ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g00 7/8 ਸਫ਼ੇ 1-2
  • ਵਿਸ਼ਾ-ਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਵਿਸ਼ਾ-ਸੂਚੀ
  • ਜਾਗਰੂਕ ਬਣੋ!—2000
  • ਮਿਲਦੀ-ਜੁਲਦੀ ਜਾਣਕਾਰੀ
  • ਸਿਗਰਟ ਪੀਣੀ ਛੱਡੋ—ਆਪਣਾ ਇਰਾਦਾ ਮਜ਼ਬੂਤ ਕਰੋ
    ਜਾਗਰੂਕ ਬਣੋ!—2010
  • “ਅਸੀਂ ਸਿਗਰਟ ਪੀਣੀ ਛੱਡੀ—ਤੁਸੀਂ ਵੀ ਛੱਡ ਸਕਦੇ ਹੋ!”
    ਜਾਗਰੂਕ ਬਣੋ!—1999
  • ਸਿਗਰਟਨੋਸ਼ੀ ਬਾਰੇ ਰੱਬ ਦਾ ਕੀ ਨਜ਼ਰੀਆ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
  • ਸਿਗਰਟ ਪੀਣ ਦੀ ਆਦਤ ਕਿਉਂ ਛੱਡੋ?
    ਜਾਗਰੂਕ ਬਣੋ!—2000
ਹੋਰ ਦੇਖੋ
ਜਾਗਰੂਕ ਬਣੋ!—2000
g00 7/8 ਸਫ਼ੇ 1-2

ਵਿਸ਼ਾ-ਸੂਚੀ

ਜੁਲਾਈ–ਸਤੰਬਰ 2000

ਤੁਸੀਂ ਸਿਗਰਟ ਪੀਣੀ ਕਿੱਦਾਂ ਛੱਡ ਸਕਦੇ ਹੋ

ਸਿਗਰਟਾਂ ਜਾਨਾਂ ਲੈਂਦੀਆਂ ਹਨ। ਲੇਕਿਨ ਦੁਨੀਆਂ ਭਰ ਵਿਚ ਇਕ ਅਰਬ ਤੋਂ ਜ਼ਿਆਦਾ ਲੋਕ ਸਿਗਰਟਾਂ ਪੀਂਦੇ ਹਨ। ਪਰ ਇੰਨੇ ਸਾਰੇ ਲੋਕ ਇਸ ਮਾਰੂ ਆਦਤ ਵਿਚ ਕਿਉਂ ਲੱਗੇ ਰਹਿੰਦੇ ਹਨ? ਸਿਗਰਟ ਪੀਣ ਵਾਲੇ ਇਸ ਨੂੰ ਕਿੱਦਾਂ ਛੱਡ ਸਕਦੇ ਹਨ?

3 ਪੂਰੀ ਦੁਨੀਆਂ ਸਿਗਰਟਾਂ ਪੀਂਦੀ ਹੈ

4 ਸਿਗਰਟ ਪੀਣ ਦੀ ਆਦਤ ਕਿਉਂ ਛੱਡੋ?

8 ਤੁਸੀਂ ਸਿਗਰਟ ਪੀਣੀ ਕਿੱਦਾਂ ਛੱਡ ਸਕਦੇ ਹੋ

10 ਸ੍ਰਿਸ਼ਟੀ ਦਾ ਮਹਾਨ ਮਕਸਦ

12 ਕੀ ਮੈਨੂੰ ਰੋਜ਼ ਐਸਪਰੀਨ ਖਾਣੀ ਚਾਹੀਦੀ ਹੈ ਕਿ ਨਹੀਂ?

14 ਟਾਈਆਂ ਦਾ ਬਦਲਦਾ ਫ਼ੈਸ਼ਨ

16 ਬਾਈਬਲ ਦਾ ਦ੍ਰਿਸ਼ਟੀਕੋਣ

ਲਾਭਦਾਇਕ ਮਨਨ

21 ਵੱਡੀ ਤਬਾਹੀ ਤੋਂ ਬਚਣਾ

22 ਇਕ ਛੋਟੇ ਜਿਹੇ ਟਾਪੂ ਤੋਂ ਇਕ ਵੱਡਾ ਸਾਰਾ ਸਬਕ

29 ਸੰਸਾਰ ਉੱਤੇ ਨਜ਼ਰ

31 ਭਾਰਤ ਵਿਚ ਮੱਛੀਆਂ ਫੜਨ ਵਾਲੇ ਚੀਨੀ ਜਾਲ

32 ਕੀ ਇਨਸਾਨ ਕਦੇ ਵੀ ਇਕ ਦੂਜੇ ਦੀ ਪਰਵਾਹ ਕਰਨਗੇ?

ਮੁਸਕਰਾਓ​—ਇਹ ਤੁਹਾਡੇ ਲਈ ਚੰਗਾ ਹੈ! 18

ਕੀ ਮੁਸਕਰਾਉਣ ਨਾਲ ਕੋਈ ਫ਼ਰਕ ਪੈਂਦਾ ਹੈ?

ਮੈਂ ਛੇੜਖਾਨੀ ਦਾ ਸਾਮ੍ਹਣਾ ਕਿਸ ਤਰ੍ਹਾਂ ਕਰ ਸਕਦੀ ਹਾਂ? 26

ਇਕ ਨੌਜਵਾਨ ਮਸੀਹੀ ਇਸ ਤਰ੍ਹਾਂ ਦੀ ਹਰਕਤ ਤੋਂ ਕਿਵੇਂ ਬੱਚ ਸਕਦਾ ਹੈ? ਕੀ ਇਹ ਰੋਕੀ ਜਾ ਸਕਦੀ ਹੈ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ