ਸਫ਼ਾ 2
ਵਹਿਮ—ਇੰਨੇ ਖ਼ਤਰਨਾਕ ਕਿਉਂ ਹਨ? 3-11
ਅਸੀਂ ਇਕ ਅਵਿਸ਼ਵਾਸੀ ਜੁਗ ਵਿਚ ਰਹਿ ਰਹੇ ਹਾਂ, ਪਰ ਇਸ ਤਰ੍ਹਾਂ ਲੱਗਦਾ ਹੈ ਕਿ ਵਹਿਮ ਬਹੁਤ ਦੂਰ ਤਕ ਫੈਲੇ ਹੋਏ ਹਨ। ਕਿਉਂ? ਅਤੇ ਕੀ ਅਜਿਹੀ ਆਮ ਅਤੇ ਸਵੀਕਾਰ ਕੀਤੀ ਗਈ ਗੱਲ ਸੱਚ-ਮੁੱਚ ਖ਼ਤਰਨਾਕ ਹੋ ਸਕਦੀ ਹੈ?
“ਤੁਹਾਡੀ ਧੀ ਨੂੰ ਸ਼ੂਗਰ ਦੀ ਬੀਮਾਰੀ ਹੈ!” 18
ਦਸ ਸਾਲਾਂ ਦੀ ਸੌਨਯਾ ਅਤੇ ਉਸਦੇ ਪਰਿਵਾਰ ਦੀ ਕਹਾਣੀ ਪੜ੍ਹੋ ਜਿਨ੍ਹਾਂ ਨੇ ਇਸ ਬੀਮਾਰੀ ਦਾ ਸਾਮ੍ਹਨਾ ਕੀਤਾ
ਮੈਂ ਇੰਨਾ ਸੰਗਣ ਤੋਂ ਕਿਸ ਤਰ੍ਹਾਂ ਹਟ ਸਕਦਾ ਹਾਂ? 12
ਕੀ ਤੁਹਾਨੂੰ ਸੰਗ ਲੱਗਣ ਦੀ ਆਦਤ ਹੈ? ਕੁਝ ਸੁਝਾਵਾਂ ਉੱਤੇ ਗੌਰ ਕਰੋ ਜੋ ਤੁਹਾਨੂੰ ਇਸ ਉੱਤੇ ਕਾਬੂ ਪਾਉਣ ਵਿਚ ਮਦਦ ਦੇ ਸਕਦੇ ਹਨ।