ਪਹਿਰਾਬੁਰਜ 2002 ਲਈ ਵਿਸ਼ਾ ਇੰਡੈਕਸ
ਉਸ ਅੰਕ ਦੀ ਤਾਰੀਖ਼ ਸੰਕੇਤ ਕਰਦਾ ਹੈ ਜਿਸ ਵਿਚ ਲੇਖ ਪ੍ਰਕਾਸ਼ਿਤ ਹੈ
ਜੀਵਨ ਕਹਾਣੀਆਂ
ਅਸੀਂ ਅਫ਼ਰੀਕਾ ਨੂੰ ਆਪਣਾ ਘਰ ਬਣਾਇਆ (ਡੀ. ਵੋਲਡਰਨ), 12/1
ਅਸੀਂ ਆਪਣੇ ਕੰਮ ਵਿਚ ਲੱਗੇ ਰਹੇ (ਏਚ. ਬਰੂਡਰ), 11/1
ਆਤਮ-ਤਿਆਗ ਦੀ ਭਾਵਨਾ ਨਾਲ ਸੇਵਾ ਕਰਨੀ (ਡੀ. ਰੈਨਡਲ), 3/1
ਆਪਣੀ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ (ਐੱਮ. ਸਮਿਥ), 8/1
ਆਪਣੇ ਬੱਚਿਆਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਪੈਦਾ ਕਰਨਾ (ਡਬਲਯੂ. ਮੈਟਸਨ), 5/1
ਜੰਗ ਤੋਂ ਬਾਅਦ ਸੇਵਾ ਕਰਨ ਦੇ ਵੱਡੇ ਮੌਕੇ (ਐੱਫ਼. ਹੌਫ਼ਮਨ), 10/1
ਪਰਮੇਸ਼ੁਰ ਦੀ ਭਗਤੀ ਕਰਨ ਨਾਲ ਬਰਕਤਾਂ ਮਿਲੀਆਂ (ਡਬਲਯੂ. ਆਈਹਿਨੌਰੀਆ), 6/1
ਮਸੀਹੀ ਭਰਾਵਾਂ ਦੇ ਪਿਆਰ ਨੇ ਤਕੜਾ ਕੀਤਾ (ਟੀ. ਕਾਂਗਾਲ), 7/1
“ਮੈਂ ਆਪਣੇ ਜੀਵਨ ਦੀ ਕੋਈ ਗੱਲ ਨਹੀਂ ਬਦਲਣੀ ਚਾਹੁੰਦੀ!” (ਜੀ. ਐਲਨ), 9/1
ਯਹੋਵਾਹ ਨੇ ਸਾਨੂੰ ਧੀਰਜ ਸਿਖਾਇਆ (ਏ. ਔਪੌਸਟੋਲੀਡੀਸ), 2/1
ਯਹੋਵਾਹ ਨੇ ਸਾਨੂੰ “ਮਹਾਂ-ਸ਼ਕਤੀ” ਦਿੱਤੀ (ਏਚ. ਮਾਰਕਸ), 1/1
ਪਾਠਕਾਂ ਵੱਲੋਂ ਸਵਾਲ
ਅਪਾਹਜ ਅਤੇ ਬਹੁਤ ਖ਼ਰਾਬ ਸਿਹਤ ਵਾਲਿਆਂ ਨੂੰ ਬਪਤਿਸਮਾ ਦੇਣਾ ਜ਼ਰੂਰੀ? 6/1
ਆਖ਼ਰੀ ਪਰੀਖਿਆ ਦੌਰਾਨ ਬਹੁਤ ਸਾਰੇ ਲੋਕ ਭਰਮਾਏ ਜਾਣਗੇ? (ਪਰ 20:8), 12/1
ਆਤਮ-ਹੱਤਿਆ ਮਗਰੋਂ ਵਿਅਕਤੀ ਦੇ ਦਾਹ-ਸੰਸਕਾਰ ਤੇ ਭਾਸ਼ਣ ਦੇਣਾ ਠੀਕ? 6/15
ਹਾਬਲ ਜਾਣਦਾ ਸੀ ਕਿ ਜਾਨਵਰ ਦੀ ਭੇਟ ਚੜ੍ਹਾਉਣ ਦੀ ਲੋੜ ਸੀ? 8/1
ਜਦੋਂ ਮਾਪਿਆਂ ਵਿੱਚੋਂ ਸਿਰਫ਼ ਇਕ ਗਵਾਹ ਹੈ, ਤਾਂ ਬੱਚਿਆਂ ਨੂੰ ਸਿਖਲਾਈ ਕੌਣ ਦੇਵੇ? 8/15
ਜੂਆ ਖੇਡਣਾ ਗ਼ਲਤ ਜੇ ਸਿਰਫ਼ ਥੋੜ੍ਹਾ ਪੈਸਾ ਲਾਈਏ? 11/1
ਦਾਹ-ਸੰਸਕਾਰ ਜਾਂ ਵਿਆਹ ਤੇ ਗੁਰਦੁਆਰੇ ਜਾਂ ਮੰਦਰ ਜਾਣਾ ਠੀਕ? 5/15
‘ਦਿਨ ਦਾ ਤਾਰਾ’ (ਯਸਾ 14:12), 9/15
ਧਾਰਮਿਕ ਸਮੂਹ ਤੋਂ ਇਮਾਰਤ ਖ਼ਰੀਦ ਕੇ ਕਿੰਗਡਮ ਹਾਲ ਬਣਾਉਣਾ? 10/15
ਪਰਮੇਸ਼ੁਰ ਅੱਗੇ ਸੁੱਖੀਆਂ ਸੁੱਖਣਾਂ ਹਮੇਸ਼ਾ ਪੂਰੇ ਕਰਨੇ ਜ਼ਰੂਰੀ? 11/15
ਮਸੀਹੀ ਭੈਣ ਨੂੰ ਕਿਹੜੇ ਮੌਕਿਆਂ ਤੇ ਸਿਰ ਢੱਕਣਾ ਚਾਹੀਦਾ? 7/15
ਮਰਿਯਮ ਤੋਂ ਯਿਸੂ ਉੱਤੇ ਅਪੂਰਣਤਾ ਦਾ ਅਸਰ ਪਿਆ? 3/15
ਯੱਸੀ ਦੇ ਕਿੰਨੇ ਪੁੱਤਰ (1 ਸਮੂ 16:10, 11; 1 ਇਤ 2:13-15), 9/15
ਯਹੋਵਾਹ ਦੀ ਦਇਆ ਉਸ ਦੇ ਨਿਆਂ ਨੂੰ ਨਰਮ ਕਰ ਦਿੰਦੀ ਹੈ? 3/1
“ਯਿਸੂ ਦੇ ਨਾਂ ਵਿਚ” ਕਹਿਣ ਤੋਂ ਬਿਨਾਂ ਪ੍ਰਾਰਥਨਾ ਕਰਨੀ, 4/15
ਰਿਸ਼ਤੇਦਾਰਾਂ ਵਿਚ ਵਿਆਹ, 2/1
‘ਲਹੂ ਦੇ ਵਹਾਏ ਜਾਣ ਤੀਕੁਰ ਸਾਹਮਣਾ ਕਰਨ’ ਦਾ ਮਤਲਬ (ਇਬ 12:4), 2/15
“ਵੱਡੀ ਭੀੜ” ਹੈਕਲ ਦੇ ਕਿਹੜੇ ਹਿੱਸੇ ਵਿਚ ਖੜ੍ਹੀ ਸੀ (ਪਰ 7:15), 5/1
ਬਾਈਬਲ
ਆਧੁਨਿਕ ਯੂਨਾਨੀ ਭਾਸ਼ਾ, 11/15
ਹੈਨਰੀ ਅੱਠਵਾਂ ਅਤੇ ਬਾਈਬਲ, 1/1
“ਸੈਪਟੁਜਿੰਟ,” 9/15
ਮਸੀਹੀ ਜੀਵਨ ਅਤੇ ਗੁਣ
ਅਜ਼ਮਾਇਸ਼ਾਂ ਕਿਸ ਨਜ਼ਰੀਏ ਤੋਂ ਦੇਖੀਏ? 9/1
ਆਪਸ ਵਿੱਚੀਂ ਇਕੱਠੇ ਹੋਣਾ, 11/15
‘ਆਪਣੀ ਸਾਧਨਾ ਕਰ,’ 10/1
ਆਪਣੇ ਹੱਥ ਤਕੜੇ ਕਰੋ, 12/1
‘ਇਕ ਦੂਜੇ ਨੂੰ ਖੁੱਲ੍ਹੇ ਦਿਲ ਨਾਲ ਮਾਫ਼ ਕਰੋ,’ 9/1
ਇਕੱਲਤਾ, 3/15
ਸਿੱਖਿਆ ਦੇਣ ਦੇ ਵਧੀਆ ਤਰੀਕੇ ਅਪਣਾਓ, 7/1
ਸਫ਼ਾਈ, 2/1
ਸੋਚਣ ਸ਼ਕਤੀ, 8/15
ਹਮਦਰਦ ਬਣੋ, 4/15
ਖਰਿਆਈ, 8/15
ਖਰਿਆਈ ਨੇਕ ਲੋਕਾਂ ਦੀ ਅਗਵਾਈ ਕਰਦਾ (ਕਹਾ 11), 5/15
ਖੁਣਸ ਅਤੇ ਅਣਖ, 10/15
ਤਾਰੀਫ਼ ਕਰੋ, 11/1
ਧਰਮ ਕਮਾਓ, ਦਇਆ ਪਾਓ (ਕਹਾ 11), 7/15
ਪਰਦੇਸ ਵਿਚ ਰਹਿ ਕੇ ਬੱਚਿਆਂ ਨੂੰ ਪਾਲਣਾ, 10/15
ਪਰਮੇਸ਼ੁਰ ਸਾਰੀਆਂ ਕੌਮਾਂ ਦਾ ਸੁਆਗਤ ਕਰਦਾ, 4/1
‘ਪਰਮੇਸ਼ੁਰ ਦੇ ਇੱਜੜ ਦੀ ਚਰਵਾਹੀ ਕਰੋ,’ 11/15
ਪਰਿਵਾਰ ਵਿਚ ਪਿਆਰ ਦਾ ਇਜ਼ਹਾਰ, 12/15
ਪੌਣ ਤੋਂ ਲੁੱਕਣ ਦਾ ਥਾਂ, 2/15
‘ਬਚਨ ਦਾ ਪਰਚਾਰ ਕਰਨ’ ਨਾਲ ਆਰਾਮ ਮਿਲਦਾ, 1/15
“ਬਚਾਓ ਯਹੋਵਾਹ ਵੱਲੋਂ ਹੈ” (ਦੇਸ਼ਭਗਤੀ ਦੀਆਂ ਰਸਮਾਂ), 9/15
ਬਜ਼ੁਰਗੋ—ਜ਼ਿੰਮੇਵਾਰੀ ਸੰਭਾਲਣੀ ਸਿਖਾਓ, 1/1
ਭੇਤ ਖੋਲ੍ਹਣ ਦਾ ਸਹੀ ਸਮਾਂ, 6/15
ਮਾਫ਼ੀ ਮੰਗਣੀ, 11/1
ਯਹੋਵਾਹ ਅੱਗੇ ਆਪਣੇ ਦਿਨ ਗਿਣਨੇ, 11/15
ਯਹੋਵਾਹ ਦੇ ਰਾਹਾਂ ਤੇ ਚੱਲਣਾ, 7/1
ਵੱਡੇ ਜਤਨ ਉੱਤੇ ਯਹੋਵਾਹ ਦੀ ਬਰਕਤ ਕਦੋਂ? 8/1
ਮੁੱਖ ਅਧਿਐਨ ਲੇਖ
“ਉਹ ਤੁਹਾਡੇ ਨੇੜੇ ਆਵੇਗਾ,” 12/15
ਉਨ੍ਹਾਂ ਨੇ ਸਰੀਰ ਵਿਚ ਚੁਭਦੇ ਕੰਡੇ ਝੱਲੇ, 2/15
ਅੰਤ ਦਿਆਂ ਦਿਨਾਂ ਵਿਚ ਮਸੀਹੀ ਨਿਰਪੱਖ, 11/1
ਆਪਣੇ ਧੀਰਜ ਦੇ ਨਾਲ-ਨਾਲ ਭਗਤੀ ਵਧਾਓ, 7/15
“ਇਹ ਦੇ ਤੁੱਲ ਕਦੇ ਕਿਸੇ ਮਨੁੱਖ ਨੇ ਬਚਨ ਨਹੀਂ ਕੀਤਾ,” 9/1
ਇਕ ਮਨ ਹੋ ਕੇ ਉਪਾਸਨਾ ਕਰੋ, 11/15
ਸਿੱਖੀਆਂ ਗੱਲਾਂ ਨੂੰ ਲਾਗੂ ਕਰਦੇ ਰਹੋ, 9/15
ਸਥਿਰ ਮਨ ਨਾਲ ਯਹੋਵਾਹ ਦੀ ਸੇਵਾ ਕਰਦੇ ਰਹੋ, 4/1
‘ਸਰੀਰ ਵਿਚਲੇ ਕੰਡੇ’ ਨੂੰ ਸਹਿਣਾ, 2/15
ਸਾਰੇ ਸੱਚੇ ਮਸੀਹੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ, 1/1
‘ਸੁਣੀਆਂ ਗੱਲਾਂ ਦਾ ਹੋਰ ਵੀ ਧਿਆਨ ਰੱਖੋ,’ 9/15
“ਸ਼ਤਾਨ ਦਾ ਸਾਹਮਣਾ ਕਰੋ,” 10/15
ਸ਼ਾਹੀ ਨਮੂਨੇ ਦੀ ਰੀਸ ਕਰੋ, 6/15
ਸ਼ੁਭ ਕਰਮਾਂ ਲਈ ਸ਼ੁੱਧ ਕੀਤੇ ਲੋਕ, 6/1
ਕੀ ਤੁਸੀਂ ਉਨ੍ਹਾਂ ਵਿੱਚੋਂ ਹੋ ਜਿਨ੍ਹਾਂ ਨੂੰ ਪਰਮੇਸ਼ੁਰ ਪਿਆਰ ਕਰਦਾ? 2/1
ਕੀ ਤੁਹਾਨੂੰ “ਸਚਿਆਈ ਦਾ ਆਤਮਾ” ਮਿਲਿਆ ਹੈ? 2/1
ਕੀ ਮਸੀਹ ਸੱਚ-ਮੁੱਚ ਤੁਹਾਡਾ ਆਗੂ ਹੈ? 3/15
ਖ਼ੁਸ਼ ਖ਼ਬਰੀ ਦੀਆਂ ਬਰਕਤਾਂ, 1/1
ਜਿਉਂ-ਜਿਉਂ ਅੰਤ ਨੇੜੇ ਆ ਰਿਹਾ ਹੈ, ਹੋਰ ਆਗਿਆਕਾਰ ਬਣੋ, 10/1
ਤੁਹਾਨੂੰ ਸੱਚਾਈ ਕਿੰਨੀ ਕੁ ਪਿਆਰੀ ਹੈ? 3/1
ਨਿੱਜੀ ਅਧਿਐਨ ਜੋ ਸਾਨੂੰ ਬਿਹਤਰ ਸਿਖਾਉਣ ਵਾਲੇ ਬਣਾਉਂਦਾ ਹੈ, 12/1
ਨਿੱਜੀ ਬਾਈਬਲ ਅਧਿਐਨ ਦਾ ਆਨੰਦ ਮਾਣੋ, 12/1
ਪਰਮੇਸ਼ੁਰ ਦਾ ਚਾਨਣ ਹਨੇਰਾ ਦੂਰ ਕਰਦਾ ਹੈ! 3/1
ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲਿਆਂ ਵਜੋਂ ਪੂਰੀ ਤਰ੍ਹਾਂ ਤਿਆਰ, 2/15
ਪਰਮੇਸ਼ੁਰ ਦੀਆਂ ਮੰਗਾਂ ਪੂਰੀਆਂ ਕਰਨ ਦੁਆਰਾ ਉਸ ਦੀ ਵਡਿਆਈ ਹੁੰਦੀ, 5/1
ਪਰਮੇਸ਼ੁਰ ਦੇ ਸਿਧਾਂਤ ਲਾਗੂ ਕਰੋ, 4/15
“ਪਰਮੇਸ਼ੁਰ ਦੇ ਨੇੜੇ ਜਾਓ,” 12/15
ਪਰਮੇਸ਼ੁਰ ਦੇ ਨਿਯਮ ਸਾਡੇ ਭਲੇ ਲਈ, 4/15
‘ਪਰਮੇਸ਼ੁਰ ਦੇ ਵੱਡੇ-ਵੱਡੇ ਕੰਮ’ ਜੋਸ਼ ਜਗਾਉਂਦੇ, 8/1
“ਪਰਾਈਆਂ ਕੌਮਾਂ ਵਿੱਚ ਆਪਣੀ ਚਾਲ ਨੇਕ ਰੱਖੋ,” 11/1
ਬਪਤਿਸਮਾ ਕਿਉਂ ਲਈਏ? 4/1
ਬਾਈਬਲ ਦੇ ਨੈਤਿਕ ਮਿਆਰ ਸਿੱਖੋ ਅਤੇ ਸਿਖਾਓ, 6/15
“ਬਿਨਾਂ ਦ੍ਰਿਸ਼ਟਾਂਤ ਉਹ ਉਨ੍ਹਾਂ ਨਾਲ ਨਹੀਂ ਸੀ ਬੋਲਦਾ,” 9/1
ਭਲਿਆਈ ਕਰਦੇ ਰਹੋ, 1/15
ਮਸੀਹ ਆਪਣੀ ਕਲੀਸਿਯਾ ਦੀ ਅਗਵਾਈ ਕਰਦਾ, 3/15
ਮਸੀਹੀ ਆਤਮਾ ਤੇ ਸੱਚਾਈ ਨਾਲ ਭਗਤੀ ਕਰਦੇ, 7/15
ਮਸੀਹੀਆਂ ਨੂੰ ਇਕ-ਦੂਜੇ ਦੀ ਲੋੜ ਹੈ, 11/15
ਮਹਾਂ ਗੁਰੂ ਦੀ ਰੀਸ ਕਰੋ, 9/1
“ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ,” 8/15
‘ਮੇਰੇ ਪਿੱਛੇ ਚੱਲੋ,’ 8/15
ਯਹੋਵਾਹ ਆਗਿਆਕਾਰ ਲੋਕਾਂ ਨੂੰ ਬਰਕਤਾਂ ਦਿੰਦਾ ਤੇ ਬਚਾਉਂਦਾ, 10/1
ਯਹੋਵਾਹ ਆਪਣੇ ਲੋਕਾਂ ਨੂੰ ਚਾਨਣ ਦੇ ਕੇ ਸਜਾਉਂਦਾ, 7/1
ਯਹੋਵਾਹ ਦਾ ਚਾਨਣ ਉਸ ਦੇ ਲੋਕਾਂ ਉੱਤੇ ਚਮਕਦਾ, 7/1
ਯਹੋਵਾਹ ਦੀ ਧਾਰਮਿਕਤਾ ਵਿਚ ਖ਼ੁਸ਼ੀ ਮਨਾਓ, 6/1
ਯਹੋਵਾਹ ਦੀ ਪ੍ਰੇਮ-ਭਰੀ-ਦਇਆ ਤੋਂ ਲਾਭ ਪ੍ਰਾਪਤ ਕਰਨਾ, 5/15
ਯਹੋਵਾਹ ਦੇ ਦਿਨ ਵਿੱਚੋਂ ਕੌਣ ਬਚੇਗਾ? 5/1
ਯਹੋਵਾਹ ਧੋਖੇਬਾਜ਼ੀ ਤੋਂ ਨਫ਼ਰਤ ਕਰਦਾ ਹੈ, 5/1
ਯਹੋਵਾਹ ਨੂੰ ਤੁਹਾਡਾ ਫ਼ਿਕਰ ਹੈ, 10/15
ਯਹੋਵਾਹ ਭਲਿਆਈ ਦੀ ਸਭ ਤੋਂ ਉੱਤਮ ਮਿਸਾਲ, 1/15
ਲੋੜਵੰਦਾਂ ਨਾਲ ਪ੍ਰੇਮ-ਭਰੀ-ਦਇਆ ਕਰੋ, 5/15
ਵਫ਼ਾਦਾਰ ਮਸੀਹੀ ਸੱਚਾਈ ਉੱਤੇ ਚੱਲਦੇ ਰਹਿੰਦੇ, 7/15
ਵਫ਼ਾਦਾਰੀ ਨਾਲ ਪਰਮੇਸ਼ੁਰੀ ਅਧਿਕਾਰ ਦੇ ਅਧੀਨ ਹੋਵੋ, 8/1
ਯਹੋਵਾਹ
ਸੈਪਟੁਜਿੰਟ ਵਿਚ ਪਰਮੇਸ਼ੁਰ ਦਾ ਨਾਂ, 6/1
ਪਰਮੇਸ਼ੁਰ ਕੌਣ ਹੈ? 5/15
ਯਹੋਵਾਹ ਉੱਤੇ ਆਸ ਲਾਓ ਜੋ ਸੱਚਾ ਪਰਮੇਸ਼ੁਰ ਹੈ, 1/15
ਯਹੋਵਾਹ ਦੇ ਗਵਾਹ
ਅੰਤਹਕਰਣ ਨੂੰ ਸ਼ੁੱਧ ਰੱਖਣ ਦੀ ਕੀ ਕੀਮਤ? 2/15
ਅੰਤਰਰਾਸ਼ਟਰੀ ਸੰਮੇਲਨ—2003, 7/1
‘ਆਓ ਸਭਨਾਂ ਨਾਲ ਭਲਾ ਕਰੀਏ,’ 7/15
ਆਪਣੇ ਹੀ ਤਰੀਕੇ ਨਾਲ ਸਮਝਦਾਰ (ਬੱਚਿਆਂ ਵੱਲੋਂ ਦਾਨ), 2/1
ਸੱਚੀ ਉਪਾਸਨਾ ਦਾ ਸਮਰਥਨ ਕਰਨ ਵਾਲੇ (ਦਾਨ), 11/1
ਸਭਾਵਾਂ, 3/15
“ਸਾਡੇ ਪਿਆਰ ਵਿਚ ਹੋਰ ਵਾਧਾ ਹੋਇਆ” (ਜਪਾਨ ਵਿਚ ਜਵਾਲਾਮੁਖੀ), 3/1
ਸਾਲਾਨਾ ਮੀਟਿੰਗ—2001, 4/1
ਸ਼ੁਭ ਕਰਮ ਪਰਮੇਸ਼ੁਰ ਦੀ ਵਡਿਆਈ ਕਰਦੇ (ਇਟਲੀ), 1/15
ਕਿੰਗਡਮ ਹਾਲ ਦੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ, 11/1
ਕਿੰਗਡਮ ਹਾਲ ਲਈ ਮੈਡਲ (ਫਿਨਲੈਂਡ), 10/1
ਕਪਤਾਨ ਦੇ ਮੇਜ਼ ਤੇ (ਆਰ. ਜੀ. ਸਮਿਥ), 12/1
ਗਵਾਹਾਂ ਦੀ ਵਧਦੀ ਗਿਣਤੀ (ਕਿੰਗਡਮ ਹਾਲਾਂ ਦੀ ਲੋੜ), 5/15
ਗਿਲਿਅਡ ਗ੍ਰੈਜੂਏਸ਼ਨ, 6/15, 12/15
ਚੰਗਾ ਚਾਲ-ਚਲਣ ਸਿਖਾਉਣ ਦੇ ਜਤਨ (ਮੋਜ਼ਾਮਬੀਕ), 11/15
ਤਾਜ਼ਗੀਦਾਇਕ ਨੌਜਵਾਨ, 9/15
ਨੌਜਵਾਨ ਜੋ ਸੱਚਾਈ ਨਾਲ ਪਿਆਰ ਕਰਦੇ, 10/1
“ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲੇ” ਸੰਮੇਲਨ, 1/15
ਪੜ੍ਹਨਾ ਸਿੱਖਣਾ, (ਸੋਲਮਨ ਦੀਪ-ਸਮੂਹ), 8/15
ਪਾਦਰੀ ਜਿਨ੍ਹਾਂ ਨੇ ਭਰਾ ਰਸਲ ਦੀਆਂ ਲਿਖਤਾਂ ਪਸੰਦ ਕੀਤੀਆਂ, 4/15
ਫ਼ਿਲਪੀਨ ਪਹਾੜ, 4/15
ਬਾਲਕਨ ਦੇਸ਼, (ਨਿਊ ਵਰਲਡ ਟ੍ਰਾਂਸਲੇਸ਼ਨ), 10/15
ਮੁੰਡੇ ਨੇ ਆਪਣੇ ਪਿਤਾ ਦੀ ਮਦਦ ਕੀਤੀ, 5/1
‘ਮੈਂ ਤੁਹਾਡੇ ਪੈਸੇ ਕਿਉਂ ਵਾਪਸ ਮੋੜ ਰਹੀ ਹਾਂ,’ 8/15
ਵੀਹਵੀਂ ਸਦੀ ਵਿਚ ਨਿਹਚਾ ਦੀ ਖ਼ਾਤਰ ਮਰੇ ਗਵਾਹ (ਸਵੀਡਨ), 2/1
ਯਿਸੂ ਮਸੀਹ
ਯਿਸੂ ਦਾ ਜਨਮ, 12/15
ਰਾਜ ਪ੍ਰਕਾਸ਼ਕ ਰਿਪੋਰਟ ਕਰਦੇ ਹਨ
2/1, 4/1, 6/1, 8/1, 10/1, 11/1
ਵਿਵਿਧ
ਅਣਜਾਤੇ ਦੇਵਤੇ ਦੀ ਵੇਦੀ, 7/15
ਅਪਾਹਜਪੁਣੇ ਦਾ ਅੰਤ ਹੋਵੇਗਾ, 5/1
ਇਨਸਾਨਾਂ ਦੀਆਂ ਮੁਸੀਬਤਾਂ, 6/15
ਸੱਚੇ ਪਰਮੇਸ਼ੁਰ ਉੱਤੇ ਆਸ ਲਾਓ, 1/15
“ਸੰਤ,” 9/15
“ਸਤਵੰਤੀ ਇਸਤ੍ਰੀ” (ਰੂਥ), 6/15
ਸ਼ਤਾਨ—ਕਲਪਨਾ ਜਾਂ ਅਸਲੀਅਤ? 10/15
“ਸ਼ਾਇਦ ਇਹ ਦੇ ਨਾਲ ਥੋੜ੍ਹਾ ਦੁੱਖ ਲੱਗੇ,” 3/1
ਸ਼ਾਫਾਨ ਤੇ ਉਸ ਦਾ ਖ਼ਾਨਦਾਨ, 12/15
“ਹੰਝੂ ਵਹਾਉਣ” ਵਾਲਾ ਦਰਖ਼ਤ, 1/15
ਕਲੋਵਸ ਦਾ ਬਪਤਿਸਮਾ, 3/1
ਕਿਸ ਦਾ ਦੋਸ਼ ਤੁਹਾਡਾ ਜਾਂ ਤੁਹਾਡੀਆਂ ਜੀਨਾਂ ਦਾ? 6/1
ਕੀ ਪੱਖਪਾਤ ਬਿਨਾਂ ਸਮਾਜ ਮੁਮਕਿਨ ਹੈ? 1/1
ਖਰਿਆਈ ਕਾਇਮ ਰੱਖੋਗੇ? 8/15
ਗੁਆਂਢੀ, 9/1
ਚੰਗੀ ਅਗਵਾਈ, 3/15
ਟਰਟੂਲੀਅਨ, 5/15
“ਤਿੰਨ ਸਿਆਣੇ,” 12/15
ਤੁਹਾਡੀ ਜ਼ਿੰਦਗੀ ਸੁਖੀ ਕਿਵੇਂ ਬਣ ਸਕਦੀ? 4/15
ਦੁੱਖਾਂ ਭਰੀ ਦੁਨੀਆਂ ਵਿਚ ਦਿਲਾਸਾ, 10/1
ਦੋ ਭਰਾ ਜਿਨ੍ਹਾਂ ਨੇ ਵੱਖਰੇ-ਵੱਖਰੇ ਰਵੱਈਏ ਅਪਣਾਏ (ਕਇਨ ਅਤੇ ਹਾਬਲ), 1/15
ਧਾਰਮਿਕ ਸਥਾਨਾਂ ਦੀ ਲੋੜ ਹੈ? 11/15
ਧਾਰਮਿਕ ਕੰਮਾਂ ਲਈ ਪੈਸਾ ਕਿੱਥੋਂ? 12/1
ਧਾਰਮਿਕ ਤਸਵੀਰਾਂ, 7/1
ਧੋਖਾ ਖਾਣ ਤੋਂ ਬਚੋ, 7/1
ਨਰਕ ਦੀ ਅੱਗ, 7/15
ਨਿਹਚਾ ਸਮਝ ਉੱਤੇ ਆਧਾਰਿਤ ਹੋਣੀ ਚਾਹੀਦੀ? 4/1
ਨਿਕੁਦੇਮੁਸ, 2/1
ਪਹਾੜ ਉੱਤੇ ਨਗਰ, 2/1
ਪਰਮੇਸ਼ੁਰ ਦੇ ਅਸੂਲ ਤੁਹਾਨੂੰ ਲਾਭ ਪਹੁੰਚਾ ਸਕਦੇ ਹਨ, 2/15
ਪੁਰਾਣੀ ਦੁਨੀਆਂ ਤਬਾਹ ਹੋਈ (ਜਲ ਪਰਲੋ), 3/1
ਬਿਜ਼ੰਤੀਨ ਵਿਚ ਚਰਚ ਅਤੇ ਸਰਕਾਰ, 2/15
ਬੇਫ਼ਿਕਰੇ ਹੋਣਾ ਚਾਹੀਦਾ? 10/1
ਮਿਸਰ ਦੇ ਖ਼ਜ਼ਾਨਿਆਂ ਨਾਲੋਂ ਵੱਡਾ ਧਨ (ਮੂਸਾ), 6/15
ਮੌਤ, 6/1
ਮੌਤ ਬਾਰੇ ਗ਼ਲਤ ਧਾਰਣਾਵਾਂ, 6/1
ਯਹੋਸ਼ੁਆ, 12/1
ਯੋਗਾ, 8/1
ਰੋਮੀ ਇਤਿਹਾਸ ਤੋਂ ਸਬਕ (ਰੰਗਸ਼ਾਲਿਆਂ ਵਿਚ ਖੇਡਾਂ), 6/15
ਲਮਢੀਂਗ ਤੋਂ ਸਬਕ, 8/1
ਲਾਸ਼ ਵਿਚ ਸੁਗੰਧੀਆਂ ਭਰਨਾ, 3/15
ਵਹਿਮ, 8/1
ਵਾਲਡੈਂਸੀਜ਼, 3/15