ਵਿਸ਼ੇ
2 ਉਹ ਜਨਮ ਤੋਂ ਪਹਿਲਾਂ ਹੀ ਸਤਕਾਰਿਆ ਗਿਆ
5 ਯਿਸੂ ਦਾ ਜਨਮ—ਕਿੱਥੇ ਅਤੇ ਕਦੋਂ?
13 ਯਿਸੂ ਦੇ ਪਰਤਾਵਿਆਂ ਤੋਂ ਸਿੱਖਣਾ
18 ਯੂਹੰਨਾ ਘੱਟਦਾ ਹੈ, ਯਿਸੂ ਵਧਦਾ ਹੈ
19 ਇਕ ਸਾਮਰੀ ਔਰਤ ਨੂੰ ਸਿੱਖਿਆ ਦੇਣਾ
20 ਕਾਨਾ ਵਿਚ ਰਹਿੰਦਿਆਂ ਦੂਜਾ ਚਮਤਕਾਰ
21 ਯਿਸੂ ਦੇ ਜੱਦੀ-ਨਗਰ ਦੇ ਯਹੂਦੀ ਸਭਾ-ਘਰ ਵਿਚ
28 ਵਰਤ ਬਾਰੇ ਸਵਾਲ ਕੀਤਾ ਜਾਂਦਾ ਹੈ
30 ਆਪਣੇ ਦੋਸ਼ ਲਾਉਣ ਵਾਲਿਆਂ ਨੂੰ ਜਵਾਬ ਦੇਣਾ
33 ਯਸਾਯਾਹ ਦੀ ਭਵਿੱਖਬਾਣੀ ਦੀ ਪੂਰਤੀ ਕਰਨਾ
35 ਸਭ ਤੋਂ ਪ੍ਰਸਿੱਧ ਉਪਦੇਸ਼ ਜੋ ਕਦੀ ਦਿੱਤਾ ਗਿਆ
37 ਯਿਸੂ ਇਕ ਵਿਧਵਾ ਦਾ ਸੋਗ ਦੂਰ ਕਰਦਾ ਹੈ
38 ਕੀ ਯੂਹੰਨਾ ਵਿਚ ਨਿਹਚਾ ਦੀ ਘਾਟ ਸੀ?
42 ਯਿਸੂ ਫ਼ਰੀਸੀਆਂ ਨੂੰ ਫਿਟਕਾਰਦਾ ਹੈ
43 ਦ੍ਰਿਸ਼ਟਾਂਤਾਂ ਨਾਲ ਸਿੱਖਿਆ ਦੇਣਾ
44 ਇਕ ਭਿਆਨਕ ਤੁਫ਼ਾਨ ਨੂੰ ਸ਼ਾਂਤ ਕਰਨਾ
47 ਹੰਝੂ ਵੱਡੀ ਖ਼ੁਸ਼ੀ ਵਿਚ ਬਦਲ ਗਏ
48 ਜੈਰੁਸ ਦੇ ਘਰ ਨੂੰ ਛੱਡ ਕੇ ਨਾਸਰਤ ਨੂੰ ਦੁਬਾਰਾ ਯਾਤਰਾ ਕਰਨਾ
50 ਸਤਾਹਟ ਦਾ ਸਾਮ੍ਹਣਾ ਕਰਨ ਲਈ ਤਿਆਰੀ
52 ਯਿਸੂ ਚਮਤਕਾਰੀ ਢੰਗ ਨਾਲ ਹਜ਼ਾਰਾਂ ਨੂੰ ਖੁਆਉਂਦਾ ਹੈ
55 ਬਹੁਤ ਚੇਲੇ ਯਿਸੂ ਦੇ ਮਗਰ ਚਲਣਾ ਛੱਡ ਦਿੰਦੇ ਹਨ
56 ਇਕ ਮਨੁੱਖ ਨੂੰ ਕੀ ਭ੍ਰਿਸ਼ਟ ਕਰਦਾ ਹੈ?
60 ਮਸੀਹ ਦੀ ਰਾਜ ਮਹਿਮਾ ਦਾ ਪੂਰਵ-ਦਰਸ਼ਨ
61 ਪਿਸ਼ਾਚਗ੍ਰਸਤ ਮੁੰਡਾ ਚੰਗਾ ਕੀਤਾ ਗਿਆ
67 ਉਹ ਉਸ ਨੂੰ ਗਿਰਫ਼ਤਾਰ ਕਰਨ ਵਿਚ ਅਸਫਲ ਹੁੰਦੇ ਹਨ
70 ਇਕ ਜਮਾਂਦਰੂ ਅੰਨ੍ਹੇ ਨੂੰ ਚੰਗਾ ਕਰਨਾ
71 ਫ਼ਰੀਸੀਆਂ ਦਾ ਜ਼ਿੱਦੀ ਅਵਿਸ਼ਵਾਸ
74 ਮਾਰਥਾ ਨੂੰ ਸਲਾਹ, ਅਤੇ ਪ੍ਰਾਰਥਨਾ ਬਾਰੇ ਹਿਦਾਇਤ
79 ਇਕ ਕੌਮ ਗੁਆਚੀ, ਪਰੰਤੂ ਸਾਰੇ ਨਹੀਂ
81 ਯਿਸੂ ਨੂੰ ਮਾਰਨ ਦੀਆਂ ਹੋਰ ਕੋਸ਼ਿਸ਼ਾਂ
82 ਯਿਸੂ ਫਿਰ ਯਰੂਸ਼ਲਮ ਵੱਲ ਜਾਂਦਾ ਹੈ
83 ਇਕ ਫ਼ਰੀਸੀ ਦੁਆਰਾ ਮਹਿਮਾਨਨਿਵਾਜ਼ੀ
86 ਇਕ ਗੁਆਚੇ ਹੋਏ ਪੁੱਤਰ ਦੀ ਕਹਾਣੀ
87 ਵਿਵਹਾਰਕ ਬੁੱਧੀ ਨਾਲ ਭਵਿੱਖ ਲਈ ਪ੍ਰਬੰਧ ਕਰੋ
89 ਯਹੂਦਿਯਾ ਵਿਚ ਦਇਆ ਦੀ ਇਕ ਮੁਹਿੰਮ
91 ਜਦੋਂ ਲਾਜ਼ਰ ਪੁਨਰ-ਉਥਿਤ ਕੀਤਾ ਜਾਂਦਾ ਹੈ
92 ਯਿਸੂ ਦੇ ਯਰੂਸ਼ਲਮ ਨੂੰ ਆਖ਼ਰੀ ਸਫਰ ਦੇ ਦੌਰਾਨ ਦਸ ਕੋੜ੍ਹੀ ਚੰਗੇ ਕੀਤੇ ਜਾਂਦੇ ਹਨ
93 ਜਦੋਂ ਮਨੁੱਖ ਦਾ ਪੁੱਤਰ ਪ੍ਰਗਟ ਹੁੰਦਾ ਹੈ
94 ਪ੍ਰਾਰਥਨਾ ਦੀ ਅਤੇ ਨਿਮਰਤਾ ਦੀ ਲੋੜ
95 ਤਲਾਕ ਉੱਤੇ ਅਤੇ ਬੱਚਿਆਂ ਲਈ ਪਿਆਰ ਉੱਤੇ ਸਬਕ
98 ਚੇਲੇ ਬਹਿਸ ਕਰਦੇ ਹਨ ਜਿਉਂ ਹੀ ਯਿਸੂ ਦੀ ਮੌਤ ਨੇੜੇ ਆਉਂਦੀ ਹੈ
101 ਬੈਤਅਨੀਆ ਵਿਖੇ, ਸ਼ਮਊਨ ਦੇ ਘਰ ਵਿਚ
102 ਮਸੀਹ ਦਾ ਯਰੂਸ਼ਲਮ ਵਿਚ ਵਿਜਈ ਪ੍ਰਵੇਸ਼
104 ਪਰਮੇਸ਼ੁਰ ਦੀ ਆਵਾਜ਼ ਤੀਜੀ ਵਾਰੀ ਸੁਣਾਈ ਦਿੰਦੀ ਹੈ
105 ਇਕ ਮਹੱਤਵਪੂਰਣ ਦਿਨ ਦੀ ਸ਼ੁਰੂਆਤ
106 ਅੰਗੂਰੀ ਬਾਗ਼ ਦੇ ਦ੍ਰਿਸ਼ਟਾਂਤਾਂ ਦੁਆਰਾ ਭੇਤ ਖੋਲ੍ਹਿਆ ਗਿਆ
107 ਵਿਆਹ ਦੀ ਦਾਅਵਤ ਦਾ ਦ੍ਰਿਸ਼ਟਾਂਤ
108 ਉਹ ਯਿਸੂ ਨੂੰ ਫਸਾਉਣ ਵਿਚ ਅਸਫਲ ਹੁੰਦੇ ਹਨ
109 ਯਿਸੂ ਆਪਣੇ ਵਿਰੋਧੀਆਂ ਨੂੰ ਨਿੰਦਦਾ ਹੈ
112 ਯਿਸੂ ਦਾ ਆਖ਼ਰੀ ਪਸਾਹ ਨੇੜੇ ਹੈ
116 ਆਪਣੀ ਰਵਾਨਗੀ ਲਈ ਰਸੂਲਾਂ ਨੂੰ ਤਿਆਰ ਕਰਨਾ
119 ਅੰਨਾਸ ਕੋਲ ਲਿਜਾਇਆ ਗਿਆ, ਫਿਰ ਕਯਾਫ਼ਾ ਕੋਲ
121 ਮਹਾਸਭਾ ਸਾਮ੍ਹਣੇ, ਫਿਰ ਪਿਲਾਤੁਸ ਕੋਲ
122 ਪਿਲਾਤੁਸ ਤੋਂ ਹੇਰੋਦੇਸ ਕੋਲ ਅਤੇ ਫਿਰ ਵਾਪਸ
126 “ਇਹ ਸੱਚ ਮੁੱਚ ਪਰਮੇਸ਼ੁਰ ਦਾ ਪੁੱਤ੍ਰ ਸੀ”
127 ਸ਼ੁੱਕਰਵਾਰ ਦਫ਼ਨਾਇਆ ਗਿਆ— ਐਤਵਾਰ ਨੂੰ ਕਬਰ ਖਾਲੀ
131 ਆਖ਼ਰੀ ਪ੍ਰਗਟਾਵੇ, ਅਤੇ 33 ਸਾ.ਯੁ. ਦਾ ਪੰਤੇਕੁਸਤ
133 ਯਿਸੂ ਪਰਮੇਸ਼ੁਰ ਵੱਲੋਂ ਦਿੱਤੇ ਸਾਰੇ ਕੰਮਾਂ ਨੂੰ ਖ਼ਤਮ ਕਰਦਾ ਹੈ