ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w08 3/15 ਸਫ਼ੇ 1-2
  • ਵਿਸ਼ਾ-ਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਵਿਸ਼ਾ-ਸੂਚੀ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਸਿਰਲੇਖ
  • ਅਧਿਐਨ ਵਾਸਤੇ ਲੇਖ
  • ਅਧਿਐਨ ਲੇਖਾਂ ਦਾ ਉਦੇਸ਼
  • ਹੋਰ ਲੇਖ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
w08 3/15 ਸਫ਼ੇ 1-2

ਵਿਸ਼ਾ-ਸੂਚੀ

15 ਮਾਰਚ 2008

ਸਟੱਡੀ ਐਡੀਸ਼ਨ

ਅਧਿਐਨ ਵਾਸਤੇ ਲੇਖ

ਅਪ੍ਰੈਲ 21-27

ਅਧੀਨ ਕਦੋਂ ਹੋਣਾ ਤੇ ਕਦੋਂ ਨਹੀਂ ਹੋਣਾ ਚਾਹੀਦਾ

ਸਫ਼ਾ 3

ਗੀਤ: 4 (37), 15 (124)

ਅਪ੍ਰੈਲ 28–ਮਈ 4

ਵਿਆਹ ਦਾ ਬੰਧਨ ਟੁੱਟਣ ਨਾ ਦਿਓ

ਸਫ਼ਾ 7

ਗੀਤ: 14 (117), 24 (200)

ਮਈ 5-​11

ਯਹੋਵਾਹ ਸਾਡੇ ਦਿਲ ਦੀ ਪੁਕਾਰ ਸੁਣਦਾ ਹੈ

ਸਫ਼ਾ 12

ਗੀਤ: 11 (85), 12 (93)

ਮਈ 12-18

“ਤੁਹਾਡੇ ਵਿੱਚ ਬੁੱਧਵਾਨ ਅਤੇ ਸਿਆਣਾ ਕਿਹੜਾ ਹੈ?”

ਸਫ਼ਾ 21

ਗੀਤ: 16 (224), 8 (51)

ਮਈ 19-​25

ਕੀ ਤੁਸੀਂ ਦੂਜਿਆਂ ਨੂੰ ਯਹੋਵਾਹ ਦੀਆਂ ਨਜ਼ਰਾਂ ਤੋਂ ਦੇਖਦੇ ਹੋ?

ਸਫ਼ਾ 25

ਗੀਤ: 17 (127), 24 (200)

ਅਧਿਐਨ ਲੇਖਾਂ ਦਾ ਉਦੇਸ਼

ਅਧਿਐਨ ਲੇਖ 1, 2 ਸਫ਼ੇ 3-11

ਦੁਨੀਆਂ ਵਿਚ ਇਹ ਗੱਲ ਆਮ ਦੇਖੀ ਜਾਂਦੀ ਹੈ ਕਿ ਲੋਕ ਦੂਸਰਿਆਂ ਦੇ ਭਲੇ ਬਾਰੇ ਸੋਚਣ ਦੀ ਬਜਾਇ ਆਪਣਾ ਹੱਕ ਜਤਾਉਣ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਲੇਖਾਂ ਵਿਚ ਅਸੀਂ ਦੇਖਾਂਗੇ ਕਿ ਸਾਨੂੰ ਇਸ ਤਰ੍ਹਾਂ ਕਿਉਂ ਨਹੀਂ ਕਰਨਾ ਚਾਹੀਦਾ ਹੈ? ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਪਤੀ-ਪਤਨੀ ਨੂੰ ਇਕ-ਦੂਜੇ ਦੀ ਕਿਉਂ ਸੁਣਨੀ ਚਾਹੀਦੀ ਹੈ?

ਅਧਿਐਨ ਲੇਖ 3 ਸਫ਼ੇ 12-16

ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੇ ਦਿਲ ਦੀ ਪੁਕਾਰ ਸੁਣਦਾ ਹੈ ਅਤੇ ਸਾਡੀ ਪਰਵਾਹ ਕਰਦਾ ਹੈ? ਇਸ ਲੇਖ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਜਾਵੇਗਾ ਅਤੇ ਸਮਝਾਇਆ ਜਾਵੇਗਾ ਕਿ ਅਸੀਂ ਦੁੱਖਾਂ ਨੂੰ ਕਿਵੇਂ ਸਹਿ ਸਕਦੇ ਹਾਂ।

ਅਧਿਐਨ ਲੇਖ 4, 5 ਸਫ਼ੇ 21-29

ਇਹ ਦੋ ਲੇਖ ਸਾਡੀ ਦੂਸਰਿਆਂ ਵਿਚ ਨੁਕਸ ਕੱਢਣ ਦੀ ਬਜਾਇ ਉਨ੍ਹਾਂ ਵਿਚ ਚੰਗੇ ਗੁਣ ਦੇਖਣ ਵਿਚ ਮਦਦ ਕਰਨਗੇ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਬੁੱਧੀਮਾਨ ਤੇ ਨਿਰਬੁੱਧ ਇਨਸਾਨ ਵਿਚ ਅਸਲ ਵਿਚ ਕੀ ਫ਼ਰਕ ਹੈ।

ਹੋਰ ਲੇਖ

ਐਂਡੀਜ਼ ਦੇ ਪਹਾੜੀ ਇਲਾਕੇ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ

ਸਫ਼ਾ 16

ਇਕ ਵਾਅਦਾ

ਸਫ਼ਾ 19

ਯਹੋਵਾਹ ਦਾ ਬਚਨ ਜੀਉਂਦਾ ਹੈ​—ਲੂਕਾ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ

ਸਫ਼ਾ 30

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ