ਜਾਣ-ਪਛਾਣ
ਧਰਤੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ, ਪਰ ਇਸ ਬਾਰੇ ਜਾਣਨ ਲਈ ਤੁਹਾਨੂੰ ਵਿਗਿਆਨੀ ਬਣਨ ਦੀ ਲੋੜ ਨਹੀਂ ਹੈ। ਸਾਡਾ ਤਾਜ਼ਾ ਪਾਣੀ, ਸਾਡੇ ਸਮੁੰਦਰ, ਸਾਡੇ ਜੰਗਲ ਅਤੇ ਇੱਥੋਂ ਤਕ ਸਾਡੀ ਹਵਾ ਦਾ ਵੀ ਕਾਫ਼ੀ ਹੱਦ ਤਕ ਨੁਕਸਾਨ ਹੋ ਚੁੱਕਾ ਹੈ। ਚਾਹੇ ਕਿ ਦਮ ਤੋੜ ਰਹੀ ਹੈ ਸਾਡੀ ਧਰਤੀ! ਫਿਰ ਵੀ ਆਓ ਜਾਣੀਏ ਕਿ ਸਾਡੇ ਕੋਲ ਉਮੀਦ ਦੇ ਕਿਹੜੇ ਕਾਰਨ ਹਨ।