਾਹ ਨੇ ਇਜ਼ਰਾਈਲ ਨੂੰ ਉਹ ਸਾਰਾ ਦੇਸ਼ ਦਿੱਤਾ ਜਿਸ ਨੂੰ ਦੇਣ ਦੀ ਸਹੁੰ ਉਸ ਨੇ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਖਾਧੀ ਸੀ+ ਅਤੇ ਉਨ੍ਹਾਂ ਨੇ ਇਸ ʼਤੇ ਕਬਜ਼ਾ ਕੀਤਾ ਤੇ ਇਸ ਵਿਚ ਵੱਸ ਗਏ।+ 44 ਇਸ ਦੇ ਨਾਲ-ਨਾਲ ਯਹੋਵਾਹ ਨੇ ਉਨ੍ਹਾਂ ਨੂੰ ਹਰ ਪਾਸਿਓਂ ਆਰਾਮ ਦਿੱਤਾ, ਠੀਕ ਜਿਵੇਂ ਉਸ ਨੇ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ+ ਅਤੇ ਉਨ੍ਹਾਂ ਦਾ ਕੋਈ ਵੀ ਦੁਸ਼ਮਣ ਉਨ੍ਹਾਂ ਅੱਗੇ ਟਿਕ ਨਹੀਂ ਸਕਿਆ।+ ਯਹੋਵਾਹ ਨੇ ਉਨ੍ਹਾਂ ਦੇ ਸਾਰੇ ਦੁਸ਼ਮਣਾਂ ਨੂੰ ਉਨ੍ਹਾਂ ਦੇ ਹੱਥ ਵਿਚ ਦੇ ਦਿੱਤਾ।+ 45 ਯਹੋਵਾਹ ਨੇ ਇਜ਼ਰਾਈਲ ਦੇ ਘਰਾਣੇ ਨਾਲ ਜਿੰਨੇ ਵੀ ਚੰਗੇ ਵਾਅਦੇ ਕੀਤੇ ਸਨ, ਉਨ੍ਹਾਂ ਵਿੱਚੋਂ ਇਕ ਵੀ ਵਾਅਦਾ* ਅਧੂਰਾ ਨਹੀਂ ਰਿਹਾ; ਸਾਰੇ ਦੇ ਸਾਰੇ ਪੂਰੇ ਹੋਏ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ