ਵਿਸ਼ਾ-ਸੂਚੀ
ਅਕਤੂਬਰ–ਦਸੰਬਰ 2000
ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਲੀ ਸਿੱਖਿਆ
ਸਿੱਖਿਆ ਦੇਣ ਦੀ ਅਜਿਹੀ ਮੁਹਿੰਮ ਬਾਰੇ ਪੜ੍ਹੋ ਜੋ ਨੈਤਿਕਤਾ ਦੇ ਫ਼ਾਇਦੇਮੰਦ ਅਸੂਲਾਂ ਉੱਤੇ ਜ਼ੋਰ ਦਿੰਦੀ ਹੈ, ਜੋ ਸਿਖਾਉਂਦੀ ਹੈ ਕਿ ਜ਼ਿੰਦਗੀ ਨੂੰ ਬਿਹਤਰ ਕਿਵੇਂ ਬਣਾਇਆ ਜਾ ਸਕਦਾ ਹੈ, ਅਤੇ ਜੋ ਭਵਿੱਖ ਲਈ ਇਕ ਪੱਕੀ ਉਮੀਦ ਦਿੰਦੀ ਹੈ।
3 ਤੁਸੀਂ ਬਿਹਤਰੀਨ ਸਿੱਖਿਆ ਕਿੱਥੋਂ ਪਾ ਸਕਦੇ ਹੋ?
31 ਅਪਰਾਧ ਦੀਆਂ ਜ਼ੰਜੀਰਾਂ ਤੋਂ ਮੁਕਤੀ
32 “ਮੈਂ ਸੋਚਦੀ ਸੀ ਕਿ ਸਿਰਫ਼ ਮੈਂ ਹੀ ਦੁਖੀ ਹਾਂ”
ਉਸ ਦੀ ਮਾਤਾ ਦਾ ਕਤਲ ਕੀਤਾ ਗਿਆ ਸੀ, ਅਤੇ ਉਸ ਦੇ ਪਿਤਾ ਨੇ ਖ਼ੁਦਕਸ਼ੀ ਕਰ ਲਈ। ਪੜ੍ਹ ਕੇ ਦੇਖੋ ਕਿ ਤਾਤਿਆਨਾ ਨੇ ਦਲੇਰੀ ਨਾਲ ਆਪਣੀ ਮਾਤਾ ਦੇ ਕਾਤਲ ਦਾ ਕਿੱਦਾਂ ਸਾਮ੍ਹਣਾ ਕੀਤਾ।
ਕੀ ਮੈਂ ਕਿਸੇ ਨੂੰ ਦੱਸਾਂ ਕਿ ਮੈਂ ਉਦਾਸ ਹਾਂ? 25
ਕਈ ਨੌਜਵਾਨ ਇਸ ਬਾਰੇ ਸੋਚਦੇ ਹਨ ਕਿ ਉਨ੍ਹਾਂ ਨੂੰ ਕਿਨ੍ਹਾਂ ਕੋਲੋਂ ਸਲਾਹ ਲੈਣੀ ਚਾਹੀਦੀ ਹੈ।