ਨਾਂ/ਪ੍ਰਕਾਸ਼ਕ
ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ
Photo Credits:
◼ Page 14: © COMSTOCK Images/age fotostock
◼ Page 134: Mixa/age fotostock
◼ Page 201: © bilderlounge/Tips RF/age fotostock
ਇਹ ਪ੍ਰਕਾਸ਼ਨ ਮੁਫ਼ਤ ਵੰਡਿਆ ਜਾਂਦਾ ਹੈ। ਯਹੋਵਾਹ ਦੇ ਗਵਾਹ ਦੁਨੀਆਂ ਭਰ ਵਿਚ ਬਾਈਬਲ ਦੀ ਸਿੱਖਿਆ ਦਿੰਦੇ ਹਨ ਅਤੇ ਉਹ ਇਸ ਪ੍ਰਕਾਸ਼ਨ ਨੂੰ ਵੀ ਇਸ ਕੰਮ ਲਈ ਵਰਤਦੇ ਹਨ। ਸਿੱਖਿਆ ਦੇਣ ਦੇ ਕੰਮ ਦਾ ਖ਼ਰਚਾ ਦਾਨ ਦੀ ਸਹਾਇਤਾ ਨਾਲ ਚਲਾਇਆ ਜਾਂਦਾ ਹੈ।
ਦਾਨ ਦੇਣ ਲਈ ਕਿਰਪਾ ਕਰ ਕੇ www.jw.org ʼਤੇ ਜਾਓ।
ਇਸ ਪ੍ਰਕਾਸ਼ਨ ਵਿਚ ਉਤਪਤ ਤੋਂ ਲੈ ਕੇ ਮਲਾਕੀ ਤਕ ਦੇ ਹਵਾਲੇ ਮੁੱਖ ਤੌਰ ਤੇ ਪੰਜਾਬੀ ਦੀ ਪਵਿੱਤਰ ਬਾਈਬਲ (OV) ਵਿੱਚੋਂ ਅਤੇ ਮੱਤੀ ਤੋਂ ਲੈ ਕੇ ਪ੍ਰਕਾਸ਼ ਦੀ ਕਿਤਾਬ ਤਕ ਦੇ ਹਵਾਲੇ ਨਵੀਂ ਦੁਨੀਆਂ ਅਨੁਵਾਦ ਵਿੱਚੋਂ ਦਿੱਤੇ ਗਏ ਹਨ। ਕਿਤੇ-ਕਿਤੇ ਇਸ ਵਿਚ ਪਵਿੱਤਰ ਬਾਈਬਲ ਨਵਾਂ ਅਨੁਵਾਦ (CL), ਈਜ਼ੀ ਟੂ ਰੀਡ ਵਰਯਨ (ERV) ਅਤੇ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ (NW) ਵੀ ਵਰਤਿਆ ਗਿਆ ਹੈ।
ਛਪਾਈ: ਅਪ੍ਰੈਲ 2016
Punjabi (lv-PJ)
© 2008, 2014
Watch Tower Bible and Tract Society of Pennsylvania