ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w09 3/15 ਸਫ਼ਾ 2
  • ਵਿਸ਼ਾ-ਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਵਿਸ਼ਾ-ਸੂਚੀ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਸਿਰਲੇਖ
  • ਅਧਿਐਨ ਵਾਸਤੇ ਲੇਖ
  • ਅਧਿਐਨ ਲੇਖਾਂ ਦਾ ਉਦੇਸ਼
  • ਹੋਰ ਲੇਖ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
w09 3/15 ਸਫ਼ਾ 2

ਵਿਸ਼ਾ-ਸੂਚੀ

15 ਮਾਰਚ 2009

ਸਟੱਡੀ ਐਡੀਸ਼ਨ

ਅਧਿਐਨ ਵਾਸਤੇ ਲੇਖ

ਮਈ 4-10

ਇਨਾਮ ʼਤੇ ਨਜ਼ਰਾਂ ਟਿਕਾਈ ਰੱਖੋ

ਸਫ਼ਾ 11

ਗੀਤ: 29 (222), 2 (15)

ਮਈ 11-17

“ਸੁਚੇਤ ਰਹੋ”

ਸਫ਼ਾ 15

ਗੀਤ: 20 (162), 6 (43)

ਮਈ 18-24

ਮਿਲ ਕੇ ਯਹੋਵਾਹ ਦੀ ਵਡਿਆਈ ਕਰੋ

ਸਫ਼ਾ 20

ਗੀਤ: 27 (212), 18 (130)

ਮਈ 25-31

ਧਰਮੀ ਹਮੇਸ਼ਾ ਪਰਮੇਸ਼ੁਰ ਦੀ ਵਡਿਆਈ ਕਰਦੇ ਰਹਿਣਗੇ

ਸਫ਼ਾ 24

ਗੀਤ: 5 (45), 4 (37)

ਅਧਿਐਨ ਲੇਖਾਂ ਦਾ ਉਦੇਸ਼

ਅਧਿਐਨ ਲੇਖ 1, 2 ਸਫ਼ੇ 11-19

ਇਨ੍ਹਾਂ ਦੋ ਲੇਖਾਂ ਵਿਚ ਸਾਨੂੰ ਯਾਦ ਕਰਾਇਆ ਜਾਵੇਗਾ ਕਿ ਸਾਨੂੰ ਉਸ ਇਨਾਮ ਉੱਤੇ ਨਜ਼ਰ ਕਿਉਂ ਰੱਖਣੀ ਚਾਹੀਦੀ ਹੈ ਜੋ ਪਰਮੇਸ਼ੁਰ ਸਾਨੂੰ ਦੇਣ ਵਾਲਾ ਹੈ। ਅਸੀਂ ਲੇਖਾਂ ਵਿਚ ਦੇਖਾਂਗੇ ਕਿ ਭਵਿੱਖ ਵਿਚ ਕਿਹੜੀਆਂ ਅਹਿਮ ਘਟਨਾਵਾਂ ਵਾਪਰਨਗੀਆਂ। ਇਨ੍ਹਾਂ ʼਤੇ ਗੌਰ ਕਰਨ ਨਾਲ ਸਾਨੂੰ ਸੁਚੇਤ ਰਹਿਣ ਦਾ ਉਤਸ਼ਾਹ ਮਿਲੇਗਾ।

ਅਧਿਐਨ ਲੇਖ 3, 4 ਸਫ਼ੇ 20-28

ਇਨ੍ਹਾਂ ਦੋ ਲੇਖਾਂ ਵਿਚ ਜ਼ਬੂਰ 111 ਅਤੇ 112 ਬਾਰੇ ਗੱਲ ਕੀਤੀ ਗਈ ਹੈ ਜੋ ਆਪਸ ਵਿਚ ਮਿਲਦੇ-ਜੁਲਦੇ ਹਨ। ਧਿਆਨ ਦਿਓ ਕਿ ਜ਼ਬੂਰ 111 ਵਿਚ ਯਹੋਵਾਹ ਦੇ ਕੰਮਾਂ ਅਤੇ ਗੁਣਾਂ ਦੀ ਵਡਿਆਈ ਕੀਤੀ ਗਈ ਹੈ। ਜ਼ਬੂਰ 112 ਵਿਚ ਦੱਸਿਆ ਗਿਆ ਹੈ ਕਿ ਇਨ੍ਹਾਂ ਕੰਮਾਂ ਅਤੇ ਗੁਣਾਂ ਦਾ ਸਾਡੇ ʼਤੇ ਅਸਰ ਪੈਣਾ ਚਾਹੀਦਾ ਹੈ। ਯਹੋਵਾਹ ਦੇ ਵੱਡੇ ਕੰਮਾਂ ਕਰਕੇ ਸਾਡੇ ਵਿਚ ਉਸ ਲਈ ਭੈ ਹੋਣਾ ਚਾਹੀਦਾ ਹੈ ਅਤੇ ਸਾਨੂੰ ਆਪਣੇ ਵਿਚ ਉਸ ਦੇ ਵਧੀਆ ਗੁਣ ਪੈਦਾ ਕਰਨੇ ਚਾਹੀਦੇ ਹਨ।

ਹੋਰ ਲੇਖ

‘ਯਹੋਵਾਹ ਦਾ ਦੂਤ ਡੇਰਾ ਲਾਉਂਦਾ ਹੈ’

ਸਫ਼ਾ 3

ਯਹੋਵਾਹ ਨੂੰ ਕਦੇ ਨਾ ਭੁੱਲੋ

ਸਫ਼ਾ 6

ਤੁਸੀਂ ਪ੍ਰਚਾਰ ਦੇ ਕੰਮ ਵਿਚ ਕਿਵੇਂ ਲੱਗੇ ਰਹਿ ਸਕਦੇ ਹੋ?

ਸਫ਼ਾ 29

ਪਾਠਕਾਂ ਵੱਲੋਂ ਸਵਾਲ

ਸਫ਼ਾ 32

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ