ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਓਬਦਯਾਹ—ਅਧਿਆਵਾਂ ਦਾ ਸਾਰ ਓਬਦਯਾਹ ਅਧਿਆਵਾਂ ਦਾ ਸਾਰ ਘਮੰਡੀ ਅਦੋਮ ਨੂੰ ਨੀਵਾਂ ਕੀਤਾ ਜਾਵੇਗਾ (1-9) ਅਦੋਮ ਦਾ ਯਾਕੂਬ ʼਤੇ ਜ਼ੁਲਮ (10-14) ਸਾਰੀਆਂ ਕੌਮਾਂ ਖ਼ਿਲਾਫ਼ ਯਹੋਵਾਹ ਦਾ ਦਿਨ (15, 16) ਯਾਕੂਬ ਦੇ ਘਰਾਣੇ ਦੀ ਮੁੜ ਬਹਾਲੀ (17-21) ਯਾਕੂਬ ਅਦੋਮ ਨੂੰ ਸਾੜ ਕੇ ਸੁਆਹ ਕਰੇਗਾ (18) ਰਾਜ ਯਹੋਵਾਹ ਦਾ ਹੋ ਜਾਵੇਗਾ (21)