ਵਿਸ਼ਾ-ਸੂਚੀ
15 ਅਪ੍ਰੈਲ 2009
ਸਟੱਡੀ ਐਡੀਸ਼ਨ
ਅਧਿਐਨ ਵਾਸਤੇ ਲੇਖ
ਜੂਨ 1-7
ਅੱਯੂਬ ਨੇ ਯਹੋਵਾਹ ਦੇ ਨਾਂ ਨੂੰ ਉੱਚਾ ਕੀਤਾ
ਸਫ਼ਾ 3
ਗੀਤ: 5 (45), 8 (51)
ਜੂਨ 8-14
ਖਰਿਆਈ ਰੱਖ ਕੇ ਯਹੋਵਾਹ ਦੇ ਜੀ ਨੂੰ ਖ਼ੁਸ਼ ਕਰੋ
ਸਫ਼ਾ 7
ਗੀਤ: 4 (37), 19 (143)
ਜੂਨ 15-21
ਸ੍ਰਿਸ਼ਟੀ ਵਿਚ ਯਹੋਵਾਹ ਦੀ ਬੁੱਧ ਝਲਕਦੀ ਹੈ
ਸਫ਼ਾ 15
ਗੀਤ: 29 (222), 23 (187)
ਜੂਨ 22-28
ਮੂਸਾ ਤੋਂ ਮਹਾਨ ਸ਼ਖ਼ਸ ਦੀ ਕਦਰ ਕਰੋ
ਸਫ਼ਾ 24
ਗੀਤ: 16 (224), 9 (53)
ਜੂਨ 29–ਜੁਲਾਈ 5
ਦਾਊਦ ਅਤੇ ਸੁਲੇਮਾਨ ਤੋਂ ਮਹਾਨ ਯਿਸੂ ਦੀ ਕਦਰ ਕਰੋ
ਸਫ਼ਾ 28
ਗੀਤ: 1 (13), 18 (130)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1, 2 ਸਫ਼ੇ 3-11
ਇਨ੍ਹਾਂ ਲੇਖਾਂ ਵਿਚ ਦੱਸਿਆ ਹੈ ਕਿ ਯਹੋਵਾਹ ਨੇ ਸ਼ਤਾਨ ਨੂੰ ਕਿਉਂ ਅੱਯੂਬ ਉੱਤੇ ਅਜ਼ਮਾਇਸ਼ਾਂ ਲਿਆਉਣ ਦਿੱਤੀਆਂ ਅਤੇ ਖਰਿਆਈ ਰੱਖਣ ਵਿਚ ਅੱਯੂਬ ਦੀ ਕਿਹੜੀ ਗੱਲ ਨੇ ਮਦਦ ਕੀਤੀ। ਇਨ੍ਹਾਂ ਵਿਚ ਇਹ ਵੀ ਦੱਸਿਆ ਹੈ ਕਿ ਅਸੀਂ ਅੱਯੂਬ ਵਾਂਗ ਵਫ਼ਾਦਾਰ ਕਿਵੇਂ ਰਹਿ ਸਕਦੇ ਹਾਂ ਅਤੇ ਯਹੋਵਾਹ ਦਾ ਜੀ ਖ਼ੁਸ਼ ਕਰ ਸਕਦੇ ਹਾਂ।
ਅਧਿਐਨ ਲੇਖ 3 ਸਫ਼ੇ 15-19
ਯਹੋਵਾਹ ਦੀਆਂ ਰਚੀਆਂ ਚੀਜ਼ਾਂ ਤੋਂ ਉਸ ਦੀ ਸ਼ਖ਼ਸੀਅਤ ਦੇ ਵੱਖੋ-ਵੱਖਰੇ ਪਹਿਲੂਆਂ ਦਾ ਪਤਾ ਲੱਗਦਾ ਹੈ। ਉਸ ਦੀਆਂ ਰਚੀਆਂ ਚੀਜ਼ਾਂ ਉੱਤੇ ਗੌਰ ਕਰ ਕੇ ਅਸੀਂ ਅਹਿਮ ਗੱਲਾਂ ਸਿੱਖ ਸਕਦੇ ਹਾਂ। ਇਸ ਲੇਖ ਵਿਚ ਅਸੀਂ ਯਹੋਵਾਹ ਦੇ ਬਣਾਏ ਚਾਰ ਜੀਵਾਂ ਉੱਤੇ ਗੌਰ ਕਰਾਂਗੇ ਜਿਨ੍ਹਾਂ ਤੋਂ ਅਸੀਂ ਕੁਝ ਨਾ ਕੁਝ ਸਿੱਖ ਸਕਦੇ ਹਾਂ।
ਅਧਿਐਨ ਲੇਖ 4, 5 ਸਫ਼ੇ 24-32
ਬਾਈਬਲ ਵਿਚ ਯਿਸੂ ਦੇ ਜ਼ਮਾਨੇ ਤੋਂ ਪਹਿਲਾਂ ਦੇ ਕੁਝ ਵਫ਼ਾਦਾਰ ਮਨੁੱਖਾਂ ਦੀਆਂ ਜ਼ਿੰਦਗੀਆਂ ਬਾਰੇ ਦੱਸਿਆ ਹੈ। ਉਨ੍ਹਾਂ ਮਨੁੱਖਾਂ ਅਤੇ ਯਿਸੂ ਵਿਚ ਕੁਝ ਸਮਾਨਤਾਵਾਂ ਸਨ। ਇਨ੍ਹਾਂ ਦੋ ਲੇਖਾਂ ਵਿਚ ਅਸੀਂ ਮੂਸਾ, ਦਾਊਦ ਅਤੇ ਸੁਲੇਮਾਨ ਦੇ ਬਿਰਤਾਂਤਾਂ ਉੱਤੇ ਗੌਰ ਕਰਾਂਗੇ ਅਤੇ ਦੇਖਾਂਗੇ ਕਿ ਪਰਮੇਸ਼ੁਰ ਦੇ ਮਕਸਦ ਵਿਚ ਯਿਸੂ ਦੀ ਭੂਮਿਕਾ ਲਈ ਸਾਡੀ ਕਦਰ ਕਿਵੇਂ ਵਧ ਸਕਦੀ ਹੈ।
ਹੋਰ ਲੇਖ
ਪਾਠਕਾਂ ਵੱਲੋਂ ਸਵਾਲ—ਜੇ ਬੱਚਾ ਮਾਂ ਦੀ ਕੁੱਖ ਵਿਚ ਹੀ ਮਰ ਜਾਵੇ, ਤਾਂ ਕੀ ਪਰਮੇਸ਼ੁਰ ਉਸ ਨੂੰ ਦੁਬਾਰਾ ਜ਼ਿੰਦਾ ਕਰੇਗਾ?
ਸਫ਼ਾ 12
ਸਫ਼ਾ 14
ਕੀ ਤੁਸੀਂ ਉੱਥੇ ਸੇਵਾ ਕਰ ਸਕਦੇ ਹੋ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ?
ਸਫ਼ਾ 20