ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w00 7/1 ਸਫ਼ਾ 30
  • ਸਾਲਾਨਾ ਮੀਟਿੰਗ 7 ਅਕਤੂਬਰ 2000

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਾਲਾਨਾ ਮੀਟਿੰਗ 7 ਅਕਤੂਬਰ 2000
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ਮਿਲਦੀ-ਜੁਲਦੀ ਜਾਣਕਾਰੀ
  • ਸਾਲਾਨਾ ਮੀਟਿੰਗ 6 ਅਕਤੂਬਰ 2001
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਸਾਲਾਨਾ ਮੀਟਿੰਗ 2 ਅਕਤੂਬਰ 1999
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਸਾਲਾਨਾ ਮੀਟਿੰਗ 2 ਅਕਤੂਬਰ 1999
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
w00 7/1 ਸਫ਼ਾ 30

ਸਾਲਾਨਾ ਮੀਟਿੰਗ 7 ਅਕਤੂਬਰ 2000

ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਪੈਨਸਿਲਵੇਨੀਆ ਦੇ ਮੈਂਬਰਾਂ ਦੀ ਸਾਲਾਨਾ ਮੀਟਿੰਗ 7 ਅਕਤੂਬਰ 2000 ਨੂੰ 2932 ਕੈਨੇਡੀ ਬੁਲਵਾਰਡ, ਜਰਸੀ ਸਿਟੀ, ਨਿਊ ਜਰਸੀ ਵਿਖੇ ਯਹੋਵਾਹ ਦੇ ਗਵਾਹਾਂ ਦੇ ਅਸੈਂਬਲੀ ਹਾਲ ਵਿਚ ਹੋਵੇਗੀ। ਮੈਂਬਰਾਂ ਦੀ ਇਕ ਆਰੰਭਕ ਸਭਾ ਸਵੇਰੇ 9:15 ਤੇ ਸ਼ੁਰੂ ਹੋਵੇਗੀ ਅਤੇ ਬਾਅਦ ਵਿਚ ਆਮ ਸਾਲਾਨਾ ਸਭਾ 10:00 ਵਜੇ ਸਵੇਰੇ ਸ਼ੁਰੂ ਹੋਵੇਗੀ।

ਜੇਕਰ ਪਿਛਲੇ ਸਾਲ ਦੌਰਾਨ ਕਾਰਪੋਰੇਸ਼ਨ ਦੇ ਮੈਂਬਰਾਂ ਦੇ ਡਾਕ ਪਤਿਆਂ ਵਿਚ ਕੋਈ ਤਬਦੀਲੀ ਹੋਈ ਹੋਵੇ, ਤਾਂ ਉਨ੍ਹਾਂ ਨੂੰ ਜਲਦੀ ਹੀ ਸੈਕਟਰੀ ਨੂੰ ਸੂਚਿਤ ਕਰਨਾ ਚਾਹੀਦਾ ਹੈ, ਤਾਂਕਿ ਉਨ੍ਹਾਂ ਨੂੰ ਜੁਲਾਈ ਵਿਚ ਮੀਟਿੰਗ ਦੇ ਨੋਟਿਸ ਦੇ ਨਿਯਮਿਤ ਪੱਤਰ ਅਤੇ ਵੋਟ ਪਾਉਣ ਲਈ ਫਾਰਮ (ਪ੍ਰਾਕਸੀ) ਪਹੁੰਚ ਸਕਣ।

ਪ੍ਰਾਕਸੀ ਫਾਰਮ, ਜੋ ਸਾਲਾਨਾ ਮੀਟਿੰਗ ਦੇ ਨੋਟਿਸ ਨਾਲ ਮੈਂਬਰਾਂ ਨੂੰ ਭੇਜੇ ਜਾਣਗੇ, 1 ਅਗਸਤ ਤਕ ਸੋਸਾਇਟੀ ਦੇ ਸੈਕਟਰੀ ਨੂੰ ਵਾਪਸ ਭੇਜੇ ਜਾਣ। ਹਰ ਮੈਂਬਰ ਨੂੰ ਇਹ ਫਾਰਮ ਚੰਗੀ ਤਰ੍ਹਾਂ ਭਰ ਕੇ ਤੁਰੰਤ ਵਾਪਸ ਭੇਜ ਦੇਣਾ ਚਾਹੀਦਾ ਹੈ, ਇਹ ਦੱਸਦੇ ਹੋਏ ਕਿ ਉਹ ਨਿੱਜੀ ਤੌਰ ਤੇ ਸਭਾ ਵਿਚ ਹਾਜ਼ਰ ਹੋਵੇਗਾ ਕਿ ਨਹੀਂ। ਹਰੇਕ ਫਾਰਮ ਵਿਚ ਸਾਰੀ ਜਾਣਕਾਰੀ ਸਪੱਸ਼ਟ ਭਰੀ ਜਾਣੀ ਚਾਹੀਦੀ ਹੈ ਕਿਉਂਕਿ ਇਸ ਦੇ ਆਧਾਰ ਤੇ ਹੀ ਇਹ ਦੇਖਿਆ ਜਾਵੇਗਾ ਕਿ ਕੌਣ ਨਿੱਜੀ ਤੌਰ ਤੇ ਹਾਜ਼ਰ ਹੋਵੇਗਾ।

ਇਹ ਆਸ ਕੀਤੀ ਜਾਂਦੀ ਹੈ ਕਿ ਰਸਮੀ ਬਿਜ਼ਨਿਸ ਮੀਟਿੰਗ ਅਤੇ ਰਿਪੋਰਟਾਂ ਸਹਿਤ ਪੂਰਾ ਸੈਸ਼ਨ ਦੁਪਹਿਰ 1:00 ਵਜੇ ਜਾਂ ਉਸ ਤੋਂ ਜਲਦੀ ਹੀ ਬਾਅਦ ਖ਼ਤਮ ਹੋ ਜਾਵੇਗਾ। ਦੁਪਹਿਰ ਨੂੰ ਕੋਈ ਸੈਸ਼ਨ ਨਹੀਂ ਹੋਵੇਗਾ। ਜਗ੍ਹਾ ਥੋੜ੍ਹੀ ਹੋਣ ਕਰਕੇ, ਦਾਖ਼ਲਾ ਸਿਰਫ਼ ਟਿਕਟ ਰਾਹੀਂ ਹੀ ਹੋਵੇਗਾ। ਸਾਲਾਨਾ ਮੀਟਿੰਗ ਨੂੰ ਦੂਸਰੇ ਹਾਲਾਂ ਵਿਚ ਸੁਣਨ ਲਈ ਟੈਲੀਫ਼ੋਨ ਦੁਆਰਾ ਨਹੀਂ ਜੋੜਿਆ ਜਾਵੇਗਾ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ