ਵਿਸ਼ਾ-ਸੂਚੀ
15 ਫਰਵਰੀ 2009
ਸਟੱਡੀ ਐਡੀਸ਼ਨ
ਅਧਿਐਨ ਵਾਸਤੇ ਲੇਖ
ਅਪ੍ਰੈਲ 6-12
ਯਿਸੂ ਦੀਆਂ ਗੱਲਾਂ ʼਤੇ ਚੱਲ ਕੇ ਖ਼ੁਸ਼ੀ ਪਾਓ
ਸਫ਼ਾ 6
ਗੀਤ: 18 (130), 15 (124)
ਅਪ੍ਰੈਲ 13-19
ਆਪਣੇ ਰਵੱਈਏ ʼਤੇ ਯਿਸੂ ਦੀਆਂ ਗੱਲਾਂ ਦਾ ਅਸਰ ਪੈਣ ਦਿਓ
ਸਫ਼ਾ 10
ਗੀਤ: 24 (200), 25 (191)
ਅਪ੍ਰੈਲ 20-26
ਕੀ ਯਿਸੂ ਦੀਆਂ ਗੱਲਾਂ ਤੁਹਾਡੀਆਂ ਪ੍ਰਾਰਥਨਾਵਾਂ ʼਤੇ ਅਸਰ ਕਰਦੀਆਂ ਹਨ?
ਸਫ਼ਾ 15
ਗੀਤ: 4 (37), 5 (45)
ਅਪ੍ਰੈਲ 27–ਮਈ 3
ਸਫ਼ਾ 24
ਗੀਤ: 17 (127), 9 (53)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1-3 ਸਫ਼ੇ 6-19
ਜਦੋਂ ਯਿਸੂ ਪਹਾੜੀ ਉਪਦੇਸ਼ ਦੀਆਂ “ਗੱਲਾਂ” ਦੱਸ ਚੁੱਕਿਆ ਸੀ, ਤਾਂ ‘ਐਉਂ ਹੋਇਆ ਕਿ ਭੀੜ ਉਹ ਦੇ ਉਪਦੇਸ਼ ਤੋਂ ਹੈਰਾਨ ਹੋਈ।’ (ਮੱਤੀ 7:28) ਅਸੀਂ ਸਿੱਖਾਂਗੇ ਕਿ ਭੀੜ ਕਿਉਂ ਹੈਰਾਨ ਹੋਈ ਸੀ ਅਤੇ ਯਿਸੂ ਦੀਆਂ ਗੱਲਾਂ ਤੋਂ ਸਾਨੂੰ ਕਿਵੇਂ ਖ਼ੁਸ਼ੀ ਮਿਲ ਸਕਦੀ ਹੈ। ਇਸ ਦੇ ਨਾਲ-ਨਾਲ ਅਸੀਂ ਦੇਖਾਂਗੇ ਕਿ ਯਿਸੂ ਦੀਆਂ ਗੱਲਾਂ ਦਾ ਸਾਡੇ ਰਵੱਈਏ ਅਤੇ ਪ੍ਰਾਰਥਨਾਵਾਂ ʼਤੇ ਕੀ ਅਸਰ ਪੈ ਸਕਦਾ ਹੈ।
ਅਧਿਐਨ ਲੇਖ 4 ਸਫ਼ੇ 24-28
“ਮਾਤਬਰ ਅਤੇ ਬੁੱਧਵਾਨ ਨੌਕਰ” ਨੂੰ ‘[ਯਿਸੂ ਦੇ] ਸਾਰੇ ਮਾਲ ਮਤੇ’ ਉੱਤੇ ਮੁਖ਼ਤਿਆਰ ਕੀਤਾ ਗਿਆ ਹੈ। (ਮੱਤੀ 24:45-47) ਇਹ ਲੇਖ ਦੱਸਦਾ ਹੈ ਕਿ ਸਾਨੂੰ ਕਿਉਂ ਇਸ ਨੌਕਰ ʼਤੇ ਭਰੋਸਾ ਰੱਖਣਾ ਚਾਹੀਦਾ ਹੈ ਅਤੇ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਇਸ ʼਤੇ ਭਰੋਸਾ ਰੱਖਦੇ ਹਾਂ।
ਹੋਰ ਲੇਖ
ਯਹੋਵਾਹ ਦਾ ਬਚਨ ਜੀਉਂਦਾ ਹੈ—ਪਰਕਾਸ਼ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ—ਦੂਜਾ ਭਾਗ
ਸਫ਼ਾ 3
ਕੀ ਸਾਨੂੰ ਆਪਣੀ ਮਰਜ਼ੀ ਉੱਤੇ ਅੜੇ ਰਹਿਣਾ ਚਾਹੀਦਾ ਹੈ?
ਸਫ਼ਾ 19
ਮਿਸ਼ਨਰੀਆਂ ਨੂੰ ਯਿਰਮਿਯਾਹ ਵਰਗੇ ਬਣਨ ਦਾ ਉਤਸ਼ਾਹ ਦਿੱਤਾ ਗਿਆ
ਸਫ਼ਾ 22
ਅੰਤਿਮ-ਸੰਸਕਾਰ ਵੇਲੇ ਮਰਯਾਦਾ ਵਿਚ ਰਹੋ ਅਤੇ ਪਰਮੇਸ਼ੁਰੀ ਅਸੂਲਾਂ ʼਤੇ ਚੱਲੋ
ਸਫ਼ਾ 29