ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w08 9/15 ਸਫ਼ੇ 1-2
  • ਵਿਸ਼ਾ-ਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਵਿਸ਼ਾ-ਸੂਚੀ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਸਿਰਲੇਖ
  • ਅਧਿਐਨ ਵਾਸਤੇ ਲੇਖ
  • ਅਧਿਐਨ ਲੇਖਾਂ ਦਾ ਉਦੇਸ਼
  • ਹੋਰ ਲੇਖ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
w08 9/15 ਸਫ਼ੇ 1-2

ਵਿਸ਼ਾ-ਸੂਚੀ

15 ਸਤੰਬਰ 2008

ਸਟੱਡੀ ਐਡੀਸ਼ਨ

ਅਧਿਐਨ ਵਾਸਤੇ ਲੇਖ

ਨਵੰਬਰ 3-9

ਪੁਰਾਣੇ ਜ਼ਮਾਨੇ ਵਿਚ ਯਹੋਵਾਹ “ਛੁਡਾਉਣ ਵਾਲਾ” ਸਾਬਤ ਹੋਇਆ

ਸਫ਼ਾ 3

ਗੀਤ: 11 (85), 19 (143)

ਨਵੰਬਰ 10-16

ਯਹੋਵਾਹ ਸਾਡਾ “ਛੁਡਾਉਣ ਵਾਲਾ” ਹੈ

ਸਫ਼ਾ 7

ਗੀਤ: 16 (224), 8 (51)

ਨਵੰਬਰ 17-23

ਪਤੀ-ਪਤਨੀਓ, ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਓ

ਸਫ਼ਾ 16

ਗੀਤ: 14 (117), 24 (200)

ਨਵੰਬਰ 24-30

ਦੁਨੀਆਂ ਦੀ ਹਵਾ ਤੋਂ ਬਚੋ

ਸਫ਼ਾ 20

ਗੀਤ: 15 (124), 25 (191)

ਅਧਿਐਨ ਲੇਖਾਂ ਦਾ ਉਦੇਸ਼

ਅਧਿਐਨ ਲੇਖ 1, 2 ਸਫ਼ੇ 3-11

ਇਨ੍ਹਾਂ ਦੋ ਲੇਖਾਂ ਵਿਚ 70ਵੇਂ ਜ਼ਬੂਰ ਉੱਤੇ ਚਰਚਾ ਕੀਤੀ ਗਈ ਹੈ। ਉੱਥੇ ਲਿਖਿਆ ਗਿਆ ਹੈ ਕਿ ਯਹੋਵਾਹ “ਛੁਡਾਉਣ ਵਾਲਾ” ਹੈ। ਇਨ੍ਹਾਂ ਲੇਖਾਂ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਨੇ ਪੁਰਾਣੇ ਜ਼ਮਾਨੇ ਵਿਚ ਆਪਣੇ ਸੇਵਕਾਂ ਦੀ ਮਦਦ ਕਿਵੇਂ ਕੀਤੀ ਸੀ ਅਤੇ ਅੱਜ ਕਿਵੇਂ ਕਰ ਰਿਹਾ ਹੈ।

ਅਧਿਐਨ ਲੇਖ 3 ਸਫ਼ੇ 16-20

ਭਾਵੇਂ ਪਤੀ-ਪਤਨੀ ਦੋਵੇਂ ਯਹੋਵਾਹ ਦੇ ਸੇਵਕ ਹਨ, ਫਿਰ ਵੀ ਉਨ੍ਹਾਂ ਦੇ ਰਿਸ਼ਤੇ ਵਿਚ ਮੁਸ਼ਕਲਾਂ ਆ ਸਕਦੀਆਂ ਹਨ। ਇਸ ਲੇਖ ਵਿਚ ਦਿਖਾਇਆ ਗਿਆ ਹੈ ਕਿ ਉਹ ਯਹੋਵਾਹ ਨਾਲ ਕਿਵੇਂ ਇਕ ਹੋ ਸਕਦੇ ਹਨ ਅਤੇ ਮੁਸ਼ਕਲਾਂ ਖੜ੍ਹੀਆਂ ਹੋਣ ਤੇ ਕੀ ਕਰ ਸਕਦੇ ਹਨ।

ਅਧਿਐਨ ਲੇਖ 4 ਸਫ਼ੇ 20-24

ਅਸੀਂ ਫ਼ੈਸਲਾ ਕਰ ਸਕਦੇ ਹਾਂ ਕਿ ਅਸੀਂ ਦੁਨੀਆਂ ਦੀ ਹਵਾ ਦੇ ਵੱਸ ਵਿਚ ਆਵਾਂਗੇ ਜਾਂ ਪਰਮੇਸ਼ੁਰ ਦੀ ਸੇਧ ਕਬੂਲ ਕਰਾਂਗੇ। ਇਸ ਲੇਖ ਵਿਚ ਅਸੀਂ ਸਿੱਖਾਂਗੇ ਕਿ ਸਾਨੂੰ ਪਰਮੇਸ਼ੁਰ ਦੀ ਸੇਧ ਕਿਵੇਂ ਮਿਲ ਸਕਦੀ ਹੈ ਅਤੇ ਅਸੀਂ ਦੁਨੀਆਂ ਦੀ ਹਵਾ ਤੋਂ ਕਿਵੇਂ ਬਚ ਸਕਦੇ ਹਾਂ।

ਹੋਰ ਲੇਖ

“ਦਿਲ ਦੀ ਵੱਡੀ ਚਾਹ ਨਾਲ” ਸਹੀ ਗਿਆਨ ਦੇ ਭੰਡਾਰ ਨੂੰ ਵਧਾਓ

ਸਫ਼ਾ 12

ਬਾਜ਼ਾਰਾਂ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ

ਸਫ਼ਾ 25

ਯਿਸੂ ਦੀ ਰੀਸ ਕਰੋ​—⁠ਪਰਮੇਸ਼ੁਰ ਦੀ ਭਗਤੀ ਕਰ ਕੇ ਉਸ ਨੂੰ ਖ਼ੁਸ਼ ਕਰੋ

ਸਫ਼ਾ 26

ਯਹੋਵਾਹ ਦਾ ਬਚਨ ਜੀਉਂਦਾ ਹੈ​—⁠ਥੱਸਲੁਨੀਕੀਆਂ ਅਤੇ ਤਿਮੋਥਿਉਸ ਨੂੰ ਲਿਖੀਆਂ ਚਿੱਠੀਆਂ ਦੇ ਕੁਝ ਖ਼ਾਸ ਨੁਕਤੇ

ਸਫ਼ਾ 29

ਪਾਠਕਾਂ ਵੱਲੋਂ ਸਵਾਲ

ਸਫ਼ਾ 32

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ