ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ?
ਅਸੀਂ ਸਹੀ-ਸਹੀ ਜਵਾਬ ਕਿੱਥੋਂ ਜਾਣੀਏ?
- ਸਾਇੰਸ ਵਿੱਚੋਂ? 
- ਗਿਆਨੀਆਂ-ਧਿਆਨੀਆਂ ਤੋਂ? 
- ਧਰਮ-ਗ੍ਰੰਥ ਵਿੱਚੋਂ? 
ਧਰਮ-ਗ੍ਰੰਥ ਦੇ ਇਕ ਲਿਖਾਰੀ ਨੇ ਪਰਮੇਸ਼ੁਰ ਨੂੰ ਕਿਹਾ
‘ਮੈਨੂੰ ਸਮਝ ਦੇਹ। ਤੇਰਾ ਬਚਨ ਸਚਿਆਈ ਹੈ।’—ਜ਼ਬੂਰਾਂ ਦੀ ਪੋਥੀ 119:144, 160, ਪਵਿੱਤਰ ਬਾਈਬਲ।
ਲੱਖਾਂ ਲੋਕਾਂ ਨੂੰ ਬਾਈਬਲ ਵਿੱਚੋਂ ਆਪਣੇ ਸਵਾਲਾਂ ਦੇ ਜਵਾਬ ਮਿਲ ਰਹੇ ਹਨ।
ਕੀ ਤੁਸੀਂ ਜਾਣਨਾ ਚਾਹੋਗੇ?
jw.org/pa ਵੈੱਬਸਾਈਟ ਤੋਂ ਤੁਹਾਨੂੰ ਮਦਦ ਮਿਲ ਸਕਦੀ ਹੈ।
ਆਨ-ਲਾਈਨ ਪੜ੍ਹੋ
ਬਾਈਬਲ-ਆਧਾਰਿਤ ਵੀਡੀਓ ਦੇਖੋ
ਕਿਤਾਬਾਂ-ਮੈਗਜ਼ੀਨ ਡਾਊਨਲੋਡ ਕਰੋ
- ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਬਰੋਸ਼ਰ 
- ਪਹਿਰਾਬੁਰਜ ਅਤੇ ਜਾਗਰੂਕ ਬਣੋ! ਮੈਗਜ਼ੀਨ 
ਤੁਸੀਂ ਕਿਹੜੇ ਸਵਾਲ ਦਾ ਜਵਾਬ ਜਾਣਨਾ ਚਾਹੁੰਦੇ ਹੋ?
ਇਨ੍ਹਾਂ ਸਵਾਲਾਂ ਦੇ ਬਾਈਬਲ ਵਿੱਚੋਂ ਜਵਾਬ jw.org/pa ʼਤੇ ਦੇਖੋ।
(ਇਹ ਟ੍ਰੈਕਟ ਪੜ੍ਹਨ ਜਾਂ ਡਾਊਨਲੋਡ ਕਰਨ ਲਈ “ਬਾਈਬਲ ਦੀਆਂ ਸਿੱਖਿਆਵਾਂ” > “ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ” ਹੇਠਾਂ ਦੇਖੋ)