ਵਿਸ਼ਾ-ਸੂਚੀ
15 ਜੁਲਾਈ 2008
ਸਟੱਡੀ ਐਡੀਸ਼ਨ
ਅਧਿਐਨ ਵਾਸਤੇ ਲੇਖ
ਸਤੰਬਰ 1-7
ਘਰ-ਘਰ ਪ੍ਰਚਾਰ ਕਰਨਾ ਅੱਜ ਕਿਉਂ ਜ਼ਰੂਰੀ ਹੈ?
ਸਫ਼ਾ 3
ਗੀਤ: 3 (32), 20 (162)
ਸਤੰਬਰ 8-14
ਘਰ-ਘਰ ਪ੍ਰਚਾਰ ਕਰਨ ਵਿਚ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ
ਸਫ਼ਾ 7
ਗੀਤ: 9 (53), 18 (130)
ਸਤੰਬਰ 15-21
ਸਫ਼ਾ 12
ਗੀਤ: 6 (43), 5 (45)
ਸਤੰਬਰ 22-28
ਤੁਸੀਂ ਨਹੀਂ ਜਾਣਦੇ ਬੀ ਕਿਸ ਦੇ ਦਿਲ ਵਿਚ ਉੱਗੇਗਾ
ਸਫ਼ਾ 17
ਗੀਤ: 18 (130), 26 (204)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1, 2 ਸਫ਼ੇ 3-11
ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਘਰ-ਘਰ ਪ੍ਰਚਾਰ ਕਰਨ ਲਈ ਜਾਣੇ ਜਾਂਦੇ ਹਨ। ਇਨ੍ਹਾਂ ਦੋਹਾਂ ਲੇਖਾਂ ਵਿਚ ਦੱਸਿਆ ਹੈ ਕਿ ਅਸੀਂ ਇਹ ਤਰੀਕਾ ਕਿਉਂ ਜ਼ਿਆਦਾ ਵਰਤਦੇ ਹਾਂ ਅਤੇ ਅਸੀਂ ਘਰ-ਘਰ ਪ੍ਰਚਾਰ ਕਰਨ ਵਿਚ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਿੱਦਾਂ ਕਰ ਸਕਦੇ ਹਾਂ।
ਅਧਿਐਨ ਲੇਖ 3, 4 ਸਫ਼ੇ 12-21
ਇਨ੍ਹਾਂ ਲੇਖਾਂ ਵਿਚ ਸਾਡੀ ਨਿਹਚਾ ਮਜ਼ਬੂਤ ਕਰਨ ਲਈ ਯਿਸੂ ਦੇ ਪੰਜ ਦ੍ਰਿਸ਼ਟਾਂਤਾਂ ਦੀ ਚਰਚਾ ਕੀਤੀ ਗਈ ਹੈ। ਇਨ੍ਹਾਂ ਦ੍ਰਿਸ਼ਟਾਂਤਾਂ ਬਾਰੇ ਸਾਨੂੰ ਪਹਿਲਾਂ ਜੋ ਸਮਝ ਦਿੱਤੀ ਗਈ ਸੀ, ਉਸ ਵਿਚ ਥੋੜ੍ਹਾ ਫ਼ਰਕ ਆਇਆ ਹੈ। ਇਹ ਪੰਜ ਦ੍ਰਿਸ਼ਟਾਂਤ ਦਿਖਾਉਂਦੇ ਹਨ ਕਿ ਵੱਖ-ਵੱਖ ਤਰੀਕੇ ਨਾਲ ਕੀਤੇ ਗਏ ਪ੍ਰਚਾਰ ਦੇ ਕੰਮ ਵਿਚ ਕਿੰਨਾ ਵਾਧਾ ਹੋ ਰਿਹਾ ਹੈ। ਇਹ ਦੇਖ ਕੇ ਪਰਮੇਸ਼ੁਰ ਦੀ ਸ਼ਕਤੀ ਲਈ ਸਾਡੀ ਕਦਰ ਵਧਦੀ ਹੈ।
ਹੋਰ ਲੇਖ:
ਯਹੋਵਾਹ ਹੋਵੇ ਸੰਗ, ਫਿਰ ਡਰ ਕਿਸ ਦਾ
ਸਫ਼ਾ 22
ਯਹੋਵਾਹ ਦਾ ਬਚਨ ਜੀਉਂਦਾ ਹੈ—ਕੁਰਿੰਥੀਆਂ ਨੂੰ ਲਿਖੀਆਂ ਚਿੱਠੀਆਂ ਦੇ ਖ਼ਾਸ ਨੁਕਤੇ
ਸਫ਼ਾ 26
ਖ਼ੁਸ਼ੀ ਨਾਲ ਉੱਨਾ ਕਰੋ ਜਿੰਨਾ ਕਰ ਸਕਦੇ ਹੋ
ਸਫ਼ਾ 29