ਪਹਿਰਾਬੁਰਜ 1996 ਲਈ ਵਿਸ਼ਾ ਇੰਡੈਕਸ
ਉਸ ਅੰਕ ਦੀ ਤਾਰੀਖ਼ ਸੰਕੇਤ ਕਰਦਾ ਹੈ ਜਿਸ ਵਿਚ ਲੇਖ ਪ੍ਰਕਾਸ਼ਿਤ ਹੈ
ਮਸੀਹੀ ਜੀਵਨ ਅਤੇ ਗੁਣ
ਸਾਡੇ ਨਿਰਪੱਖ ਪਰਮੇਸ਼ੁਰ ਦੀ ਰੀਸ ਕਰ ਰਹੇ ਹੋ? 11/1
ਸ਼ਰਾਬ ਬਾਰੇ ਈਸ਼ਵਰੀ ਨਜ਼ਰੀਆ, 12/1
ਪਰਮੇਸ਼ੁਰ, ਸਰਕਾਰ, ਅਤੇ ਤੁਸੀਂ, 5/1
ਮੁਢਲੀ ਮਸੀਹੀਅਤ ਅਤੇ ਸਰਕਾਰ, 5/1
ਮੂਸਾ, ਹਾਰੂਨ—ਸਾਹਸੀ ਘੋਸ਼ਕ, 1/1
ਯਹੋਵਾਹ
ਪਰਮੇਸ਼ੁਰ ਹਰ ਪ੍ਰਕਾਰ ਦੀ ਉਪਾਸਨਾ ਸਵਿਕਾਰ ਕਰਦਾ ਹੈ? 7/1
ਪਰਮੇਸ਼ੁਰ ਤੁਹਾਡੀ ਪਰਵਾਹ ਕਰਦਾ ਹੈ, 3/1
ਪਰਮੇਸ਼ੁਰ ਮਸੀਹੀ-ਜਗਤ ਦੀ ਉਪਾਸਨਾ ਨੂੰ ਕਿਸ ਦ੍ਰਿਸ਼ਟੀ ਤੋਂ ਦੇਖਦਾ ਹੈ, 7/1
ਯਹੋਵਾਹ ਦੇ ਗਵਾਹ
ਗੜਬੜੀ ਭਰੇ ਸੰਸਾਰ ਵਿਚ ਸਾਂਤੀ, 1/1
ਜਾਣਕਾਰ ਸਹਿਮਤੀ ਦੇ ਹੱਕ ਦੀ ਮੁੜ ਪੁਸ਼ਟੀ ਹੋਈ, 11/1
ਮਰੀਜ਼ਾਂ ਦੇ ਹੱਕ ਦਾ ਆਦਰ ਕੀਤਾ ਗਿਆ, 3/1
ਮੁੱਖ ਅਧਿਐਨ ਲੇਖ
ਅਵਿਵਾਹਿਤ ਸਥਿਤੀ—ਨਿਰਵਿਘਨ ਸਰਗਰਮੀ ਦਾ ਇਕ ਦੁਆਰ, 10/1
“ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ,” 8/1
ਇਕ ਵਿਭਾਜਿਤ ਸੰਸਾਰ ਵਿਚ ਮਸੀਹੀ ਪਰਾਹੁਣਚਾਰੀ, 10/1
ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਏਕਤਾ ਬਣਾਈ ਰੱਖੋ, 7/1
‘ਸਚਿਆਈ ਅਤੇ ਸ਼ਾਂਤੀ ਨਾਲ ਪਿਆਰ ਕਰੋ’! 1/1
ਸੱਚੀ ਉਪਾਸਨਾ ਦੀ ਵਿਜੈ ਨੇੜੇ ਅੱਪੜਦੀ ਹੈ, 7/1
ਸਦੀਵਤਾ ਦੇ ਰਾਜਾ ਦੀ ਉਸਤਤ ਕਰੋ! 4/1
ਸੱਪ ਦੀ ਸੰਤਾਨ—ਉਸ ਦਾ ਕਿਵੇਂ ਪਰਦਾ ਫ਼ਾਸ਼? 6/1
ਸਫ਼ਰੀ ਨਿਗਾਹਬਾਨ—ਮਨੁੱਖਾਂ ਨੂੰ ਦਾਨ, 11/1
ਸਾਡੇ ਕੋਲ ਜੈ-ਜੈਕਾਰ ਕਰਨ ਦਾ ਕਾਰਨ ਹੈ, 2/1
ਸਾਰਿਆਂ ਨੇ ਪਰਮੇਸ਼ੁਰ ਨੂੰ ਲੇਖਾ ਦੇਣਾ ਹੈ, 9/1
“ਸਾਰੀਆਂ ਕੌਮਾਂ ਲਈ ਪ੍ਰਾਰਥਨਾ ਦਾ ਘਰ,” 7/1
ਸਿੱਖਿਆ—ਇਸ ਨੂੰ ਯਹੋਵਾਹ ਦੀ ਉਸਤਤ ਕਰਨ ਲਈ ਇਸਤੇਮਾਲ ਕਰੋ, 2/1
ਹੁਣ ਅਤੇ ਸਦਾ ਦੇ ਲਈ ਆਨੰਦਮਈ, 2/1
“ਹੇ ਲੋਕੋ, ਯਾਹ ਦੀ ਉਸਤਤ ਕਰੋ!” 4/1
ਕਿਉਂ ਸੰਸਾਰਕ ਧਰਮ ਖ਼ਤਮ ਹੋਵੇਗਾ, 4/1
ਕਿਉਂ ਸੱਚੀ ਉਪਾਸਨਾ ਪਰਮੇਸ਼ੁਰ ਦੀ ਬਰਕਤ ਹਾਸਲ ਕਰਦੀ ਹੈ, 4/1
ਕਿਵੇਂ ਸਫ਼ਰੀ ਨਿਗਾਹਬਾਨ ਮਾਤਬਰ ਮੁਖ਼ਤਿਆਰਾਂ ਦੇ ਤੌਰ ਤੇ ਸੇਵਾ ਕਰਦੇ ਹਨ, 11/1
ਕੀ ਤੁਸੀਂ ਬਚਾਏ ਜਾਵੋਗੇ ਜਦੋਂ ਪਰਮੇਸ਼ੁਰ ਕਾਰਵਾਈ ਕਰੇਗਾ? 8/1
ਕੈਸਰ ਦੀਆਂ ਜੀਜ਼ਾਂ ਕੈਸਰ ਨੂੰ ਦੇਣਾ, 5/1
‘ਤੁਸੀਂ ਪਵਿੱਤ੍ਰ ਹੋਵੋ ਕਿਉਂ ਜੋ ਮੈਂ ਪਵਿੱਤ੍ਰ ਹਾਂ,’ 8/1
ਤੁਹਾਡੇ ਜੀਵਨ ਵਿਚ ਕਿਹੜੀ ਚੀਜ਼ ਸਰਬਪ੍ਰਥਮ ਹੈ? 12/1
“ਤੇਰੇ ਹੱਥ ਢਿੱਲੇ ਨਾ ਪੈ ਜਾਣ,” 3/1
ਦਿਲਾਸੇ ਲਈ ਯਹੋਵਾਹ ਦਾ ਆਸਰਾ ਰੱਖੋ, 11/1
ਨਿਸ਼ਠਾ ਦੀ ਚੁਣੌਤੀ ਦਾ ਸਾਮ੍ਹਣਾ ਕਰਨਾ, 3/1
ਨਿਸ਼ਠਾਵਾਨਾਂ ਨੂੰ ਦੇਖੋ! 3/1
ਨੌਜਵਾਨ ਲੋਕ ਜੋ ਆਪਣੇ ਸ੍ਰਿਸ਼ਟੀਕਰਤਾ ਨੂੰ ਚੇਤੇ ਰੱਖਦੇ ਹਨ, 12/1
ਪਠਨ ਵਿਚ ਲੱਗੇ ਰਹੋ, 5/1
ਪਤੀ ਅਤੇ ਬਜ਼ੁਰਗ—ਜ਼ਿੰਮੇਵਾਰੀਆਂ ਨੂੰ ਸੰਤੁਲਿਤ ਕਰਨਾ, 10/1
ਪਰਮੇਸ਼ੁਰ ਅਤੇ ਕੈਸਰ, 5/1
ਪਰਮੇਸ਼ੁਰ ਦਾ ਬਚਨ ਪੜ੍ਹੋ ਅਤੇ ਸੱਚਾਈ ਵਿਚ ਉਸ ਦੀ ਸੇਵਾ ਕਰੋ, 5/1
ਪਰਮੇਸ਼ੁਰ ਦਾ ਰਾਜ—ਕੀ ਤੁਸੀਂ ਇਸ ਨੂੰ ਸਮਝ ਰਹੇ ਹੋ? 2/1
“ਪਰਾਹੁਣਚਾਰੀ ਪੁੱਜ ਕੇ ਕਰੋ,” 10/1
ਪਿਤਾ ਅਤੇ ਬਜ਼ੁਰਗ—ਦੋਹਾਂ ਭੂਮਿਕਾਵਾਂ ਨੂੰ ਪੂਰਿਆਂ ਕਰਨਾ, 10/1
ਬਰਕਤਾਂ ਜਾਂ ਸਰਾਪ—ਇਕ ਚੋਣ ਹੈ! 6/1
ਬਰਕਤਾਂ ਜਾਂ ਸਰਾਪ—ਸਾਡੇ ਲਈ ਉਦਾਹਰਣ, 6/1
ਮਸੀਹ ਤੋਂ ਪਹਿਲਾਂ ਬਿਵਸਥਾ, 9/1
ਮਸੀਹ ਦੀ ਬਿਵਸਥਾ, 9/1
ਮਸੀਹ ਦੀ ਬਿਵਸਥਾ ਦੇ ਅਨੁਸਾਰ ਜੀਉਣਾ, 9/1
ਮਨੁੱਖਜਾਤੀ ਨੂੰ ਪਰਮੇਸ਼ੁਰ ਦੇ ਗਿਆਨ ਦੀ ਲੋੜ ਹੈ, 1/1
ਮਾਪਿਓ, ਆਪਣੇ ਬੱਚਿਆਂ ਵਿਚ ਆਨੰਦ ਹਾਸਲ ਕਰੋ, 12/1
“ਮੇਰੇ ਲਈ ਠਹਿਰੇ ਰਹੋ,” 3/1
ਯਹੋਵਾਹ ਅਤੇ ਉਸ ਦੇ ਬਚਨ ਉੱਤੇ ਭਰੋਸਾ ਰੱਖੋ, 2/1
ਯਹੋਵਾਹ ਤੁਹਾਡੇ ਲੇਖੇ ਨੂੰ ਪ੍ਰਵਾਨਣਯੋਗ ਪਾਏ, 9/1
ਯਹੋਵਾਹ ਦਾ ਪਰਿਵਾਰ ਬਹੁਮੁੱਲੀ ਏਕਤਾ ਦਾ ਆਨੰਦ ਮਾਣਦਾ ਹੈ, 7/1
ਯਹੋਵਾਹ ਦੀ ਮਹਾਨ ਅਧਿਆਤਮਿਕ ਹੈਕਲ, 7/1
ਯਹੋਵਾਹ ਦੀਆਂ ਭੇਡਾਂ ਨੂੰ ਕੋਮਲ ਦੇਖ-ਭਾਲ ਦੀ ਲੋੜ ਹੈ, 1/1
ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸਿਖਾਏ ਜਾਂਦੇ, 12/1
ਯਹੋਵਾਹ ਦੁਆਰਾ ਮੁਹੱਈਆ ਕੀਤੇ ਗਏ ਦਿਲਾਸੇ ਨੂੰ ਸਾਂਝਿਆਂ ਕਰਨਾ, 11/1
ਯਹੋਵਾਹ ਭਰਪੂਰ ਸ਼ਾਂਤੀ ਅਤੇ ਸਚਿਆਈ ਦਿੰਦਾ ਹੈ, 1/1
ਯਿਸੂ ਦਾ ਆਉਣਾ ਜਾਂ ਯਿਸੂ ਦੀ ਮੌਜੂਦਗੀ—ਕਿਹੜਾ? 8/1
“ਵੱਡੀ ਬਿਪਤਾ” ਤੋਂ ਪਹਿਲਾਂ ਸੁਰੱਖਿਆ ਵੱਲ ਭੱਜਣਾ, 6/1
ਵਿਵਿਧ
ਅਕੂਲਾ ਅਤੇ ਪ੍ਰਿਸਕਿੱਲਾ—ਇਕ ਮਿਸਾਲੀ ਜੋੜਾ, 12/1
ਅਗਾਹਾਂ ਨੂੰ ਚੰਗੀ ਖ਼ਬਰ! 4/1
ਹਿੰਸਾ ਹਰ ਜਗ੍ਹਾ ਹੈ, 2/1
ਹਿੰਸਾ ਦਾ ਸਥਾਈ ਅੰਤ—ਕਿਵੇਂ? 2/1
ਸਾਡਾ ਸੁਪਨੇ ਵੇਖਣਾ ਜ਼ਰੂਰੀ ਹੈ, 10/1
ਕੀ ਸ਼ਾਂਤੀ ਸੰਭਵ ਹੈ? 1/1
ਕੀ ਸੁਪਨੇ ਭਵਿੱਖ ਦੀ ਪੂਰਵ-ਸੂਚਨਾ ਦੇ ਸਕਦੇ ਹਨ? 10/1
ਕੀ ਪਰਮੇਸ਼ੁਰ ਵਰਤ ਰੱਖਣ ਦੀ ਮੰਗ ਕਰਦਾ ਹੈ? 11/1
ਕੀ ਪ੍ਰਾਣ ਅਮਰ ਹੈ? 8/1
‘ਕੀ ਮੈਂ ਪਰਮੇਸ਼ੁਰ ਲਈ ਅਰਥ ਰੱਖਦਾ ਹਾਂ?’ 3/1
ਕੀ ਵਰਤ ਰੱਖਣਾ ਅਪ੍ਰਚਲਿਤ ਹੋ ਗਿਆ ਹੈ? 11/1
ਪ੍ਰਾਣ ਦੇ ਲਈ ਇਕ ਬਿਹਤਰ ਉਮੀਦ, 8/1
ਪੂਰਵ-ਧਾਰਣਾ ਦੇ ਸ਼ਿਕਾਰ? 6/1
ਪੂਰਵ-ਧਾਰਣਾ ਨਹੀਂ ਰਹੇਗੀ! 6/1
ਬੁਰੀਆਂ ਖ਼ਬਰਾਂ ਦੀ ਵਧਦੀ ਵਾਰਦਾਤ, 4/1
ਪਾਠਕਾਂ ਵੱਲੋਂ ਸਵਾਲ
ਪਰਮੇਸ਼ੁਰ ਦਾ ਰਾਜ ਧਰਤੀ ਉੱਤੇ ਆਵੇਗਾ? 6/1