ਵਿਸ਼ਾ-ਸੂਚੀ
15 ਅਕਤੂਬਰ 2008
ਸਟੱਡੀ ਐਡੀਸ਼ਨ
ਅਧਿਐਨ ਵਾਸਤੇ ਲੇਖ
ਦਸੰਬਰ 1-7
ਯਹੋਵਾਹ ਦੀਆਂ ‘ਅੱਖਾਂ’ ਸਾਰਿਆਂ ਨੂੰ ਜਾਂਚਦੀਆਂ ਹਨ
ਸਫ਼ਾ 3
ਗੀਤ: 8 (51), 13 (113)
ਦਸੰਬਰ 8-14
ਯਹੋਵਾਹ ਸਾਡੇ ਭਲੇ ਲਈ ਸਾਡੇ ʼਤੇ ਨਿਗਾਹ ਰੱਖਦਾ ਹੈ
ਸਫ਼ਾ 7
ਗੀਤ: 4 (37), 19 (143)
ਦਸੰਬਰ 15-21
ਸਫ਼ਾ 12
ਗੀਤ: 25 (191), 11 (85)
ਦਸੰਬਰ 22-28
ਕੀ ਤੁਸੀਂ ਦੂਜਿਆਂ ਦਾ ਆਦਰ ਕਰਦੇ ਹੋ?
ਸਫ਼ਾ 21
ਗੀਤ: 24 (200), 17 (127)
29 ਦਸੰਬਰ–4 ਜਨਵਰੀ
ਸਦਾ ਦੀ ਜ਼ਿੰਦਗੀ ਪਾਉਣ ਵਾਸਤੇ ਤੁਸੀਂ ਕਿਹੜੀਆਂ ਕੁਰਬਾਨੀਆਂ ਕਰੋਗੇ?
ਸਫ਼ਾ 25
ਗੀਤ: 15 (124), 27 (212)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1, 2 ਸਫ਼ੇ 3-11
ਇਹ ਦੋ ਲੇਖ ਸਾਨੂੰ ਯਕੀਨ ਦਿਵਾਉਂਦੇ ਹਨ ਕਿ ਸਾਡੇ ਨਾਲ ਜੋ ਕੁਝ ਵੀ ਹੁੰਦਾ ਹੈ, ਉਸ ਬਾਰੇ ਯਹੋਵਾਹ ਨੂੰ ਪਤਾ ਹੈ। ਉਹ ਸਾਡੇ ਧੀਰਜ ਦੀ ਕਦਰ ਕਰਦਾ ਹੈ ਅਤੇ ਜਾਣਦਾ ਹੈ ਕਿ ਸਾਨੂੰ ਕਿਨ੍ਹਾਂ ਗੱਲਾਂ ਦੀ ਚਿੰਤਾ ਹੈ। ਪਰਮੇਸ਼ੁਰ ਨੂੰ ਪਤਾ ਹੈ ਕਿ ਅਸੀਂ ਸਖ਼ਤ ਮਿਹਨਤ ਕਰਦੇ ਹਾਂ। ਉਸ ਦੇ ਭਗਤਾਂ ਨਾਲ ਜੋ ਕੁਝ ਹੁੰਦਾ ਹੈ, ਉਸ ਤੋਂ ਲੁਕਿਆ ਹੋਇਆ ਨਹੀਂ ਹੈ। ਇਹ ਜਾਣ ਕੇ ਸਾਨੂੰ ਬਹੁਤ ਹੌਸਲਾ ਮਿਲਦਾ ਹੈ।
ਅਧਿਐਨ ਲੇਖ 3 ਸਫ਼ੇ 12-16
ਅਸੀਂ ਸਾਰੇ ਹੀ ਜ਼ਬੂਰਾਂ ਦੀ ਪੋਥੀ 83:18 ਵਿਚ ਲਿਖੇ ਲਫ਼ਜ਼ ਜਾਣਦੇ ਹਾਂ। ਪਰ ਇਸ ਜ਼ਬੂਰ ਦੇ ਬਾਕੀ ਲਫ਼ਜ਼ਾਂ ਬਾਰੇ ਅਸੀਂ ਕੀ ਜਾਣਦੇ ਹਾਂ? ਇਸ ਲੇਖ ਵਿਚ ਦੱਸਿਆ ਹੈ ਕਿ ਜ਼ਬੂਰ 83 ਤੋਂ ਅੱਜ ਵੀ ਮਸੀਹੀਆਂ ਨੂੰ ਬਹੁਤ ਹੌਸਲਾ ਮਿਲਦਾ ਹੈ।
ਅਧਿਐਨ ਲੇਖ 4 ਸਫ਼ੇ 21-25
ਪੌਲੁਸ ਨੇ ਕਿਹਾ: “ਆਦਰ ਵਿੱਚ ਦੂਏ ਨੂੰ ਚੰਗਾ ਸਮਝੋ।” ਦੂਜਿਆਂ ਦਾ ਆਦਰ ਕਰਨ ਦਾ ਕੀ ਮਤਲਬ ਹੈ? ਕਿਸ ਨੂੰ ਕਿਸ ਦਾ ਆਦਰ ਕਰਨਾ ਚਾਹੀਦਾ ਹੈ? ਇਸ ਸੰਬੰਧੀ ਬਾਈਬਲ ਵਿਚ ਕਿਹੜੀਆਂ ਮਿਸਾਲਾਂ ਦਿੱਤੀਆਂ ਗਈਆਂ ਹਨ? ਇਸ ਲੇਖ ਵਿਚ ਇਨ੍ਹਾਂ ਸਵਾਲਾਂ ʼਤੇ ਚਰਚਾ ਕੀਤੀ ਗਈ ਹੈ।
ਅਧਿਐਨ ਲੇਖ 5 ਸਫ਼ੇ 25-29
ਇਕ ਦਿਨ ਯਿਸੂ ਨੇ ਪੁੱਛਿਆ: “ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ?” ਤੁਸੀਂ ਇਸ ਸਵਾਲ ਦਾ ਜਵਾਬ ਕਿਵੇਂ ਦਿਓਗੇ? ਤੁਹਾਡੇ ਜੀਣ ਦੇ ਤਰੀਕੇ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੀ ਕਦਰ ਕਰਦੇ ਹੋ? ਇਹ ਲੇਖ ਯਿਸੂ ਦੇ ਸਵਾਲ ਉੱਤੇ ਗਹਿਰਾਈ ਨਾਲ ਸੋਚਣ ਵਿਚ ਤੁਹਾਡੀ ਮਦਦ ਕਰੇਗਾ।
ਹੋਰ ਲੇਖ
“ਇਹ ਵਾਕਈ ਪਰਮੇਸ਼ੁਰ ਦਾ ਅੱਤ ਪਵਿੱਤਰ ਤੇ ਮਹਾਨ ਨਾਂ ਹੈ”
ਸਫ਼ਾ 16
ਸਫ਼ਾ 17
ਯਹੋਵਾਹ ਦਾ ਬਚਨ ਜੀਉਂਦਾ ਹੈ—ਤੀਤੁਸ, ਫ਼ਿਲੇਮੋਨ ਅਤੇ ਇਬਰਾਨੀਆਂ ਨੂੰ ਲਿਖੀਆਂ ਚਿੱਠੀਆਂ ਦੇ ਕੁਝ ਖ਼ਾਸ ਨੁਕਤੇ
ਸਫ਼ਾ 30