ਵਿਸ਼ਾ-ਸੂਚੀ
ਅਕਤੂਬਰ-ਦਸੰਬਰ 2008
ਗਲੋਬਲ ਵਾਰਮਿੰਗ—ਕੀ ਧਰਤੀ ਖ਼ਤਰੇ ਵਿਚ ਹੈ?
ਅਸੀਂ ਵਾਰ-ਵਾਰ ਖ਼ਬਰਾਂ ਵਿਚ ਇਹੀ ਸੁਣਦੇ ਹਾਂ ਕਿ ਜੇ ਅਸੀਂ ਇਸ ਸਮੱਸਿਆ ਬਾਰੇ ਹੁਣ ਕੁਝ ਨਹੀਂ ਕਰਦੇ, ਤਾਂ ਧਰਤੀ ਦਾ ਵਧ ਰਿਹਾ ਤਾਪਮਾਨ ਮੌਸਮ ਨੂੰ ਇੰਨਾ ਬਦਲ ਕੇ ਰੱਖ ਦੇਵੇਗਾ ਕਿ ਇਸ ਤੋਂ ਸਾਨੂੰ ਹੀ ਨਹੀਂ, ਸਗੋਂ ਸਾਡੇ ਵਾਤਾਵਰਣ ਨੂੰ ਵੀ ਵੱਡਾ ਖ਼ਤਰਾ ਹੈ। ਕੀ ਸਾਨੂੰ ਇਸ ਦੀ ਚਿੰਤਾ ਹੋਣੀ ਚਾਹੀਦੀ ਹੈ? ਆਓ ਆਪਾਂ ਸਬੂਤ ਉੱਤੇ ਗੌਰ ਕਰੀਏ।
8 ਧਰਤੀ ਦਾ ਭਵਿੱਖ ਕਿਸ ਦੇ ਹੱਥਾਂ ਵਿਚ ਹੈ?
10 ਕੀ ਧਰਤੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੰਭਾਲ ਪਾਏਗੀ?
15 ਬੱਗੇਪਣ ਦੇ ਸ਼ਿਕਾਰ ਲੋਕਾਂ ਦੀ ਜ਼ਿੰਦਗੀ
ਪਿਆਰ ਜੋ ਇਕ ਤੂਫ਼ਾਨ ਨਾਲੋਂ ਕਿਤੇ ਸ਼ਕਤੀਸ਼ਾਲੀ ਹੈ! 18
ਪੜ੍ਹ ਕੇ ਦੇਖੋ ਕਿ ਉਨ੍ਹਾਂ ਲੋਕਾਂ ਤੇ ਕੀ ਬੀਤੀ ਜੋ ਉੱਥੇ ਰਹਿੰਦੇ ਸਨ ਜਿੱਥੇ ਤੂਫ਼ਾਨ ਆਈਆਂ ਅਤੇ ਉਨ੍ਹਾਂ ਬਾਰੇ ਪੜ੍ਹੋ ਜੋ ਆਪਾ ਵਾਰ ਕੇ ਉਨ੍ਹਾਂ ਦੀ ਮਦਦ ਕਰਨ ਆਏ।
ਸਕੂਲ ਜਾਂ ਕਾਲਜ ਦੀ ਟੈਨਸ਼ਨ ਕਿੱਦਾਂ ਘਟਾਈ ਜਾ ਸਕਦੀ ਹੈ? 24
ਨੌਜਵਾਨਾਂ ਉੱਤੇ ਟੈਨਸ਼ਨ ਕਿਉਂ ਆਉਂਦੀ ਹੈ ਅਤੇ ਇਸ ਨਾਲ ਜੀਣ ਲਈ ਉਹ ਕਿਹੜੇ ਕਦਮ ਚੁੱਕ ਸਕਦੇ ਹਨ?
[ਸਫ਼ਾ 2 ਉੱਤੇ ਤਸਵੀਰ]
ਆਸਟ੍ਰੇਲੀਆ ਵਿਚ ਸੋਕਾ
[ਸਫ਼ਾ 2 ਉੱਤੇ ਤਸਵੀਰ]
ਟੂਵਾਲੂ ਵਿਚ ਹੜ੍ਹ
[ਸਫ਼ਾ 2 ਉੱਤੇ ਤਸਵੀਰ]
COVER: © Ingrid Visser/SeaPics.com; page 2: Australia: Photo by Jonathan Wood/Getty Images; Tuvalu: Gary Braasch/ZUMA Press